raikot accident Archives - Daily Post Punjabi

ਰਾਏਕੋਟ ‘ਚ ਨਵੇਂ ਸਾਲ ਵਾਲੇ ਦਿਨ ਵਾਪਰਿਆ ਦਰਦ.ਨਾਕ ਹਾ.ਦਸਾ, ਕੈਂਟਰ ਚਾਲਕ ਨੇ ਐਕਟਿਵਾ ਸਵਾਰ ਔਰਤ ਨੂੰ ਦਰੜਿਆ
ਅੱਜ ਜਿਥੇ ਨਵੇਂ ਸਾਲ ਵਾਲੇ ਦਿਨ ਲੋਕ ਇਕ-ਦੂਜੇ ਨੂੰ ਮੁਬਾਰਕਾਂ ਦੇ ਰਹੇ ਹਨ ਉਥੇ ਰਾਏਕੋਟ ਦੇ ਮਾਲੇਰਕੋਟਲਾ ਰੋਡ ‘ਤੇ ਦਰਦਨਾਕ ਹਾਦਸਾ ਵਾਪਰ ਗਿਆ ਜਿਥੇ ਇਕ ਕੈਂਟਰ ਚਾਲਕ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲ ਦਿੱਤਾ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕ ਔਰਤ ਦੀ ਪਛਾਣ ਗਗਨਦੀਪ ਕੌਰ ਪੁੱਤਰੀ ਪ੍ਰੇਮ ਸਿੰਘ ਵਜੋਂ ਹੈ। ਉਸ ਦੀ ਉਮਰ 33 ਸਾਲ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਗਨਦੀਪ ਕੌਰ ਅੱਜ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਰਖਵਾਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ‘ਤੇ ਮੱਥਾ ਟੇਕਣ ਲਈ ਜਾ ਰਹੀ ਸੀ ਅਤੇ ਰਾਏਕੋਟ ਮਲੇਰਕੋਟਲਾ ਰੋਡ ‘ਤੇ ਗੁਗਾ ਮਾੜੀ ਚੌਂਕ ਲਾਗੇ ਜਿਆਦਾ ਟਰੈਫਿਕ ਹੋਣ ਕਾਰਨ ਮੋੜ ਮੁੜਨ ਲਈ ਸੜਕ ਕਿਨਾਰੇ ਖੜ੍ਹ ਗਈ ਪਰ ਮਲੇਰ ਕੋਟਲਾ ਸਾਈਡ ਵੱਲੋਂ ਆਏ ਇਕ ਕੈਂਟਰ ਚਾਲਕ ਨੇ ਅਚਾਨਕ ਉਸ ਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ।

ਇਹ ਵੀ ਪੜ੍ਹੋ : ਖਾਕੀ ਸ਼ਰਟ ਤੇ ਗ੍ਰੇਅ ਪੈਂਟ ‘ਚ ਨਜ਼ਰ ਆਉਣਗੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ, NIFD ਨੇ ਡਿਜ਼ਾਈਨ ਕੀਤੀ ਨਵੀਂ ਵਰਦੀ

ਫੇਟ ਵੱਜਣ ਨਾਲ ਗਗਨਦੀਪ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਕੈਂਟਰ ਅੱਗੇ ਜਾ ਡਿੱਗੀ । ਇੰਨਾ ਹੀ ਨਹੀਂ ਕੈਂਟਰ ਚਾਲਕ ਫਿਰ ਵੀ ਨਹੀਂ ਰੁਕਿਆ।ਉਥੇ ਮੌਜੂਦ ਲੋਕਾਂ ਨੇ ਰੌਲਾ ਵੀ ਪਾਇਆ ਪਰ ਕੈਂਟਰ ਚਾਲਕ ਸਾਰਿਆਂ ਨੂੰ ਨਜ਼ਰਅੰਦਾਜ਼ ਕਰਦਿਆਂ ਅੱਗੇ ਤੁਰ ਪਿਆ ਅਤੇ ਔਰਤ ਨੂੰ ਪਿਛਲੇ ਟਾਇਰਾਂ ਨਾਲ ਕੁਚਲ ਦਿੱਤਾ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕਾ ਦੇ ਪਿਤਾ ਪ੍ਰੇਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਆਹਿਦ ਪੁੱਤਰ ਸ਼ਬੀਰ ਖਾਨ ਵਾਸੀ ਰਸੂਲਪੁਰ ਖ਼ਿਲਾਫ਼ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਕੈਂਟਰ ਚਾਲਕ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਰਾਏਕੋਟ ‘ਚ ਨਵੇਂ ਸਾਲ ਵਾਲੇ ਦਿਨ ਵਾਪਰਿਆ ਦਰਦ.ਨਾਕ ਹਾ.ਦਸਾ,  ਕੈਂਟਰ ਚਾਲਕ ਨੇ ਐਕਟਿਵਾ ਸਵਾਰ ਔਰਤ ਨੂੰ ਦਰੜਿਆ appeared first on Daily Post Punjabi.