Rahul tweet on income tax raids Archives - Daily Post Punjabi

ਤਾਪਸੀ-ਅਨੁਰਾਗ ਦੇ ਘਰ ਛਾਪੇਮਾਰੀ ‘ਤੇ ਤਕਰਾਰ, ਰਾਹੁਲ ਨੇ ਕਿਹਾ – IT-CBI-ED ਨੂੰ ਉਂਗਲੀਆਂ ‘ਤੇ ਨਚਾਉਂਦੀ ਹੈ ਸਰਕਾਰ
Rahul tweet on income tax raids : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਰਾਹੁਲ ਗਾਂਧੀ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕੁੱਝ ਵਾਕਾਂ ਰਾਹੀਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਦਾ ਇਹ ਟਵੀਟ ਉਨ੍ਹਾਂ ਛਾਪਿਆ ਨਾਲ ਜੋੜਿਆ ਜਾ ਰਿਹਾ ਹੈ ਜੋ ਅਨੁਰਾਗ ਕਸ਼ਯਪ, ਤਾਪਸੀ ਪਨੂੰ ਦੇ ਟਿਕਾਣਿਆਂ ‘ਤੇ ਬੀਤੇ ਦਿਨ ਮਾਰੇ ਗਏ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਕੁੱਝ ਮੁਹਾਵਰੇ… ਉਂਗਲਾਂ ‘ਤੇ ਨਚਾਉਣਾ- ਕੇਂਦਰ ਸਰਕਾਰ ਅਜਿਹਾ ਆਈਟੀ-ਸੀਬੀਆਈ-ਈਡੀ ਨਾਲ ਕਰਦੀ ਹੈ। ਭੀਗੀ ਬਿੱਲੀ ਬਣਨਾ ਯਾਨੀ ਕੇਂਦਰ ਸਰਕਾਰ ਦੇ ਸਾਮ੍ਹਣੇ ਮਿੱਤਰ ਮੀਡੀਆ। ਰਾਹੁਲ ਗਾਂਧੀ ਨੇ ਅੱਗੇ ਲਿਖਿਆ ਕਿ ਖਿਸਿਆਣੀ ਬਿੱਲੀ ਖੰਬਾ ਨੋਚੇ – ਜਿਵੇਂ ਕੇਂਦਰ ਸਰਕਾਰ ਕਿਸਾਨਾਂ ਦੇ ਸਮਰਥਕਾਂ ‘ਤੇ ਛਾਪੇ ਮਾਰਦੀ ਹੈ।#ModiRaidsProFarmers

कुछ मुहावरे:

उँगलियों पर नचाना- केंद्र सरकार IT Dept-ED-CBI के साथ ये करती है।

भीगी बिल्ली बनना- केंद्र सरकार के सामने मित्र मीडिया।

खिसियानी बिल्ली खंबा नोचे- जैसे केंद्र सरकार किसान-समर्थकों पर रेड कराती है।#ModiRaidsProFarmers
— Rahul Gandhi (@RahulGandhi) March 4, 2021

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਚਾਹੇ ਚੀਨ ਦਾ ਮੁੱਦਾ ਹੋਵੇ ਜਾਂ ਫਿਰ ਆਰਥਿਕਤਾ ਨਾਲ ਜੁੜਿਆ ਮੁੱਦਾ। ਕਾਂਗਰਸ ਨੇਤਾ ਰਾਹੁਲ ਗਾਂਧੀ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ, ਮਹਾਰਾਸ਼ਟਰ ਕਾਂਗਰਸ, ਸ਼ਿਵ ਸੈਨਾ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ਨੂੰ ਸਰਕਾਰ ਦੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ।

ਇਹ ਵੀ ਦੇਖੋ : ਇਕੱਠੇ ਬਲੇ ਦੋ ਦੋਸਤਾਂ ਦੇ ਸਿਵੇ, ਜਿਹਨੇ ਦੇਖਿਆ ਓਹੀ ਰੋ ਪਿਆ, ਪੂਰੇ ਪਿੰਡ ਚ ਨਹੀਂ ਪੱਕੀ ਰੋਟੀ

The post ਤਾਪਸੀ-ਅਨੁਰਾਗ ਦੇ ਘਰ ਛਾਪੇਮਾਰੀ ‘ਤੇ ਤਕਰਾਰ, ਰਾਹੁਲ ਨੇ ਕਿਹਾ – IT-CBI-ED ਨੂੰ ਉਂਗਲੀਆਂ ‘ਤੇ ਨਚਾਉਂਦੀ ਹੈ ਸਰਕਾਰ appeared first on Daily Post Punjabi.