railway station Archives - Daily Post Punjabi

ਦੇਸ਼ ਦੇ 5 ਰੇਲਵੇ ਸਟੇਸ਼ਨ, ਜਿਨ੍ਹਾਂ ਨੂੰ ਔਰਤਾਂ ਹੀ ਚਲਾਉਂਦੀਆਂ ਹਨ, ਸਫਾਈ ਕਰਮਚਾਰੀ ਤੋਂ ਸਟੇਸ਼ਨ ਮਾਸਟਰ ਤੱਕ ਸਭ ਔਰਤਾਂ!
ਇੱਕ ਸਮਾਂ ਸੀ ਜਦੋਂ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਉਹ ਸਿਰਫ਼ ਖਾਣਾ ਬਣਾਉਣ ਅਤੇ ਘਰ ਦੀ ਸਫ਼ਾਈ ਕਰਨ ਦੇ ਯੋਗ ਸਮਝੀਆਂ ਜਾਂਦੀਆਂ ਸਨ। ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਔਰਤਾਂ ਦੁਨੀਆਂ ਨੂੰ ਚਲਾ ਰਹੀਆਂ ਹਨ। ਵੱਡੀਆਂ ਕੰਪਨੀਆਂ ਅਤੇ ਸੁਰੱਖਿਆ ਬਲਾਂ ਵਿੱਚ ਔਰਤਾਂ ਤਾਇਨਾਤ ਹਨ। ਇਹੀ ਨਹੀਂ ਭਾਰਤ ਵਿੱਚ ਤਾਂ ਕਈ ਅਜਿਹੇ ਰੇਲਵੇ ਸਟੇਸ਼ਨ ਵੀ ਹਨ, ਜਿਨ੍ਹਾਂ ਨੂੰ ਔਰਤਾਂ ਵੱਲੋਂ ਚਲਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ 5 ਰੇਲਵੇ ਸਟੇਸ਼ਨਾਂ ਬਾਰੇ ਦੱਸਣ ਜਾ ਰਹੇ ਹਨ। ਇਥੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਸਟੇਸ਼ਨ ਮਾਸਟਰ ਤੱਕ, ਸਾਰੀਆਂ ਔਰਤਾਂ ਹਨ।

ਗਾਂਧੀਨਗਰ ਰੇਲਵੇ ਸਟੇਸ਼ਨ – ਜੈਪੁਰ ਵਿੱਚ ਸਥਿਤ ਗਾਂਧੀਨਗਰ ਸਾਲ 2018 ਵਿੱਚ ਭਾਰਤ ਦਾ ਪਹਿਲਾ ਰੇਲਵੇ ਸਟੇਸ਼ਨ ਬਣ ਗਿਆ, ਜਿਸ ਨੂੰ ਪੂਰੀ ਤਰ੍ਹਾਂ ਤੋਂ ਔਰਤਾਂ ਹੀ ਚਲਾਉਂਦੀਆਂ ਸਨ, ਰਿਪੋਰਟ ਮੁਤਾਬਕ 50 ਤੋਂ ਵੱਧ ਟ੍ਰੇਨਾਂ ਇਸ ਰੇਲਵੇ ਸਟੇਸ਼ਨ ਤੋਂ ਲੰਘਦੀਆਂ ਹਨ ਅਤੇ ਉਸ ਵਿੱਚੋਂ 25 ਸਟੇਸ਼ਨ ‘ਤੇ ਆ ਕੇ ਰੁਕਦੀਆਂ ਹਨ। ਸਟੇਸ਼ਨ ‘ਤੇ ਹਰ ਦਿਨ 7000 ਲੋਕ ਆਉਂਦੇ ਹਨ, ਸਟੇਸ਼ਨ ‘ਤੇ 40 ਮਹਿਲਾ ਕਰਮਚਾਰੀ ਹਨ ਉਥੇ ਆਰ.ਪੀ.ਐਫ. ਦੀ ਮਿਲਾ ਕਰਮਚਾਰੀ ਹਨ।

