railway minister Archives - Daily Post Punjabi

ਵੰਦੇ ਭਾਰਤ ਟ੍ਰੇਨ ‘ਚ ਅਜਿਹਾ ਹੋਵੇਗਾ ਸਲੀਪਰ ਕੋਚ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਗਾਮੀ ਵੰਦੇ ਭਾਰਤ ਸਲੀਪਰ ਟ੍ਰੇਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 2024 ਵਿੱਚ ਇਸ ਨਵੇਂ ਡਿਜ਼ਾਇਨ ਦੇ ਸਲੀਪਰ ਕਲਾਸ ਨੂੰ ਲੋਕਾਂ ਦੇ ਲਈ ਉਪਲਬਧ ਕਰਵਾਇਆ ਜਾਵੇਗਾ। ਜਿਵੇਂ ਕਿ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੰਦੇ ਭਾਰਤ ਸਲੀਪਰ ਟ੍ਰੇਨਾਂ ਵਿੱਚ ਦੋ ਅਤੇ ਤਿੰਨ ਟੀਅਰ ਵਿਕਲਪ ਹੋਣਗੇ। ਇਸਦੇ ਵਰਥ ਦਾ ਡਿਜ਼ਾਇਨ ਰਾਜਧਾਨੀ ਤੇ ਹੋਰ ਪ੍ਰੀਮੀਅਮ ਟ੍ਰੇਨਾਂ ਤੋਂ ਬਿਲਕੁੱਲ ਅਲੱਗ ਹੈ।

Vande Bharat sleeper trains

ਰੇਲ ਮੰਤਰੀ ਨੇ ਦੱਸਿਆ ਕਿ ਇਹ ਨਹੀਂ ਦੱਸਿਆ ਕਿ ਨਵੀਂ ਸਲੀਪਰ ਵੰਦੇ ਭਾਰਤ ਟ੍ਰੇਨ ਅਗਲੇ ਸਾਲ ਕਦੋਂ ਤੋਂ ਲੋਕਾਂ ਦੇ ਲਈ ਉਪਲਬਧ ਕਰਵਾਈ ਜਾਵੇਗੀ। ਮੀਡੀਆ ਰਿਪੋਰਟ ਮੁਤਾਬਕ ਫਰਵਰੀ 2024 ਵਿੱਚ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਵੰਦੇ ਭਾਰਤ ਸਲੀਪਰ ਟ੍ਰੇਨਾਂ ਦੀ ਸ਼ੁਰੂਆਤ ਰਾਤ ਦੇ ਸਮੇਂ ਲੋਕਾਂ ਨੂੰ ਲੰਬੇ ਸਫ਼ਰ ਦੇ ਲਈ ਹਾਈ-ਸਪੀਡ ਯਾਤਰਾ ਦਾ ਅਨੁਭਵ ਦੇਣ ਦੇ ਲਈ ਕੀਤੀ ਗਈ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਕੰਸੈਪਟ ਟ੍ਰੇਨ- ਵੰਦੇ ਭਾਰਤ(ਸਲੀਪਰ ਵਰਜ਼ਨ) ਜਲਦ ਆ ਰਿਹਾ ਹੈ…2024 ਦੀ ਸ਼ੁਰੂਆਤ ਵਿੱਚ।”

ਇਹ ਵੀ ਪੜ੍ਹੋ: Asian games : ਤੀਰਅੰਦਾਜ਼ੀ ‘ਚ Gold ਜਿੱਤ ਭਾਰਤ ਨੇ ਰਚਿਆ ਇਤਿਹਾਸ, ਸਭ ਤੋਂ ਵੱਧ ਮੈਡਲ ਜਿੱਤਣ ਦਾ ਰਿਕਾਰਡ ਤੋੜਿਆ

