railway news Archives - Daily Post Punjabi

ਸ਼ੰਭੂ ਸਟੇਸ਼ਨ ਨੇੜੇ ਕਿਸਾਨਾਂ ਦਾ ਅੰਦੋਲਨ ਖਤਮ ਹੋਣ ਤੋਂ ਬਾਅਦ ਰੇਲ ਆਵਾਜਾਈ ਬਹਾਲ, ਅੱਜ ਤੋਂ ਚੱਲਣਗੀਆਂ ਟਰੇਨਾਂ
ਹਰਿਆਣਾ ਦੇ ਸ਼ੰਭੂ ਸਟੇਸ਼ਨ ਨੇੜੇ ਕਿਸਾਨਾਂ ਦਾ ਅੰਦੋਲਨ ਖਤਮ ਹੋਣ ਤੋਂ ਬਾਅਦ ਰੇਲ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਅੰਦੋਲਨ ਕਾਰਨ ਕਰੀਬ ਇੱਕ ਮਹੀਨੇ ਤੋਂ ਰੋਜ਼ਾਨਾ ਦਰਜਨਾਂ ਵਾਹਨ ਪ੍ਰਭਾਵਿਤ ਹੋ ਰਹੇ ਸਨ। ਅਜੇ 2 ਦਿਨ ਪਹਿਲਾਂ ਹੀ 14 ਟਰੇਨਾਂ ਨੂੰ ਪੱਕੇ ਤੌਰ ‘ਤੇ ਰੱਦ ਕਰ ਦਿੱਤਾ ਗਿਆ ਸੀ। ਕਈ ਟਰੇਨਾਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ। ਇਹ ਸਾਰੀਆਂ ਟਰੇਨਾਂ ਮੰਗਲਵਾਰ ਤੋਂ ਨਿਰਵਿਘਨ ਚੱਲਣਗੀਆਂ। ਹਾਲਾਂਕਿ ਰੈਕਾਂ ਦੀ ਘਾਟ ਕਾਰਨ ਅੱਜ 4 ਟਰੇਨਾਂ ਰੱਦ ਰਹਿਣਗੀਆਂ। ਟਰੇਨ ਨੰਬਰ 04488, ਹਾਂਸੀ-ਰੋਹਤਕ ਟਰੇਨ 21 ਮਈ ਤੋਂ ਚੱਲੇਗੀ। ਟਰੇਨ ਨੰਬਰ 04983, ਰੋਹਤਕ-ਪਾਣੀਪਤ ਟਰੇਨ 21 ਮਈ ਤੋਂ ਚੱਲੇਗੀ। ਟਰੇਨ ਨੰਬਰ 04984, ਪਾਣੀਪਤ-ਰੋਹਤਕ ਟਰੇਨ 21 ਮਈ ਤੋਂ ਚੱਲੇਗੀ। ਟਰੇਨ ਨੰਬਰ 14654, ਅੰਮ੍ਰਿਤਸਰ-ਹਿਸਾਰ ਟਰੇਨ 21 ਅਤੇ 22 ਮਈ ਨੂੰ ਚੱਲੇਗੀ। ਟਰੇਨ ਨੰਬਰ 14816, ਰਿਸ਼ੀਕੇਸ਼-ਸ਼੍ਰੀਗੰਗਾਨਗਰ ਟਰੇਨ 21 ਅਤੇ 22 ਮਈ ਨੂੰ ਚੱਲੇਗੀ। ਟ੍ਰੇਨ ਨੰਬਰ 14526, ਸ਼੍ਰੀਗੰਗਾਨਗਰ-ਅੰਬਾਲਾ ਟ੍ਰੇਨ 21 ਅਤੇ 22 ਮਈ ਨੂੰ ਸ਼੍ਰੀਗੰਗਾਨਗਰ ਤੋਂ ਅੰਬਾਲਾ ਤੱਕ ਚੱਲੇਗੀ।

