rahul Archives - Daily Post Punjabi

ਪੰਜਾਬੀ ਗਾਣਿਆਂ ਦੇ ਸ਼ੌਕੀਨ ਰਾਹੁਲ ਦ੍ਰਾਵਿੜ, ਬੋਲੇ- ‘ਸਿੱਧੂ ਮੂਸੇਵਾਲਾ ਤੇ ਸ਼ੁਭ ਮੇਰੇ ਪਸੰਦੀਦਾ ਗਾਇਕ’
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਆਪਣੇ ਮਿਊਜਿਕ ਸ਼ੌਂਕ ਬਾਰੇ ਇੱਕ ਦਿਲਚਸਪ ਖੁਲਾਸਾ ਕੀਤਾ ਹੈ। ਦ੍ਰਾਵਿੜ ਨੇ ਖੁਲਾਸਾ ਕੀਤਾ ਕਿ ਉਸ ਨੂੰ ਪੰਜਾਬੀ ਗਾਣੇ ਪਸੰਦ ਹਨ ਅਤੇ ਅਕਸਰ ਪੰਜਾਬੀ ਗਾਣੇ ਸੁਣਦਾ ਹੈ। ਆਪਣੇ ਯੂਟਿਊਬ ਚੈਨਲ ‘ਤੇ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਉੱਭਰਦੇ ਸਟਾਰ ਸ਼ੁਭ ਦਾ ਬਹੁਤ ਵੱਡਾ ਫੈਨ ਹੈ।

ਜਦੋਂ ਮਜ਼ਾਕ ਵਿੱਚ ਪੁੱਛਿਆ ਗਿਆ ਕਿ ਕੀ ਉਸਦੀ ਹਿੰਦੀ ਪੰਜਾਬੀ ਟਚ ਵਾਲੀ ਹੈ, ਤਾਂ ਦ੍ਰਾਵਿੜ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, “ਮੇਰੀ ਹਿੰਦੀ ਕਾਫ਼ੀ ਚੰਗੀ ਹੈ। ਪਰ ਹਾਲ ਹੀ ਦੇ ਸਾਲਾਂ ਵਿੱਚ ਪੰਜਾਬੀ ਗੀਤਾਂ ਵਿੱਚ ਬਹੁਤ ਸੁਧਾਰ ਹੋਇਆ ਹੈ, ਅਤੇ ਮੈਂ ਅਕਸਰ ਇਨ੍ਹਾਂ ਨੂੰ ਸੁਣਦਾ ਹਾਂ।”

ਦ੍ਰਾਵਿੜ ਨੇ ਅੱਗੇ ਦੱਸਿਆ ਕਿ ਉਸਨੂੰ ਸ਼ੁਭ ਦੇ ਗਾਣੇ ਬਹੁਤ ਪਸੰਦ ਹਨ ਅਤੇ ਉਸ ਨੇ ਆਪਣੀ ਪਲੇਲਿਸਟ ਵਿੱਚ ਸਿੱਧੂ ਮੂਸੇਵਾਲਾ ਨੂੰ ਵੀ ਸ਼ਾਮਲ ਕੀਤਾ ਹੈ। ਉਸ ਨੇ ਕਿਹਾ ਕਿ ਦੋਵੇਂ ਕਲਾਕਾਰਾਂ ਨੇ ਪੰਜਾਬੀ ਸੰਗੀਤ ਨੂੰ ਨਵੀਆਂ ਉਚਾਈਆਂ ਦਿੱਤੀਆਂ ਹਨ।

ਇਸ ਦੌਰਾਨ ਜਦੋਂ ਪੁੱਛਿਆ ਗਿਆ ਕਿ ਟੀਮ ਵਿੱਚ ਸਭ ਤੋਂ ਵਧੀਆ ਗਾਣੇ ਕੌਣ ਚਲਾਉਂਦਾ ਹੈ, ਤਾਂ ਦ੍ਰਾਵਿੜ ਨੇ ਬਿਨਾਂ ਝਿਜਕ ਕਿਹਾ, “ਅਰਸ਼ਦੀਪ ਸਿੰਘ, ਉਸ ਕੋਲ ਸਭ ਤੋਂ ਚੰਗੀ ਮਿਊਜਿਕ ਵਾਈਬ ਹੈ।” ਰਾਹੁਲ ਦ੍ਰਾਵਿੜ ਦੇ ਜਵਾਬ ਦੀ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ : ਬੇਸਹਾਰਾ ਪਸ਼ੂਆਂ ਨੂੰ ਬਚਾਉਂਦਿਆਂ ਵੱਡਾ ਹਾਦਸਾ, ਬੰਦੇ ਦੀ ਗਈ ਜਾਨ, ਇਸੇ ਮਹੀਨੇ ਦੀ ਪੁੱਤ ਦਾ ਵਿਆਹ