ਮਾਟੁੰਗਾ ਰੇਲਵੇ ਸਟੇਸ਼ਨ- ਮੁੰਬਈ ਦਾ ਮਾਟੁੰਗਾ ਰੇਲਵੇ ਸਟੇਸ਼ਨ ਵੀ ਇਸ ਲੜੀ ਵਿਚ ਸ਼ਾਮਲ ਹੈ। ਇਸ ਸਟੇਸ਼ਨ ਨੂੰ ਵੀ ਸਿਰਫ਼ ਔਰਤਾਂ ਹੀ ਚਲਾਉਂਦੀਆਂ ਹਨ। ਰਿਪੋਰਟ ਮੁਤਾਬਕ ਇਸ ਕਾਰਨ ਇਸ ਸਟੇਸ਼ਨ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ ‘ਚ ਵੀ ਦਰਜ ਹੋਇਆ ਹੈ।

ਅਜਨੀ ਰੇਲਵੇ ਸਟੇਸ਼ਨ- ਇਸ ਸਟੇਸ਼ਨ ‘ਤੇ ਵੀ ਸਿਰਫ਼ ਮਹਿਲਾ ਕਰਮਚਾਰੀ ਹਨ। ਇਸ ਨਾਲ ਜੁੜੀ ਇਕ ਹੋਰ ਖਾਸ ਗੱਲ ਹੈ। ਮਹਾਰਾਸ਼ਟਰ ਦੇ ਨਾਗਪੁਰ ਅਤੇ ਅਜਨੀ ਰੇਲਵੇ ਸਟੇਸ਼ਨ ਦੇ ਵਿਚਕਾਰ ਰੇਲਵੇ ਰੂਟ ਸਿਰਫ 3 ਕਿਲੋਮੀਟਰ ਲੰਬਾ ਹੈ ਅਤੇ ਇਸ ਨੂੰ ਕਵਰ ਕਰਨ ਵਿੱਚ 8-9 ਮਿੰਟ ਲੱਗਦੇ ਹਨ। ਇਸ ਨੂੰ ਸਭ ਤੋਂ ਛੋਟਾ ਰੇਲ ਮਾਰਗ ਮੰਨਿਆ ਜਾਂਦਾ ਹੈ।

ਮਨੀਨਗਰ ਰੇਲਵੇ ਸਟੇਸ਼ਨ- ਅਹਿਮਦਾਬਾਦ ਵਿੱਚ ਸਥਿਤ ਮਨੀਨਗਰ ਰੇਲਵੇ ਸਟੇਸ਼ਨ ਪੱਛਮੀ ਰੇਲਵੇ ਦੇ ਅਧੀਨ ਆਉਂਦਾ ਹੈ। ਇਹ ਬਹੁਤ ਛੋਟਾ ਸਟੇਸ਼ਨ ਹੈ ਅਤੇ ਇਸ ਵਿਚ ਸਾਰੀਆਂ ਕਰਮਚਾਰੀ ਔਰਤਾਂ ਹਨ।

ਚੰਦਰਗਿਰੀ ਰੇਲਵੇ ਸਟੇਸ਼ਨ- ਇਹ ਰੇਲਵੇ ਸਟੇਸ਼ਨ ਆਂਧਰਾ ਪ੍ਰਦੇਸ਼ ਵਿੱਚ ਹੈ। ਇਸ ਸਟੇਸ਼ਨ ਵਿੱਚ ਸਵੀਪਰ ਤੋਂ ਲੈ ਕੇ ਸਟੇਸ਼ਨ ਮਾਸਟਰ ਤੱਕ ਹਰ ਕੋਈ ਔਰਤਾਂ ਹਨ।

ਇਹ ਵੀ ਪੜ੍ਹੋ : ਨਿੱਕੀ ਉਮਰੇ ਵੱਡੀਆਂ ਮਿਹਨਤਾਂ! ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਰੇਹੜੀ ਲਾਂਦੇ, ਨਹੀਂ ਹਾਰਦੇ ਹਿੰਮਤ ਇਹ ਸਿੱਖ ਭਰਾ

ਵੀਡੀਓ ਲਈ ਕਲਿੱਕ ਕਰੋ -:

ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…

The post ਦੇਸ਼ ਦੇ 5 ਰੇਲਵੇ ਸਟੇਸ਼ਨ, ਜਿਨ੍ਹਾਂ ਨੂੰ ਔਰਤਾਂ ਹੀ ਚਲਾਉਂਦੀਆਂ ਹਨ, ਸਫਾਈ ਕਰਮਚਾਰੀ ਤੋਂ ਸਟੇਸ਼ਨ ਮਾਸਟਰ ਤੱਕ ਸਭ ਔਰਤਾਂ! appeared first on Daily Post Punjabi.