farmers protest railway news

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਅਨੁਸਾਰ ਸ਼ੰਭੂ ਸਟੇਸ਼ਨ ‘ਤੇ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ, ਪਰ ਰੇਕਾਂ ਦੀ ਘਾਟ ਕਾਰਨ ਅੱਜ 4 ਟਰੇਨਾਂ ਰੱਦ ਰਹਿਣਗੀਆਂ।  ਰੇਲਗੱਡੀ ਨੰਬਰ 14653 ਹਿਸਾਰ-ਅੰਮ੍ਰਿਤਸਰ ਰੇਲਗੱਡੀ 21 ਮਈ ਨੂੰ ਰੈਕ ਦੀ ਘਾਟ ਕਾਰਨ ਰੱਦ ਰਹੇਗੀ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਰੇਲ ਗੱਡੀ ਨੰਬਰ 14815 ਸ਼੍ਰੀ ਗੰਗਾਨਗਰ-ਰਿਸ਼ੀਕੇਸ਼ 21 ਮਈ ਨੂੰ ਰੈਕ ਦੀ ਘਾਟ ਕਾਰਨ ਰੱਦ ਰਹੇਗੀ। ਰੇਲਗੱਡੀ ਨੰਬਰ 04743 ਹਿਸਾਰ-ਲੁਧਿਆਣਾ 21 ਮਈ ਨੂੰ ਰੈਕ ਦੀ ਘਾਟ ਕਾਰਨ ਰੱਦ ਰਹੇਗੀ। ਰੇਲਗੱਡੀ ਨੰਬਰ 04745 ਚੁਰੂ-ਲੁਧਿਆਣਾ 21 ਮਈ ਨੂੰ ਰੈਕ ਦੀ ਘਾਟ ਕਾਰਨ ਰੱਦ ਰਹੇਗੀ।

The post ਸ਼ੰਭੂ ਸਟੇਸ਼ਨ ਨੇੜੇ ਕਿਸਾਨਾਂ ਦਾ ਅੰਦੋਲਨ ਖਤਮ ਹੋਣ ਤੋਂ ਬਾਅਦ ਰੇਲ ਆਵਾਜਾਈ ਬਹਾਲ, ਅੱਜ ਤੋਂ ਚੱਲਣਗੀਆਂ ਟਰੇਨਾਂ appeared first on Daily Post Punjabi.

ਕਿਸਾਨ ਅੰਦੋਲਨ ਕਰਕੇ ਰੇਲਵੇ ਨੇ ਬਣਾਇਆ ਨਵਾਂ ਨਿਯਮ, ਜਾਰੀ ਕੀਤਾ 101 ਟ੍ਰੇਨਾਂ ਦਾ 3 ਦਿਨਾਂ ਦਾ ਸ਼ਡਿਊਲ
ਰੇਲਵੇ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਹੁਣ ਤਿੰਨ ਦਿਨਾ ਸ਼ਡਿਊਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੋ ਟ੍ਰੇਨਾਂ ਪਹਿਲਾਂ ਇਕ ਦਿਨ ਲਈ ਰੱਦ ਕੀਤੀ ਜਾਂਦੀ ਸੀ, ਹੁਣ ਉਨ੍ਹਾਂ ਨੂੰ ਤਿੰਨ ਦਿਨ ਲਈ ਰੱਦ ਕਰਨ ਦੇ ਨਿਰਦੇਸ਼ ਰੇਲਵੇ ਨੇ ਦਿੱਤੇ ਹਨ। ਦੂਜੇ ਪਾਸੇ ਲੰਬੀ ਦੂਰੀ ਦੀਆਂ 101 ਟ੍ਰੇਨਾਂ ਸਬੰਧੀ ਕੁਝ ਬਦਲਾਅ ਕੀਤਾ ਗਿਆ ਹੈ।