ਦੱਸ ਦੇਈਏ ਕਿ ਵੰਦੇ ਭਾਰਤ ਟ੍ਰੇਨਾਂ ਨੂੰ ਚੇੱਨਈ ਸਥਿਤ ਇੰਟੀਗ੍ਰਲ ਕੋਚ ਫੈਕਟਰੀ ਵਿੱਚ ਬਣਾਇਆ ਜਾ ਰਿਹਾ ਹੈ। ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਭਾਰਤ ਵਿੱਚ ਬਣੀ ਟ੍ਰੇਨ ਦੇ ਰੂਪ ਵਿੱਚ ਇਸ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤੀ ਰੇਲਵੇ ਨੇ 1 ਅਕਤੂਬਰ ਤੋਂ ਵੰਦੇ ਭਾਰਤ ਟ੍ਰੇਨਾਂ ਦੇ ਲਈ ਕੰਸੈਪਟ ਪੇਸ਼ ਕੀਤਾ ਹੈ। ਜਿਸਦੇ ਤਹਿਤ ਕੋਚਾਂ ਨੂੰ ਸਿਰਫ਼ 14 ਮਿੰਟ ਵਿੱਚ ਸਾਫ ਕੀਤਾ ਜਾਵੇਗਾ। ਇਹ ਜਾਪਾਨ ਦੀ ਬੁਲੇਟ ਟ੍ਰੇਨ ਮਾਡਲ ਦੀ ਉਦਹਾਰਣ ਹੈ, ਜਿੱਥੇ ਟ੍ਰੇਨਾਂ ਨੂੰ 7 ਮਿੰਟ ਵਿੱਚ ਸਾਫ਼ ਕੀਤਾ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish

The post ਵੰਦੇ ਭਾਰਤ ਟ੍ਰੇਨ ‘ਚ ਅਜਿਹਾ ਹੋਵੇਗਾ ਸਲੀਪਰ ਕੋਚ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਾਂਝੀਆਂ ਕੀਤੀਆਂ ਤਸਵੀਰਾਂ appeared first on Daily Post Punjabi.

ਰੇਲ ਮੰਤਰੀ ਦਾ ਵੱਡਾ ਐਲਾਨ, ਵੰਦੇ ਭਾਰਤ ਤੋਂ ਬਾਅਦ ਹੁਣ ਰੇਲਵੇ ਚਲਾਏਗੀ ਵੰਦੇ ਮੈਟਰੋ ਟਰੇਨ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ ਨੂੰ ਕੇਂਦਰੀ ਬਜਟ 2023 ਪੇਸ਼ ਕੀਤਾ ਹੈ। ਬਜਟ ਵਿੱਚ ਰੇਲਵੇ ਲਈ 2.40 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਬਜਟ ਪੇਸ਼ ਹੋਣ ਤੋਂ ਬਾਅਦ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਵੱਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਟਰੇਨ ਦੀ ਸਫਲਤਾ ਤੋਂ ਬਾਅਦ ਹੁਣ ਰੇਲਵੇ 2024-25 ਤੱਕ ਵੰਦੇ ਮੈਟਰੋ ਟਰੇਨ ਸ਼ੁਰੂ ਕਰਨ ਜਾ ਰਿਹਾ ਹੈ।

Vande Metro services

ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਵੰਦੇ ਮੈਟਰੋ ਸ਼ਹਿਰਾਂ ਵਿੱਚ 50-60 ਕਿਲੋਮੀਟਰ ਦੀ ਦੂਰੀ ਤੈਅ ਕਰਨ ਦਾ ਸੰਕਲਪ ਲੈ ਕੇ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਵੰਦੇ ਮੈਟਰੋ ਦੇ ਉਤਪਾਦਨ ਅਤੇ ਡਿਜ਼ਾਈਨ ਦਾ ਕੰਮ ਕੀਤਾ ਜਾਵੇਗਾ। ਰੇਲ ਮੰਤਰੀ ਅਨੁਸਾਰ ਅਗਲੇ ਸਾਲ ਤੱਕ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਵੰਦੇ ਮੈਟਰੋ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 125 ਤੋਂ 130 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੇਗੀ। ਇਸ ਦਾ ਡਿਜ਼ਾਈਨ ਮੁੰਬਈ ਸਬ-ਅਰਬਨ ਦੀ ਤਰਜ਼ ‘ਤੇ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਵੰਦੇ ਮੈਟਰੋ ‘ਚ ਟਾਇਲਟ ਦੀ ਸਹੂਲਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਬਿਹਾਰ ‘ਚ ਰੇਲ ਹਾਦਸਾ ਟਲਿਆ, ਐਕਸਪ੍ਰੈਸ ਟਰੇਨ ਦੇ ਪੰਜ ਡੱਬੇ ਇੰਜਣ ਤੋਂ ਹੋਏ ਵੱਖ, ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ

