Rahul says unplanned lockdown Archives - Daily Post Punjabi

ਰਾਹੁਲ ਗਾਂਧੀ ਨੇ ਟਵੀਟ ਕਰ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ- Unplanned ਲੌਕਡਾਊਨ ਕਾਰਨ ਲੱਖਾਂ ਗਰੀਬਾਂ ਤੇ ਪ੍ਰਵਾਸੀਆਂ…
Rahul says unplanned lockdown : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਦੇਸ਼ ਅਜੇ ਵੀ Unplanned ਲੌਕਡਾਊਨ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਲੱਖਾਂ ਪਰਿਵਾਰਾਂ ਨੂੰ ਸਰਕਾਰ ਦੀ ‘ਅਸਮਰੱਥਾ ਅਤੇ ਅਦੂਰਦਰਸ਼ਿਤਾ’ ਕਾਰਨ ਦੁੱਖ ਝੱਲਣੇ ਪੈ ਰਹੇ ਹਨ। ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰ ਨੇ ਪਿੱਛਲੇ ਸਾਲ 24 ਮਾਰਚ ਨੂੰ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ ਸੀ। ਗਾਂਧੀ ਨੇ ਤਾਲਾਬੰਦੀ ਲਈ ਸਰਕਾਰ ਪ੍ਰਤੀ ਹਮਲਾਵਰ ਰੁੱਖ ਅਪਣਾਉਂਦਿਆਂ ਕਿਹਾ ਕਿ ਇਸ ਕਾਰਨ ਗਰੀਬਾਂ ਅਤੇ ਪ੍ਰਵਾਸੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ।

Rahul says unplanned lockdown

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਲਿਖਿਆ, “ਦੇਸ਼ ਅਜੇ ਵੀ ਬਿਨਾ ਕਿਸੇ ਯੋਜਨਾ ਦੇ ਤਾਲਾਬੰਦ ਹੋਣ ਕਾਰਨ ਆਈ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ। ਮੈਂ ਉਨ੍ਹਾਂ ਲੱਖਾਂ ਪਰਿਵਾਰਾਂ ਨਾਲ ਹਮਦਰਦੀ ਰੱਖਦਾ ਹਾਂ ਜਿਹੜੇ ਸਰਕਾਰ ਦੀ ਅਸਮਰੱਥਾ ਅਤੇ ਅਦੂਰਦਰਸ਼ਿਤ ਦੇ ਕਾਰਨ ਬਿਆਨ ਨਾ ਕੀਤੇ ਜਾਣ ਵਾਲੇ ਦੁੱਖ ਝੱਲ ਰਹੇ ਹਨ।”

ਇਹ ਵੀ ਦੇਖੋ : ਚੰਡੀਗੜ੍ਹ ਪਹੁੰਚੇ Rajewal ‘Captain Amrinder’ ਨਾਲ ਹੋ ਗਏ ਸਿੱਧੇ, ਕਰਜ਼ੇ ਮੁਆਫੀ ਦੇ ਵਾਅਦੇ ‘ਤੇ ਠੋਕ-2 ਸੁਣਾਈਆਂ !

The post ਰਾਹੁਲ ਗਾਂਧੀ ਨੇ ਟਵੀਟ ਕਰ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ- Unplanned ਲੌਕਡਾਊਨ ਕਾਰਨ ਲੱਖਾਂ ਗਰੀਬਾਂ ਤੇ ਪ੍ਰਵਾਸੀਆਂ… appeared first on Daily Post Punjabi.