ਲੁਧਿਆਣਾ ਨੂੰ ਮਿਲਣ ਜਾ ਰਿਹੈ ਵੱਡਾ ਤੋਹਫਾ ! ਕਰੋੜਾਂ ਦੀ ਲਾਗਤ ਨਾਲ ਬਣੇਗਾ ‘ਸਮਾਰਟ ਰੇਲਵੇ ਸਟੇਸ਼ਨ’
ਲੁਧਿਆਣਾ ਸ਼ਹਿਰ ਦਾ ਰੇਲਵੇ ਸਟੇਸ਼ਨ ਵੀ ਹੁਣ ਸਮਾਰਟ ਬਣਨ ਜਾ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ 478 ਕਰੋੜ ਰੁਪਏ ਦੀ ਲਾਗਤ ਨਾਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਮਿਲਣਗੀਆਂ । ਇਸ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਤੇ ਜਲਦ ਹੀ ਇਸ ਦੇ ਕੰਮ ਦੀ ਸ਼ੁਰੂਆਤ ਹੋ ਜਾਵੇਗੀ। ਇਸ ਸਬੰਧੀ ਰਵਨੀਤ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2020 ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਦੇ ਆਧੁਨੀਕੀਕਰਨ ਦੀ ਮੰਗ ਨੂੰ ਲੈ ਕੇ ਉਸ ਵੇਲੇ ਦੇ ਰੇਲ ਮੰਤਰੀ ਪਿਊਸ਼ ਗੋਇਲ ਕੋਲ ਮੰਗ ਰੱਖੀ ਸੀ। ਕਈ ਟੀਮਾਂ ਤੇ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਤੇ ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਨੂੰ ਹਰੀ ਝੰਡੀ ਮਿਲ ਗਈ ਸੀ।

Ludhiana smart railway station

ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹੁਣ ਇਸ ਪ੍ਰਾਜੈਕਟ ਲਈ 478 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਿਸ ਨਾਲ ਹੁਣ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਬਹੁ-ਮੰਜ਼ਲਾ ਕੰਪਲੈਕਸਾਂ ਦਾ ਨਿਰਮਾਣ, ਨਵੇਂ ਪਾਰਕਿੰਗ ਸਥਾਨ, ਲਿਫਟ ਤੇ ਐਲੀਵੇਟਰ ਪੌੜੀਆਂ ਨੂੰ ਚੌੜਾ ਕਰਨਾ ਆਦਿ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਰੇਲਵੇ ਨੇ 2 ਸਾਲਾਂ ਦਾ ਸਮਾਂ ਤੈਅ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਲੁਧਿਆਣਾ-ਖੰਨਾ ਤੇ ਲੁਧਿਆਣਾ-ਜਗਰਾਉਂ ਵਿਚਕਾਰ ਏ.ਸੀ. ਰੇਲ ਗੱਡੀਆਂ ਚਲਾਉਣ ਦਾ ਪ੍ਰਸਤਾਵ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਸਣੇ ਇਨ੍ਹਾਂ ਸੂਬਿਆਂ ਵਿਚ ਅੱਜ ਤੋਂ 4 ਦਿਨ ਮੀਂਹ ਦੀ ਸੰਭਾਵਨਾ, IMD ਨੇ ਜਾਰੀ ਕੀਤਾ ਯੈਲੋ ਅਲਰਟ

ਇਸ ਦੇ ਨਾਲ ਹੀ ਉਨ੍ਹਾਂ ਨੂੰ ਢੰਡਾਰੀ ਰੇਲਵੇ ਸਟੇਸ਼ਨ ’ਤੇ ਪ੍ਰਬੰਧ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਤਾਂ ਜੋ ਢੰਡਾਰੀ ਰੇਲਵੇ ਸਟੇਸ਼ਨ ਦੇ ਨੇੜੇ ਫੋਕਲ ਪੁਆਇੰਟ ਅਤੇ ਸਾਹਨੇਵਾਲ ਉਦਯੋਗਿਕ ਖੇਤਰ ਦੇ ਆਲੇ ਦੁਆਲੇ ਕੰਮ ਕਰਨ ਵਾਲੇ ਅਤੇ ਰਹਿਣ ਵਾਲੇ ਪ੍ਰਵਾਸੀ ਲੋਕਾਂ ਦੀਆਂ ਯਾਤਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਟਰੈਫਿਕ ਥੋੜ੍ਹਾ ਘੱਟ ਸਕੇ ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਲੁਧਿਆਣਾ ਨੂੰ ਮਿਲਣ ਜਾ ਰਿਹੈ ਵੱਡਾ ਤੋਹਫਾ ! ਕਰੋੜਾਂ ਦੀ ਲਾਗਤ ਨਾਲ ਬਣੇਗਾ ‘ਸਮਾਰਟ ਰੇਲਵੇ ਸਟੇਸ਼ਨ’ appeared first on Daily Post Punjabi.