ਇਸ ਵਿਚੋਂ 41 ਟ੍ਰੇਨਾਂ ਨੂੰ ਧੂਰੀ-ਜਾਖਲ ਦੇ ਰਸਤੇ ਤੋਂ ਤੇ 60 ਟ੍ਰੇਨਾਂ ਨੂੰ ਚੰਡੀਗੜ੍ਹ-ਸਾਹਨੇਵਾਲ ਦੇ ਰਸਤੇ ਚਲਾਉਣਦਾ ਫੈਸਲਾ ਲਿਆ ਹੈ। ਹਾਲਾਂਕਿ ਧੂਰੀ-ਜਾਖਲ ਦੇ ਰਸਤੇ ਚੱਲਣ ਵਾਲੀਆਂ ਟ੍ਰੇਨਾਂ ਨੂੰ ਮੰਜ਼ਿਲ ਤੱਕ ਪਹੁੰਚਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ ਜਦੋਂ ਕਿ ਚੰਡੀਗੜ੍ਹ-ਸਾਹਨੇਵਾਲ ਰੇਲ ਸੈਕਸ਼ਨ ਦੇ 50 ਕਿਲੋਮੀਟਰ ਦੇ ਹਿੱਸੇ ਨੂੰ ਪਾਰ ਕਰਨ ਵਿਚ ਵੀ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲੱਗ ਰਿਹਾ ਹੈ। ਅਜਿਹੇ ਵਿਚ ਇਸ ਦਾ ਖਮਿਆਜ਼ਾ ਉਨ੍ਹਾਂ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ ਜੋ ਦੋ ਮਹੀਨੇ ਪਹਿਲਾਂ ਹੀ ਟ੍ਰੇਨਾਂ ਵਿਚ ਰਿਜ਼ਰਵੇਸ਼ਨ ਕਰਵਾ ਚੁੱਕੇ ਸਨ।

17 ਅਪ੍ਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਰੇਲਵੇ ਵੀ ਵਿਵਸਥਾ ਡਗਮਗਾ ਗਈ ਹੈ ਕਿਉਂਕਿ ਸਿੰਗਲ ਮਾਰਗ ‘ਤੇ ਹੀ ਮੇਲ ਤੇ ਐਕਸਪ੍ਰੈਸ ਸਮੇ ਮਾਲਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਮੇਲ ਤੇ ਐਕਸਪ੍ਰੈਸ ਕੁਝ ਘੰਟੇ ਨਹੀਂ ਸਗੋਂ 12 ਤੋਂ 14 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਇਸ ਪ੍ਰੇਸ਼ਾਨੀ ਕਾਰਨ ਰੇਲਵੇ ਕਾਰਵਾਈ ਵਿਚ ਲੱਗਾ ਹੋਇਆ ਹੈ। ਇਸ ਲਈ ਵਿਭਾਗੀ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਅਜਿਹੀਆਂ ਟ੍ਰੇਨਾਂ ਨੂੰ ਚੁਣਨ ਤੇ ਉਨ੍ਹਾਂ ਨੂੰ ਸਿੰਗਲ ਰਸਤੇ ਤੋਂ ਜਲਦੀ ਕੱਢਣ ਦਾ ਪ੍ਰਬੰਧ ਕਰੇ। ਇਸ ਵਿਚ ਰੇਲਵੇ ਵੱਲੋਂ ਸੰਚਾਲਿਤ ਗਰਮ ਰੁੱਤ ਸਪੈਸ਼ਲ ਟ੍ਰੇਨਾਂ ਵੀ ਸ਼ਾਮਲ ਹਨ।

ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ਦੇ ਪ੍ਰਭਾਵਿਤ ਹੋਣ ਨਾਲ ਪੰਜਾਬ, ਜੰਮੂ ਤੇ ਬਠਿੰਡਾ ਵੱਲੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤ ਹੋ ਰਹੀ ਹੈ। ਮੁੱਖ ਲਾਈਨ ਦੇ ਬੰਦ ਹੋਣ ਨਾਲ ਟ੍ਰੇਨਾਂ ਦਾ ਪੂਰੀ ਤਰ੍ਹਾਂ ਤੋਂ ਸੰਚਾਲਨ ਨਹੀਂ ਹੋ ਰਿਹਾ ਹੈ। ਕਿਸਾਨ ਅੰਦੋਲਨ ਦੇ 16ਵੇਂ ਦਿਨ ਵੀ 178 ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਰਿਹਾ। ਰੇਲਵੇ ਨੇ ਸੁਰੱਖਿਆ ਕਾਰਨਾਂ ਤੋਂ 69 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਤੋਂ ਰੱਦ ਰੱਖਿਆ ਜਦੋਂ ਕਿ 101 ਟ੍ਰੇਨਾਂ ਨੂੰ ਬਦਲੇ ਮਾਰਗ ਤੋਂ ਚਲਾਇਆ।