ਦੱਸ ਦੇਈਏ ਕਿ ਸ਼ੁਭ ਦਾ ਅਸਲੀ ਨਾਮ ਸ਼ੁਭਨੀਤ ਸਿੰਘ ਹੈ। ਉਸਦਾ ਗਾਇਕੀ ਕਰੀਅਰ ਲਗਭਗ ਪੰਜ ਸਾਲਾਂ ਦਾ ਹੈ। 2021 ਵਿੱਚ, ਸ਼ੁਭ ਨੇ ਆਪਣਾ ਪਹਿਲਾ ਗੀਤ, “ਵੀ ਰੋਲਿਨ'” ਰਿਲੀਜ਼ ਕੀਤਾ, ਜਿਸਨੇ ਉਸਨੂੰ ਕਾਫੀ ਪ੍ਰਸਿੱਧੀ ਦਿੱਤੀ। ਅੱਜ ਉਸ ਦੀ ਭਾਰਤ, ਕੈਨੇਡਾ, ਯੂਕੇ, ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਪ੍ਰਸ਼ੰਸਕ ਫਾਲੋਇੰਗ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬੀ ਗਾਣਿਆਂ ਦੇ ਸ਼ੌਕੀਨ ਰਾਹੁਲ ਦ੍ਰਾਵਿੜ, ਬੋਲੇ- ‘ਸਿੱਧੂ ਮੂਸੇਵਾਲਾ ਤੇ ਸ਼ੁਭ ਮੇਰੇ ਪਸੰਦੀਦਾ ਗਾਇਕ’ appeared first on Daily Post Punjabi.

ਸਵੇਰੇ-ਸਵੇਰੇ ਪਹਿਲਵਾਨਾਂ ਦੇ ਅਖਾੜੇ ‘ਚ ਪਹੁੰਚੇ ਰਾਹੁਲ ਗਾਂਧੀ, ਕੁਸ਼ਤੀ ਖੇਡ ਬਾਰੇ ਜਾਣਿਆ, ਖਾਧੀ ਬਾਜਰੇ ਦੀ ਰੋਟੀ
ਹਰਿਆਣਾ ਦੇ ਪਹਿਲਵਾਨ ਅਤੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਚਾਲੇ ਹੋਈ ਲੜਾਈ ਨੂੰ ਲੈ ਕੇ ਕਾਫੀ ਸਿਆਸਤ ਚੱਲ ਰਹੀ ਹੈ। ਇਸੇ ਦੌਰਾਨ ਅੱਜ ਸਵੇਰੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਚਾਨਕ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਛਾਰਾ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਵਰਿੰਦਰ ਆਰੀਆ ਅਖਾੜਾ ਵਿਖੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ।

ਛਾਰਾ ਪਿੰਡ ਪਹਿਲਵਾਨ ਦੀਪਕ ਪੂਨੀਆ ਦਾ ਪਿੰਡ ਹੈ। ਇਸ ਦੌਰਾਨ ਰਾਹੁਲ ਗਾਂਧੀ ਦੇ ਨਾਲ ਬਜਰੰਗ ਪੂਨੀਆ ਅਤੇ ਬੇਰੀ ਦੇ ਵਿਧਾਇਕ ਰਘੁਬੀਰ ਕਾਦਿਆਨ ਵੀ ਮੌਜੂਦ ਸਨ। ਰਾਹੁਲ ਦੇ ਅਖਾੜੇ ‘ਚ ਪਹੁੰਚਣ ‘ਤੇ ਪਹਿਲਵਾਨਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਨੇ ਪਹਿਲਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਖੇਡ ਬਾਰੇ ਜਾਣਕਾਰੀ ਹਾਸਲ ਕੀਤੀ।