ਭਾਰਤ ਦਾ ਉਹ ਪਹਿਲਾ ਰੇਲਵੇ ਸਟੇਸ਼ਨ, ਜਿਸ ਨੂੰ ਵਰਲਡ ਕਲਾਸ ਬਣਾਉਣ ‘ਤੇ ਚੱਲ ਰਿਹਾ ਕੰਮ….
first world class railway station indian railways mrj: ਭੋਪਾਲ ਦੇ ਹਬੀਬਗੰਜ ਰੇਲਵੇ ਸਟੇਸ਼ਨ ‘ਚ ਅਜਿਹੇ ਬਦਲਾਅ ਹੋਣਗੇ, ਜਿਸ ਨਾਲ ਯਾਤਰੀਆਂ ਨੂੰ ਸਮਾਂ ਕੱਟਣ ‘ਚ ਪ੍ਰੇਸ਼ਾਨੀ ਹੋਣ ਦੀ ਬਜਾਏ ਵਧੀਆ ਲੱਗੇਗਾ।ਇਹ ਸਟੇਸ਼ਨ ਪੂਰੀ ਤਰ੍ਹਾਂ ਨਾਲ ਕਿਸੇ ਏਅਰਪੋਰਟ ਨਾਲੋਂ ਘੱਟ ਨਹੀਂ ਹੋਵੇਗਾ।ਜਿਥੇ ਇਕ ਤੋਂ ਵੱਧ ਕਿ ਇਕ ਦੁਕਾਨਾਂ ਹੋਣਗੀਆਂ।ਸਟੇਸ਼ਨ ਨੂੰ ਜਰਮਨੀ ਦੇ ਹੇਡਲਬਰਗ ਰੇਲਵੇ ਸਟੇਸ਼ਨ ਦੀ ਤਰਜ ‘ਤੇ ਤਿਆਰ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਸਾਲ 1955 ‘ਚ ਬਣੇ ਇਸ ਜਰਮਨ ਸਟੇਸ਼ਨ ‘ਤੇ ਰੋਜ਼ਾਨਾ ਕਰੀਬ 42 ਹਜ਼ਾਰ ਯਾਤਰੀ ਆਉਂਦੇ ਹਨ ਅਤੇ ਕੋਈ ਭੀੜ-ਭਾੜ ਨਹੀਂ ਹੁੰਦੀ।ਹੁਣ ਤਕ ਰੇਲਵੇ ਸਟੇਸ਼ਨ ਨੂੰ ਲੈ ਕੇ ਯਾਤਰੀਆਂ ਦਾ ਅਨੁਭਵ ਕੁਝ ਖਾਸ ਚੰਗਾ ਨਹੀਂ ਰਹਿੰਦਾ ਸੀ।