ਜਾਣਕਾਰੀ ਅਨੁਸਾਰ ਵੰਦੇ ਮੈਟਰੋ ਟ੍ਰੇਨ 1950 ਅਤੇ 1960 ਦੇ ਦਹਾਕੇ ਵਿੱਚ ਡਿਜ਼ਾਈਨ ਕੀਤੀਆਂ ਗਈਆਂ ਕਈ ਟ੍ਰੇਨਾਂ ਦੀ ਥਾਂ ਲੈ ਸਕਦੀ ਹੈ। ਫਿਲਹਾਲ ਇਸ ਦੇ ਡਿਜ਼ਾਈਨ ਤੋਂ ਪਰਦਾ ਨਹੀਂ ਹਟਾਇਆ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਸੁਵਿਧਾਵਾਂ ਵੰਦੇ ਭਾਰਤ ਟ੍ਰੇਨਾਂ ਵਾਂਗ ਹੀ ਹੋਣਗੀਆਂ। ਇਸ ਦਾ ਇੰਜਣ ਪੂਰੀ ਤਰ੍ਹਾਂ ਹਾਈਡ੍ਰੋਜਨ ਆਧਾਰਿਤ ਹੋਵੇਗਾ। ਜਿਸ ਨਾਲ ਪ੍ਰਦੂਸ਼ਣ ਜ਼ੀਰੋ ਹੋ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਵੰਦੇ ਮੈਟਰੋ ਟ੍ਰੇਨ ਵਿਚ ਵੰਦੇ ਭਾਰਤ ਟਰੇਨ ਦੀ ਤਰ੍ਹਾਂ ਆਧੁਨਿਕ ਬ੍ਰੇਕ ਸਿਸਟਮ, ਲਾਲ ਸਿਗਨਲ ਬ੍ਰੇਕਿੰਗ ਤੋਂ ਬਚਣ ਲਈ ਕਵਚ ਸੇਫਟੀ ਸਿਸਟਮ, ਆਟੋਮੈਟਿਕ ਡੋਰ, ਫਾਇਰ ਸੈਂਸਰ, GPS, LED ਸਕਰੀਨ ਸ਼ਾਮਲ ਹੋਵੇਗੀ। ਇਸ ਦੀ ਮਦਦ ਰਾਹੀਂ ਯਾਤਰੀਆਂ ਨੂੰ ਅਗਲੇ ਸਟੇਸ਼ਨ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਜਾਵੇਗਾ। ਇਸ ਟਰੇਨ ਦਾ ਕਿਰਾਇਆ ਬਹੁਤ ਘੱਟ ਹੋਵੇਗਾ, ਜਿਸ ਨਾਲ ਗਰੀਬ ਅਤੇ ਮੱਧ ਵਰਗ ਦੇ ਲੋਕ ਵੀ ਇਸ ਵਿਚ ਆਸਾਨੀ ਨਾਲ ਸਫਰ ਕਰ ਸਕਣਗੇ।

The post ਰੇਲ ਮੰਤਰੀ ਦਾ ਵੱਡਾ ਐਲਾਨ, ਵੰਦੇ ਭਾਰਤ ਤੋਂ ਬਾਅਦ ਹੁਣ ਰੇਲਵੇ ਚਲਾਏਗੀ ਵੰਦੇ ਮੈਟਰੋ ਟਰੇਨ appeared first on Daily Post Punjabi.