ਇਸ ਦੇ ਨਾਲ ਹੀ ਕਾਂਗਰਸੀ ਆਗੂ ਨੇ ਸਰਦੀ ਦੇ ਮੌਸਮ ਵਿੱਚ ਪਹਿਲਵਾਨਾਂ ਨਾਲ ਬਾਜਰੇ ਦੀ ਰੋਟੀ ਦਾ ਆਨੰਦ ਵੀ ਮਾਣਿਆ। ਕਸਰਤ ਅਤੇ ਕੁਸ਼ਤੀ ਦੇ ਮੈਦਾਨ ਵਿੱਚ ਵੀ ਹੱਥ ਅਜ਼ਮਾਇਆ। ਰਾਹੁਲ ਗਾਂਧੀ ਦੇ ਆਉਣ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਕੁਸ਼ਤੀ ਦੇ ਦਾਅ-ਪੇਚ ਸਿੱਖੇ, ਅਖਾੜੇ ‘ਚ ਕੁਸ਼ਤੀ ਕੀਤੀ ਅਤੇ ਇਸ ਖੇਡ ਬਾਰੇ ਵੀ ਜਾਣਕਾਰੀ ਹਾਸਲ ਕੀਤੀ |

ਦੱਸ ਦੇਈਏ ਕਿ ਦੀਪਕ ਅਤੇ ਬਜਰੰਗ ਪੁਨੀਆ ਨੇ ਵਰਿੰਦਰ ਆਰੀਆ ਨੇ ਅਖਾੜੇ ਤੋਂ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ। ਅਤੇ ਇਸ ਅਖਾੜੇ ਦੀ ਬਦੌਲਤ ਹੀ ਉਨ੍ਹਾਂ ਦੁਨੀਆ ਭਰ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ। ਇਸ ਅਖਾੜੇ ਵਿੱਚ ਹੋਰ ਵੀ ਕਈ ਪਹਿਲਵਾਨ ਕੁਸ਼ਤੀ ਦੇ ਗੁਰ ਸਿੱਖ ਰਹੇ ਹਨ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਦਰ.ਦਨਾਕ ਸੜਕ ਹਾ.ਦਸਾ, ਹਫ਼ਤਾ ਪਹਿਲਾਂ ਕੈਨੇਡਾ ਤੋਂ ਆਏ ਮਾਂ-ਪੁੱਤ ਦੀ ਗਈ ਜਾ.ਨ

ਕੁਸ਼ਤੀ ਕੋਚ ਵਰਿੰਦਰ ਆਰੀਆ ਨੇ ਦੱਸਿਆ ਕਿ ਹਰ ਕੋਈ ਅਖਾੜੇ ‘ਚ ਅਭਿਆਸ ਕਰ ਰਿਹਾ ਸੀ, ਜਦੋਂ ਸਵੇਰੇ ਅਚਾਨਕ ਰਾਹੁਲ ਗਾਂਧੀ ਉਥੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਰਾਹੁਲ ਨੇ ਕਸਰਤ ਵੀ ਕੀਤੀ ਅਤੇ ਖੇਡਾਂ ਬਾਰੇ ਵੀ ਗੱਲ ਕੀਤੀ। ਵਰਿੰਦਰ ਆਰੀਆ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਨੂੰ ਖੇਡਾਂ ਬਾਰੇ ਕਾਫੀ ਜਾਣਕਾਰੀ ਹੈ। ਵਰਿੰਦਰ ਆਰੀਆ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਨੂੰ ਲੈ ਕੇ ਹੋਏ ਹੰਗਾਮੇ ‘ਤੇ ਕਿਹਾ ਕਿ ਰਾਸ਼ਟਰੀ ਮੁਕਾਬਲੇ ਹੋਣਗੇ ਪਰ ਇਸ ਮੁੱਦੇ ‘ਤੇ ਕੀ ਕੀਤਾ ਜਾਵੇਗਾ? ਉਸ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਮੁੱਦੇ ‘ਤੇ ਕੀ ਕਰ ਸਕਦੇ ਹਨ। ਕੁਝ ਫੈਸਲੇ ਸਿਰਫ ਸਰਕਾਰ ਹੀ ਲੈ ਸਕਦੀ ਹੈ।