ਇਹ ਵੀ ਪੜ੍ਹੋ : ਬੱਚੀ ਨੇ ਵਾਕਈ ਜਿੱਤ ਲਿਆ ਦਿਲ, ਆਨੰਦ ਮਹਿੰਦਰਾ ਨੇ ਸ਼ੇਅਰ ਕੀਤਾ ਭਾਵੁਕ ਕਰਨ ਵਾਲਾ ਵੀਡੀਓ

ਮੌਜੂਦਾ ਸਮੇਂ ਅੰਬਾਲਾ ਰੇਲ ਮੰਡਲ ਅਧੀਨ ਚੰਡੀਗੜ੍ਹ ਰੇਲ ਸੈਕਸ਼ਨ ਵੱਲੋਂ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਜੋ ਕਿ ਦੋਹਰਾ ਸੈਕਸ਼ਨ ਹੈ। ਇਸ ਲਈ ਕਾਲਕਾ ਤੇ ਚੰਡੀਗੜ੍ਹ ਤੋਂ ਚੱਲਣ ਵਾਲੀ ਵੰਦੇ ਭਾਰਤ, ਸ਼ਤਾਬਦੀ ਤੇ ਹੋਰ ਟ੍ਰੇਨਾਂ ਦਾ ਸੰਚਾਲਨ ਸਹੀ ਸਮੇਂ ‘ਤੇ ਹੋ ਰਿਹਾ ਹੈ ਜੋ ਕਿ ਯਾਤਰੀਆਂ ਲਈ ਵੱਡੀ ਰਾਹਤ ਹੈ।

ਕਿਸਾਨ ਅੰਦੋਲਨ ਕਾਰਨ ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਲਈ ਪੈਸੇਂਜਰ ਟ੍ਰੇਨਾਂ ਨੂੰ ਰੱਦ ਕਰਨਾ ਪਿਆ ਹੈ ਤੇ ਲੰਬੀ ਦੂਰੀ ਦੀਆਂ ਟ੍ਰੇਨਾਂ ਨੂੰ ਬਦਲੇ ਰਸਤੇ ਤੋਂ ਚਲਾਇਆ ਜਾ ਰਿਹਾ ਹੈ। ਇਸ ਕਾਰਨ ਰੇਲਵੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਨਾ ਹੋਵੇ ਤੇ ਪੂਰੇ ਰਸਤੇ ਦੀ ਨਿਗਰਾਨੀ ਕਰਦੇ ਰਹੋ ਕਿਉਂਕਿ ਧੂਰੀ-ਜਾਖਲ ਤੇ ਚੰਡੀਗੜ੍ਹ ਸਾਹਨੇਵਾਲ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਕਿਸਾਨ ਅੰਦੋਲਨ ਕਰਕੇ ਰੇਲਵੇ ਨੇ ਬਣਾਇਆ ਨਵਾਂ ਨਿਯਮ, ਜਾਰੀ ਕੀਤਾ 101 ਟ੍ਰੇਨਾਂ ਦਾ 3 ਦਿਨਾਂ ਦਾ ਸ਼ਡਿਊਲ appeared first on Daily Post Punjabi.

ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪਹਿਲ, ਇਨ੍ਹਾਂ 500 ਸਟੇਸ਼ਨਾਂ ‘ਤੇ ਮਿਲੇਗਾ ਸਸਤਾ ਆਟਾ-ਚਾਵਲ
ਕੇਂਦਰ ਵੱਲੋਂ ਆਮ ਜਨਤਾ ਲਈ ਕਈ ਸਰਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਹੁਣ ਤੁਹਾਨੂੰ ਸਸਤੇ ਵਿਚ ਕਣਕ-ਚਾਵਲ ਦੀ ਸਹੂਲਤ ਮਿਲੇਗੀ। ਖਾਸ ਗੱਲ ਇਹ ਹੈ ਕਿ ਤੁਹਾਨੂੰ ਰੇਲਵੇ ਸਟੇਸ਼ਨ ‘ਤੇ ਸਸਤੇ ਰੇਟ ਵਿਚ ਆਟਾ ਤੇ ਚਾਵਲ ਮਿਲ ਜਾਵੇਗਾ। ਰੇਲਵੇ ਵੱਲੋਂ ਇਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ।ਜਿਸ ਵਿਚ ਤੁਹਾਨੂੰ ਸਟੇਸ਼ਨ ‘ਤੇ ਵੀ ਭਾਰਤ ਆਟਾ ਤੇ ਚਾਵਲ ਮਿਲ ਜਾਵੇਗਾ।

ਪੂਰਬ ਉੱਤਰ ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਨਾਲ ਰੇਲਵੇ ਸਟੇਸ਼ਨ ਦੇ ਆਸ-ਪਾਸ ਰਹਿਣ ਵਾਲੇ ਲੋਕਾਂ, ਵੈਂਡਰ ਤੇ ਰੋਜ਼ਾਨਾ ਦੇ ਯਾਤਰੀਆਂ ਨੂੰ ਬਹੁਤ ਫਾਇਦਾ ਮਿਲੇਗਾ। ਹੁਣ ਤੋਂ ਸਟੇਸ਼ਨ ਪਰਿਸਰ ਵਿਚ ਹੀ ਰਾਸ਼ਨ ਦੀ ਵਿਕਰੀ ਕੀਤੀ ਜਾਵੇਗੀ।

ਤੁਸੀਂ ਰੇਲਵੇ ਸਟੇਸ਼ਨ ਤੋਂ ਆਟਾ ਤੇ ਚਾਵਲ ਖਰੀਦ ਸਕਦੇ ਹੋ। ਸਟੇਸ਼ਨ ਪਰਿਸਰ ਵਿਚ ਆਟਾ-ਚਾਵਲ ਦੀ ਵਿਕਰੀ ਮੋਬਾਈਲ ਵੈਨ ਦੇ ਜ਼ਰੀਏ ਕੀਤੀ ਜਾਵੇਗੀ। ਅਜੇ ਇਸ ਨੂੰ ਟ੍ਰਾਇਲ ਬੇਸਿਸ ‘ਤੇ ਕੀਤਾ ਜਾ ਰਿਹਾ ਹੈ। ਇਹ ਵਿਵਸਥਾ 3 ਮਹੀਨਿਆਂ ਲਈ ਸ਼ੁਰੂ ਕੀਤੀ ਜਾ ਰਹੀ ਹੈ। ਜੇਕਰ ਇਸ ‘ਤੇ ਚੰਗਾ ਰਿਸਪਾਂਸ ਮਿਲਦਾ ਹੈ ਤਾਂ ਇਸ ਵਿਵਸਥਾ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ CAA ਵਿਰੁੱਧ ਪਟੀਸ਼ਨਾਂ ‘ਤੇ ਕੇਂਦਰ ਨੂੰ ਨੋਟਿਸ ਜਾਰੀ, 8 ਅਪ੍ਰੈਲ ਤੱਕ ਮੰਗਿਆ ਜਵਾਬ