‘ਸੜਕਾਂ ਵੀ ਰਾਸ਼ਟਰੀ ਸੰਪੰਤੀ, ਉੱਥੇ ਨਿੱਜੀ ਗੱਡੀਆਂ ਨਹੀਂ ਚੱਲਦੀਆਂ? ਰੇਲਵੇ ਦੇ ਨਿੱਜੀਕਰਨ ‘ਤੇ ਬੋਲੇ ਪੀਯੂਸ਼ ਗੋਇਲ
ailway minister piyush goyal: ਵਿਰੋਧੀ ਧਿਰ ਵਲੋਂ ਲਗਾਤਾਰ ਕੇਂਦਰ ਸਰਕਾਰ ‘ਤੇ ਰੇਲਵੇ ਦੇ ਨਿੱਜੀਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।ਮੰਗਲਵਾਰ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਨੇ ਲੋਕਸਭਾ ‘ਚ ਇਸ ਮਾਮਲੇ ‘ਤੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ।ਪੀਯੂਸ਼ ਗੋਇਲ ਨੇ ਕਿਹਾ ਕਿ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਸੜਕਾਂ ‘ਤੇ ਸਿਰਫ ਸਰਕਾਰੀ ਗੱਡੀਆਂ ਹੀ ਚਲਣੀਆਂ ਚਾਹੀਦੀਆਂ ਹਨ।ਲੋਕਸਭਾ ‘ਚ ਰੇਲ ਮੰਤਰੀ ਪੀਯੂਸ਼ ਗੋਇਲ ਬੋਲੇ ਕਿ ਅਸੀਂ ‘ਤੇ ਰੇਲਵੇ ਦਾ ਨਿੱਜੀਕਰਨ ਕਰਨ ਦਾ ਦੋਸ਼ ਲਗਾਇਆ ਜਾਂਦਾ ਹੈ, ਪਰ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਸੜਕ ‘ਤੇ ਸਿਰਫ ਸਰਕਾਰੀ ਵਾਹਨ ਹੀ ਚੱਲਣ।

ailway minister piyush goyal

ਕਿਉਂਕਿ ਪ੍ਰਾਈਵੇਟ ਅਤੇ ਸਰਕਾਰੀ ਵਾਹਨ ਦੋਵਾਂ ਹੀ ਆਰਥਿਕ ਗਤੀਵਿਧੀ ਨੂੰ ਅੱਗੇ ਵਧਾਉਂਦੇ ਹਨ।ਰੇਲ ਮੰਤਰੀ ਨੇ ਸਦਨ ‘ਚ ਕਿਹਾ ਕਿ ਰੇਲਵੇ ‘ਚ ਪ੍ਰਾਈਵੇਟ ਇਨਵੈਸਟਮੈਂਟ ਦਾ ਸਵਾਗਤ ਕੀਤਾ ਜਾਣਾ ਚਾਹੀਦਾ, ਇਸ ਨਾਲ ਸੁਵਿਧਾਵਾਂ ‘ਚ ਸੁਧਾਰ ਹੋਵੇਗਾ।ਹਾਲਾਂਕਿ, ਰੇਲ ਮੰਤਰੀ ਨੇ ਕਿਹਾ ਕਿ ਰੇਲਵੇ ਨੂੰ ਪੂਰਨ ਰੂਪ ਨਾਲ ਨਿੱਜੀਕਰਨ ਦੇ ਹੱਥਾਂ ‘ਚ ਨਹੀਂ ਸੌਂਪਿਆ ਜਾਵੇਗਾ।ਪੀਯੂਸ਼ ਗੋਇਲ ਬੋਲੇ ਕਿ ਰੇਲਵੇ ਸਰਕਾਰੀ ਜਾਇਦਾਦ ਹੈ ਅਤੇ ਸਰਕਾਰੀ ਹੀ ਰਹੇਗੀ।ਪਰ ਜੇਕਰ ਇਸ ‘ਚ ਨਿੱਜੀ ਇਨਵੈਸਟਮੈਂਟ ਆਉਂਦਾ ਹੈ, ਤਾਂ ਉਸ ਨਾਲ ਕਿਸੇ ਨੂੰ ਮੁਸ਼ਕਿਲ ਨਹੀਂ ਹੋਣੀ ਚਾਹੀਦੀ।

The post ‘ਸੜਕਾਂ ਵੀ ਰਾਸ਼ਟਰੀ ਸੰਪੰਤੀ, ਉੱਥੇ ਨਿੱਜੀ ਗੱਡੀਆਂ ਨਹੀਂ ਚੱਲਦੀਆਂ? ਰੇਲਵੇ ਦੇ ਨਿੱਜੀਕਰਨ ‘ਤੇ ਬੋਲੇ ਪੀਯੂਸ਼ ਗੋਇਲ appeared first on Daily Post Punjabi.

ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਰੇਲ ਮੰਤਰੀ ਨੂੰ ਭੇਜੇ ਘੰਘਰੂ, ਬੋਲੇ…
tradeboard head protest railway minister: ਲੁਧਿਆਣਾ (ਤਰਸੇਮ ਭਾਰਦਵਾਜ)-ਜਿੱਥੇ ਇਕ ਪਾਸੇ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦਾ ਹੱਲ ਨਾ ਕੱਢਣ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਜਾਰੀ ਹੈ। ਇਸ ਕਾਰਨ ਮਾਲ ਗੱਡੀਆਂ ਬੰਦ ਹਨ ਅਤੇ ਲੁਧਿਆਣਾ ਦੇ ਵਪਾਰ ਨੂੰ ਕਰੋੜਾਂ ਰੁਪਏ ਦਾ ਘਾਟਾ ਝੱਲਣਾ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਪਾਲ ਸਿੰਘ ਗੁਲਿਯਾਨੀ ਨੇ ਅਨੋਖਾ ਤਾਰੀਕੇ ਰਾਹੀਂ ਵਿਰੋਧ ਕਰਨਾ ਸ਼ੁਰੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਆਨਲਾਈਨ ਸ਼ਾਪਿੰਗ ਸਾਈਟ ‘ਤੇ ਘੁੰਘਰੂਆਂ ਦਾ ਆਰਡਰ ਕੀਤਾ ਗਿਆ ਹੈ। ਘੁੰਘਰੂ ਮੁੰਬਈ ਸਥਿਤ ਰੇਲ ਮੰਤਰੀ ਪੀਯੂਸ਼ ਗੋਇਲ ਦੇ ਐਡਰੈੱਸ ‘ਤੇ ਡਿਲੀਵਰ ਕੀਤੇ ਜਾਣਗੇ। ਕਿਸਾਨ ਸੰਗਠਨਾਂ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਦੇ ਲਈ ਰੇਲ ਪਟੜੀਆਂ ਨੂੰ ਖਾਲੀ ਕੀਤੇ ਜਾਣ ਦੇ ਬਾਵਜੂਦ ਰੇਲ ਮੰਤਰੀ ਹੁਣ ਵੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ‘ਤੇ ਨੱਚ ਰਿਹਾ ਹੈ ਅਤੇ ਉਨ੍ਹਾਂ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਆਦੇਸ਼ਾਂ ‘ਤੇ ਪੰਜਾਬ ਦੇ ਲਈ ਮਾਲ ਗੱਡੀਆਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

tradeboard head protest railway minister

ਇਸ ਦੇ ਨਾਲ ਮੰਤਰੀ ਗੋਇਲ ਨੂੰ ਸ਼ਾਤੀਪੂਰਨ ਤਰੀਕੇ ਨਾਲ ਨੱਚਣ ਦੇ ਬਜਾਏ ਇਨ੍ਹਾਂ ਘੁੰਘਰੂਆਂ ਨੂੰ ਪਹਿਨ ਲੈਣਾ ਚਾਹੀਦਾ ਤਾਂ ਕਿ ਪੂਰੀ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਭਾਰਤ ਦਾ ਰੇਲ ਮੰਤਰੀ ਵੱਡੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਰੇਲ ਗੱਡੀਆਂ ਨਾ ਚੱਲਣ ਨਾਲ ਲੁਧਿਆਣਾ ਦੀਆਂ ਸਾਰੀਆਂ ਇੰਡਸਟਰੀਆਂ ਨੂੰ ਲਗਭਗ 5000 ਕਰੋੜ ਦਾ ਨੁਕਸਾਨ ਹੋਇਆ ਹੈ।ਦੱਸਣਯੋਗ ਹੈ ਕਿ ਸੂਬੇ ਭਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਮਿਲ ਕੇ 5 ਨਵੰਬਰ ਨੂੰ ਚੱਕਾ ਜਾਮ ਕਰਨਗੀਆਂ। ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਸਾਰੇ ਰਾਸ਼ਟਰੀ ਅਤੇ ਸਟੇਟ ਹਾਈਵੇਅ ‘ਤੇ ਅਜਿਹੇ ਜਾਮ ਕੀਤੇ ਜਾਣਗੇ ਕਿ ਕੋਈ ਵੀ ਨਾ ਤਾਂ ਪੰਜਾਬ ਦੇ ਅੰਦਰ ਆ ਸਕੇਗਾ ਅਤੇ ਨਾ ਹੀ ਪੰਜਾਬ ‘ਚੋਂ ਬਾਹਰ ਜਾ ਸਕੇਗਾ।

The post ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਵੱਲੋਂ ਰੇਲ ਮੰਤਰੀ ਨੂੰ ਭੇਜੇ ਘੰਘਰੂ, ਬੋਲੇ… appeared first on Daily Post Punjabi.