ਇਸ ਤੋਂ ਪਹਿਲਾਂ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਪਹਿਲਵਾਨ ਸਾਕਸ਼ੀ ਮਲਿਕ ਦੇ ਘਰ ਪਹੁੰਚੀ ਅਤੇ ਉਸ ਨਾਲ ਗੱਲਬਾਤ ਕੀਤੀ ਸੀ। ਜ਼ਿਕਰਯੋਗ ਹੈ ਕਿ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਹਨ। ਪਹਿਲਵਾਨਾਂ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ੀ ਬ੍ਰਿਜ ਭੂਸ਼ਣ ਖਿਲਾਫ ਸਰਕਾਰ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਸਵੇਰੇ-ਸਵੇਰੇ ਪਹਿਲਵਾਨਾਂ ਦੇ ਅਖਾੜੇ ‘ਚ ਪਹੁੰਚੇ ਰਾਹੁਲ ਗਾਂਧੀ, ਕੁਸ਼ਤੀ ਖੇਡ ਬਾਰੇ ਜਾਣਿਆ, ਖਾਧੀ ਬਾਜਰੇ ਦੀ ਰੋਟੀ appeared first on Daily Post Punjabi.

‘ਕੁਲੀ’ ਬਣੇ ਰਾਹੁਲ ਗਾਂਧੀ, ਵਰਦੀ ਪਾਈ, ਸਿਰ ‘ਤੇ ਬੋਝਾ ਚੁੱਕਿਆ, ਤਸਵੀਰਾਂ ‘ਚ ਵੇਖੋ ਕਿਵੇਂ ਵਿਖਾਇਆ ਆਪਣਾਪਣ
ਕਾਂਗਰਸ ਸਾਂਸਦ ਰਾਹੁਲ ਗਾਂਧੀ ਵੀਰਵਾਰ ਸਵੇਰੇ ਦਿੱਲੀ ਦੇ ਆਨੰਦ ਵਿਹਾਰ ISBT ਪਹੁੰਚੇ ਅਤੇ ਕੁਲੀਆਂ ਨਾਲ ਮੁਲਾਕਾਤ ਕੀਤੀ। ਇੱਥੇ ਉਨ੍ਹਾਂ ਨੇ ਇੱਕ ਕੁਲੀ ਦੀ ਲਾਲ ਵਰਦੀ ਪਹਿਨੀ ਅਤੇ ਇੱਕ ਬੈਜ ਵੀ ਲਾਇਆ।

ਇਸ ਤੋਂ ਬਾਅਦ ਉਨ੍ਹਾਂ ਨੇ ਸਮਾਨ ਆਪਣੇ ਸਿਰ ‘ਤੇ ਚੁੱਕ ਲਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਕੁਲੀ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਨਜ਼ਰ ਆਏ। ਰਾਹੁਲ ਨੇ ਇਸ ਤੋਂ ਬਾਅਦ ਕੁਲੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ।

ਇਸ ਬਾਰੇ ਕਾਂਗਰਸ ਨੇ ਟਵੀਟ ਕੀਤਾ – ‘ਲੋਕ ਨੇਤਾ ਰਾਹੁਲ ਗਾਂਧੀ ਨੇ ਅੱਜ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ ‘ਤੇ ਆਪਣੇ ਕੁਲੀ ਸਾਥੀਆਂ ਨਾਲ ਮੁਲਾਕਾਤ ਕੀਤੀ। ਹਾਲ ਹੀ ‘ਚ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ‘ਚ ਰੇਲਵੇ ਸਟੇਸ਼ਨ ਦੇ ਕੁਲੀ ਦੇ ਸਾਥੀਆਂ ਨੇ ਉਸ ਨੂੰ ਮਿਲਣ ਦੀ ਇੱਛਾ ਜਤਾਈ ਸੀ। ਅੱਜ ਰਾਹੁਲ ਜੀ ਉਨ੍ਹਾਂ ਦੇ ਵਿਚਕਾਰ ਪਹੁੰਚੇ ਅਤੇ ਉਨ੍ਹਾਂ ਦੀ ਗੱਲ ਸੁਣੀ। ਭਾਰਤ ਜੋੜੋ ਯਾਤਰਾ ਜਾਰੀ…’

ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਰਾਹੁਲ ਗਾਂਧੀ ਲੋਕਾਂ ਦੇ ਵਿੱਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ 1 ਅਗਸਤ ਨੂੰ ਸਵੇਰੇ ਦਿੱਲੀ ਦੀ ਆਜ਼ਾਦਪੁਰ ਮੰਡੀ ਪਹੁੰਚੇ ਸਨ।

ਇੱਥੇ ਉਨ੍ਹਾਂ ਨੇ ਸਬਜ਼ੀਆਂ ਅਤੇ ਫਲਾਂ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ। ਇਸ ਦੌਰਾਨ ਉਨ੍ਹਾਂ ਨੂੰ ਦੁਕਾਨਦਾਰਾਂ ਨਾਲ ਘਿਰਿਆ ਦੇਖਿਆ ਗਿਆ।

ਉਸ ਤੋਂ ਪਹਿਲਾਂ ਰਾਹੁਲ ਨੇ ਹਰਿਆਣਾ ਦੇ ਸੋਨੀਪਤ ਵਿੱਚ ਕਿਸਾਨਾਂ ਨਾਲ ਖੇਤਾਂ ਵਿੱਚ ਝੋਨਾ ਲਗਾਇਆ ਸੀ। ਉਹ ਟਰੈਕਟਰ ਚਲਾ ਕੇ ਖੇਤ ਵੀ ਵਾਹੁੰਦੇ ਨਜ਼ਰ ਆਏ। ਇਸ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਖੇਤੀ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

ਇਹ ਵੀ ਪੜ੍ਹੋ : ਮੋਹਾਲੀ ‘ਚ ਭਾਰਤ-ਆਸਟ੍ਰੇਲੀਆ ਮੈਚ ਭਲਕੇ, PCA ਨੇ ਟਿਕਟਾਂ ‘ਤੇ ਦਿੱਤਾ ਆਫਰ- ‘ਇੱਕ ਨਾਲ ਇੱਕ FREE’

ਪਹਿਲਾਂ ਵੀ ਉਨ੍ਹਾਂ ਦੀਆਂ ਮਕੈਨਕੀ ਕਰਦਿਆਂ, ਫੈਕਟਰੀ ਵਿੱਚ ਚਾਕਲੇਟ ਬਣਾਉਣੀ ਸਿੱਖਦਿਆਂ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇਥੋਂ ਤੱਕ ਕਿ ਲਾਲੂ ਪ੍ਰਸਾਦ ਯਾਦਵ ਦੇ ਘਰ ਜਾ ਕੇ ਮਟਨ ਬਣਾਉਂਦਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ‘ਕੁਲੀ’ ਬਣੇ ਰਾਹੁਲ ਗਾਂਧੀ, ਵਰਦੀ ਪਾਈ, ਸਿਰ ‘ਤੇ ਬੋਝਾ ਚੁੱਕਿਆ, ਤਸਵੀਰਾਂ ‘ਚ ਵੇਖੋ ਕਿਵੇਂ ਵਿਖਾਇਆ ਆਪਣਾਪਣ appeared first on Daily Post Punjabi.

ਰਾਹੁਲ ਗਾਂਧੀ ਬਣੇ ਮਕੈਨਿਕ! ਹੱਥ ‘ਚ ਪੇਚਕਸ ਲੈ ਕੇ ਠੀਕ ਕਰਨ ਲੱਗੇ ਬਾਈਕ (ਤਸਵੀਰਾਂ)
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਜਾਰੀ ਹੈ। ਉਹ ਮੰਗਲਵਾਰ ਨੂੰ ਦਿੱਲੀ ਦੇ ਕਰੋਲ ਬਾਗ ਵਿੱਚ ਬਾਈਕ ਅਤੇ ਸਾਈਕਲ ਮਕੈਨਿਕ ਨੂੰ ਮਿਲੇ। ਇਸ ਦੌਰਾਨ ਕਾਂਗਰਸੀ ਆਗੂ ਇਕ ਦੁਕਾਨ ‘ਤੇ ਮਕੈਨਿਕ ਨਾਲ ਜ਼ਮੀਨ ‘ਤੇ ਬੈਠ ਗਏ ਅਤੇ ਬਾਈਕ ਠੀਕ ਕਰਨ ਲੱਗੇ। ਉਹ ਦੋਪਹੀਆ ਵਾਹਨ ਨੂੰ ਠੀਕ ਕਰਨ ਲਈ ਸਕ੍ਰਿਊ ਡਰਾਈਵਰ ਚੁੱਕਣ ਵੇਲੇ ਵਪਾਰੀਆਂ ਅਤੇ ਬਾਈਕ ਮਕੈਨਿਕ ਨਾਲ ਗੱਲ ਕਰਦੇ ਵੇਖੇ ਗਏ।