ਇਨ੍ਹਾਂ ਮੋਬਾਈਲ ਵੈਨ ਰੇਲਵੇ ਸਟੇਸ਼ਨਾਂ ‘ਤੇ 2 ਘੰਟੇ ਲਈ ਰੁਕੇਗੀ। ਰੇਲਵੇ ਸਟੇਸ਼ਨ ‘ਤੇ ਵੈਨ ਨੂੰ ਸਿਰਫ 2 ਘੰਟੇ ਲਈ ਰੁਕਣ ਦੀ ਮਨਜ਼ੂਰੀ ਮਿਲੀ ਹੈ। ਮੋਬਾਈਲ ਵੈਨ ਦੇ ਵਿਕ੍ਰੇਤਾ ਨੂੰ ਘੋਸ਼ਣਾ ਕਰਨ ਦੀ ਇਜਾਜ਼ਤ ਨਹੀਂ ਹੈ। ਆਪਣੇ ਪ੍ਰਚਾਰ ਲਈ ਉਹ ਸਿਰਫ ਬੈਨਰ ਲਗਾ ਸਕਦੇ ਹਨ। ਨਾਲ ਹੀ 3 ਮਹੀਨੇ ਦੀ ਵਿਕਰੀ ਲਈ ਜਿਸ ਵੀ ਏਜੰਸੀ ਨੂੰ ਸਿਲੈਕਟ ਕੀਤਾ ਜਾਵੇਗਾ, ਉਸ ਵਿਚ 3 ਮਹੀਨੇ ਦੌਰਾਨ ਕੋਈ ਵੀ ਬਦਲਾਅ ਨਹੀਂ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪਹਿਲ, ਇਨ੍ਹਾਂ 500 ਸਟੇਸ਼ਨਾਂ ‘ਤੇ ਮਿਲੇਗਾ ਸਸਤਾ ਆਟਾ-ਚਾਵਲ appeared first on Daily Post Punjabi.

ਐਕਸ਼ਨ ‘ਚ ਰੇਲਵੇ ਵਿਭਾਗ, ਅਕਤੂਬਰ ‘ਚ ਬਿਨਾਂ ਟਿਕਟ ਯਾਤਰੀਆਂ ਤੋਂ ਜੁਰਮਾਨੇ ਵਜੋਂ ਵਸੂਲੇ 3.02 ਕਰੋੜ ਰੁ.
ਰੇਲਵੇ ਵੱਲੋਂ ਬਿਨਾਂ ਟਿਕਟ ਦੇ ਯਾਤਰਾ ਕਰਨ ਵਾਲੇ ਯਾਤਰੀਆਂ ‘ਤੇ ਰੋਕ ਲਗਾਉਣ ਲਈ ਉਪਾਅ ਕੀਤੇ ਜਾ ਰਹੇ ਹਨ। ਇਸ ਲਈ ਫਿਰੋਜ਼ਪੁਰ ਮੰਡਲ ਵਿਚ ਮੰਡਲ ਰੇਲ ਪ੍ਰਬੰਧਕ ਸੰਜੇ ਸਾਹੂ ਦੇ ਨਿਰਦੇਸ਼ਨ ਵਿਚ ਟਿਕਟ ਵਿਕਰੀ ਤੇ ਆਮਦਨ ਵਿਚ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਟਿਕਟ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਤਹਿਤ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ਤੋਂ ਨਿਯਮ ਮੁਤਾਬਕ ਕਿਰਾਏ ਜਾਂ ਜੁਰਮਾਨੇ ਵਜੋਂ ਰਕਮ ਵਸੂਲੀ ਜਾਂਦੀ ਹੈ। ਪਿਛਲੇ ਮਹੀਨੇ ਯਾਨੀ ਅਕਤੂਬਰ 2023 ਵਿਚ ਟ੍ਰੇਨਾਂ ਵਿਚ ਟਿਕਟ ਚੈਕਿੰਗ ਦੌਰਾਨ ਕੁੱਲ 33117 ਯਾਤਰੀ ਬਿਨਾਂ ਟਿਕਟ ਦੇ ਯਾਤਰਾ ਕਰਦੇ ਹੋਏ ਪਾਏ ਗਏ ਤੇ ਉਨ੍ਹਾਂ ਕੋਲੋਂ ਵਿਭਾਗ ਨੇ ਜੁਰਮਾਨੇ ਵਜੋਂ 3.02 ਕਰੋੜ ਰੁਪਏ ਵਸੂਲੇ ਹਨ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਐਕਸ਼ਨ ‘ਚ ਰੇਲਵੇ ਵਿਭਾਗ, ਅਕਤੂਬਰ ‘ਚ ਬਿਨਾਂ ਟਿਕਟ ਯਾਤਰੀਆਂ ਤੋਂ ਜੁਰਮਾਨੇ ਵਜੋਂ ਵਸੂਲੇ 3.02 ਕਰੋੜ ਰੁ. appeared first on Daily Post Punjabi.