first world class railway station indian railways mrj

ਟ੍ਰੇਨ ਲੇਟ ਚੱਲਣ ਕਾਰਨ ਜਿਆਦਾ ਸਮਾਂ ਸਟੇਸ਼ਨ ਪਹੁੰਚੇ ਲੋਕ ਭਾਰੀ ਭੀੜ ‘ਚ ਧੱਕਾ ਮੁੱਕੀ ਸਹਿਣ ਨੂੰ ਮਜ਼ਬੂਰ ਹੁੰਦੇ।ਬੈਠਣ ਜਾਂ ਟਾਇਲਟ ਦਾ ਵੀ ਸਹੀ ਇੰਤਜਾਮ ਨਹੀ ਹੁੰਦਾ ਸੀ।ਪਰ ਹੁਣ ਇਹ ਸਾਰੀਆਂ ਪ੍ਰੇਸ਼ਾਨੀਆਂ ਘੱਟ ਤੋਂ ਘੱਟ ਇੱਕ ਸਟੇਸ਼ਨ ‘ਤੇ ਨਹੀਂ ਹੋਣਗੀਆਂ।ਹਬੀਬਗੰਜ ਸਟੇਸ਼ਨ ਪਹੁੰਚੇ ਯਾਤਰੀਆਂ ਨੂੰ ਲੱਗੇਗਾ ਕਿ ਨਹੀਂ ਉਹ ਕਿਸੇ ਸਟੇਸ਼ਨ ‘ਤੇ ਹਨ, ਸਗੋਂ ਏਅਰਪੋਰਟ ਵਰਗਾ ਅਹਿਸਾਸ ਹੋਵੇਗਾ।ਇਹ ਕਮਾਲ ਹੈ ਇੰਡੀਅਨ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ ਜੋ ਸਟੇਸ਼ਨ ਦਾ ਰੀਡਿਵੈਲਪਮੈਂਟ ਕਰ ਰਿਹਾ ਹੈ।ਇਹ ਕੰਮ ਕਰੀਬ 450 ਕਰੋੜ ਰੁਪਏ ਦੀ ਲਾਗਤ ‘ਚ ਕੀਤਾ ਜਾ ਰਿਹਾ ਹੈ।ਇਸ ਤਹਿਤ ਸਟੇਸ਼ਨ ਤੋਂਦੁਬਾਰਾ ਕੰਸਟ੍ਰਕਸ਼ਨ ‘ਤੇ ਕਰੀਬ 100 ਕਰੋੜ ਖਰਚ ਹੋਣਗੇ।ਉਥੇ ਕਮਰਸ਼ੀਅਲ ਵਿਕਾਸ ‘ਤੇ ਕਰੀਬ 350 ਕਰੋੜ ਲੱਗਣਗੇ।ਫਾਈਨੈਂਸ਼ੀਅਲ ਐਕਸਪੈ੍ਰੱਸ ‘ਚ ਇਸ ਬਾਰੇ ‘ਚ ਇਕ ਰਿਪੋਰਟ ਆਈ ਹੈ।ਜਿਸ ‘ਚ ਦੱਸਿਆ ਗਿਆ ਹੈ ਕਿ ਤਿਆਰ ਹੋਣ ਤੋਂ ਬਾਅਦ ਸਟੇਸ਼ਨ ਕਿੰਨਾ ਸ਼ਾਨਦਾਰ, ਖੂਬਸੂਰਤ ਲੱਗੇਗਾ।ਰੇਲਵੇ ਸਟੇਸ਼ਨ ‘ਚ ਇੱਕ ਗਲਾਸਡੋਮ ਸਟ੍ਰਕਟਰ ਹੋਵੇਗਾ, ਜੋ ਇਸਦੇ ਮੁੱਖ ਦਰਵਾਜ਼ੇ ‘ਤੇ ਹੋਵੇਗਾ।ਇਹੀ ਨਹੀਂ ਸਟੇਸ਼ਨ ‘ਚ ਬਦਲਾਅ ਦੇਖਣ ਨੂੰ ਮਿਲੇਗਾ।ਇਸ ਦੇ ਨਾਲ ਹੀ ਪੂਰਾ ਸਟੇਸ਼ਨ ਗ੍ਰੀਨ ਸਟੇਸ਼ਨ ਹੋਵੇਗਾ।ਭਾਵ ਹਰ ਪਾਸੇ ਐੱਲਈਡੀ ਲਾਈਟਾਂ ਹੋਣਗੀਆਂ।ਪਾਣੀ ਦੀ ਬਰਬਾਦੀ ਆਮ ਤੌਰ ‘ਤੇ ਹਰ ਸਟੇਸ਼ਨ ‘ਚ ਦਿਸਦੀ ਹੈ।ਜਿਥੇ ਇਕ ਟੂਟੀ ‘ਚ ਪਾਣੀ ਹੀ ਨਹੀਂ ਹੁੰਦਾ ਤਾਂ ਦੂਜੀ ਤੋਂ ਲਗਾਤਾਰ ਪਾਣੀ ਵਹਿੰਦਾ ਹੈ।ਪਰ ਇਸ ਮਾਡਰਨ ਸਟੇਸ਼ਨ ‘ਚ ਵੇਸਟਵਾਟਰ ਦਾ ਫਿਰ ਤੋਂ ਇਸਤੇਮਾਲ ਹੋਵੇਗਾ।

ਇਹ ਵੀ ਦੇਖੋ:MLA ਬੈਂਸ ਤੇ ਬਲਾਤਕਾਰ ਦੇ ਦੋਸ਼ ਲਾਉਣ ਵਾਲੀ ਮਹਿਲਾ ਦਾ Exclusive ਇੰਟਰਵਿਊ

The post ਭਾਰਤ ਦਾ ਉਹ ਪਹਿਲਾ ਰੇਲਵੇ ਸਟੇਸ਼ਨ, ਜਿਸ ਨੂੰ ਵਰਲਡ ਕਲਾਸ ਬਣਾਉਣ ‘ਤੇ ਚੱਲ ਰਿਹਾ ਕੰਮ…. appeared first on Daily Post Punjabi.