ਰਾਹੁਲ ਗਾਂਧੀ ਨੇ ਕਰੋਲ ਬਾਗ ਦੇ ਸਾਈਕਲ ਬਾਜ਼ਾਰ ਵਿੱਚ ਵਪਾਰੀਆਂ ਅਤੇ ਮਜ਼ਦੂਰਾਂ ਨਾਲ ਵੀ ਮੁਲਾਕਾਤ ਕੀਤੀ। ਕਾਂਗਰਸੀ ਆਗੂ ਨੂੰ ਮਿਲਣ ਲਈ ਭਾਰੀ ਭੀੜ ਇਕੱਠੀ ਹੋਈ ਅਤੇ ਉਨ੍ਹਾਂ ਨੇ ਇਲਾਕੇ ਦੇ ਸਥਾਨਕ ਲੋਕਾਂ ਨਾਲ ਹੱਥ ਮਿਲਾਇਆ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਂਧੀ ਪਰਿਵਾਰ ਦਿੱਲੀ ਵਿੱਚ ਸਥਾਨਕ ਲੋਕਾਂ ਨੂੰ ਮਿਲੇ ਹਨ। ਰਮਜ਼ਾਨ ਦੌਰਾਨ ਰਾਹੁਲ ਗਾਂਧੀ ਨੇ ਪੁਰਾਣੀ ਦਿੱਲੀ ਦੇ ਮਟੀਆ ਮਹਿਲ ਬਾਜ਼ਾਰ ਅਤੇ ਬੰਗਾਲੀ ਬਾਜ਼ਾਰ ਦਾ ਦੌਰਾ ਕੀਤਾ। ਉਨ੍ਹਾਂ ਨੇ ਇਨ੍ਹਾਂ ਖੇਤਰਾਂ ਦੇ ਪ੍ਰਸਿੱਧ ਪਕਵਾਨਾਂ ਦਾ ਆਨੰਦ ਮਾਣਿਆ। ਇਸ ਤੋਂ ਬਾਅਦ ਉਨ੍ਹਾਂ ਦਿੱਲੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ।

ਮਾਣਹਾਨੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖ਼ਤਮ ਹੋ ਗਈ ਹੈ। ਹਾਲਾਂਕਿ ਉਹ ਸਿਆਸੀ ਤੌਰ ‘ਤੇ ਕਾਫੀ ਸਰਗਰਮ ਹੈ। ਉਹ ਹਾਲ ਹੀ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਨਾਲ ਵਿਰੋਧੀ ਪਾਰਟੀਆਂ ਦੇ ਮਹਾਜੁਥਨ ਵਿੱਚ ਸ਼ਾਮਲ ਹੋਣ ਲਈ ਪਟਨਾ ਵੀ ਪਹੁੰਚੇ ਸਨ।

ਇਹ ਵੀ ਪੜ੍ਹੋ : ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕ ਨੈਟਵਰਕ ਬਣਿਆ ਭਾਰਤ, ਚੀਨ ਨੂੰ ਵੀ ਛੱਡਿਆ ਪਿੱਛੇ

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਰਾਹੁਲ ਗਾਂਧੀ ਬਣੇ ਮਕੈਨਿਕ! ਹੱਥ ‘ਚ ਪੇਚਕਸ ਲੈ ਕੇ ਠੀਕ ਕਰਨ ਲੱਗੇ ਬਾਈਕ (ਤਸਵੀਰਾਂ) appeared first on Daily Post Punjabi.