ਟ੍ਰੇਨਾਂ ਦੀ ਆਵਾਜਾਈ ਠੱਪ ਹੋਣ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਸਰੀ ਸੁੰਨ
trains canceled farmer agitation: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਦਾ ਰੇਲਵੇ ਸਟੇਸ਼ਨ ‘ਤੇ ਸੁੰਨ ਪਸਰੀ ਨਜ਼ਰ ਆ ਰਹੀ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਲਗਾਤਾਰ ਤੀਜੇ ਦਿਨ ਟ੍ਰੇਨਾਂ ਦੀ ਆਵਾਜਾਈ ਠੱਪ ਰਹਿਣ ਨਾਲ ਯਾਤਰੀਆਂ ਦਾ ਆਉਣਾ ਜਾਣਾ ਵੀ ਬੰਦ ਹੋਣ ਨਾਲ ਸਟੇਸ਼ਨ ਖਾਲੀ ਪਿਆ ਹੋਇਆ ਹੈ। ਦੱਸ ਦੇਈਏ ਕਿ ਕੋਰੋਨਾ ਦੇ ਚੱਲਦਿਆਂ ਰੇਲਵੇ ਨੂੰ ਪਹਿਲਾਂ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਪਰ ਹੁਣ ਕਿਸਾਨਾਂ ਦੇ ਅੰਦੋਲਨ ਦੇ ਚੱਲਦਿਆਂ ਯਾਤਰੀਆਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਟ੍ਰੇਨਾਂ ਚੱਲਦੀਆਂ ਸੀ, ਉਨ੍ਹਾਂ ‘ਚ ਯਾਤਰੀਆਂ ਦਾ ਰਿਜ਼ਰਵ ਟਿਕਟ ਹੋਣ ਨਾਲ ਸਾਰੇ ਜ਼ਰੂਰੀ ਕੰਮ ਕਾਰਨ ਸਫਰ ਲਈ ਤਿਆਰ ਸੀ ਪਰ ਕਿਸਾਨ ਅੰਦੋਲਨ ਦੇ ਚੱਲਦਿਆਂ ਟ੍ਰੇਨਾਂ ਨੂੰ ਰੱਦ ਕਰਨ ਦੇ ਕਾਰਨ ਯਾਤਰੀਆਂ ਨੂੰ ਵੱਡੀ ਨਿਰਾਸ਼ਾ ਝੱਲਣੀ ਪੈ ਰਹੀ ਹੈ।

trains canceled farmer agitation

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਯਾਤਰੀ ਸਿਰਫ ਰਿਜ਼ਰਵੇਸ਼ਨ ਸੈਂਟਰ ‘ਤੇ ਰਿਜ਼ਰਵ ਟਿਕਟ ਵਾਪਸੀ ਲਈ ਆਉਂਦੇ ਹਨ। ਟ੍ਰੇਨਾਂ ਦੀ ਆਵਾਜਾਈ ਕਦੋਂ ਸ਼ੁਰੂ ਹੋਵੇਗੀ। ਇਸ ਸਬੰਧੀ ਸਟੇਸ਼ਨ ਸੁਪਰਡੈਂਟ ਅਸ਼ੋਕ ਸਿੰਘ ਸਲਾਰੀਆ ਨਾਲ ਗੱਲ ਕਰਨ ‘ਤੇ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਤੱਕ ਟ੍ਰੇਨਾਂ ਦੀ ਆਵਾਜਾਈ ਬੰਦ ਹੈ। ਇਸ ਦੇ ਨਾਲ ਹੀ ਐਤਵਾਰ ਤੋਂ ਟ੍ਰੇਨਾਂ ਚੱਲਣਗੀਆਂ ਜਾ ਨਹੀਂ ਇਸ ਦੇ ਲਈ ਸੂਚਨਾ ਮਿਲਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਚਰਚਾ ਇਹ ਹੈ ਕਿ ਕਿਸਾਨ ਅੰਦੋਲਨ ਦੀ ਤਾਰੀਕ ਵਧਾ ਦਿੱਤੀ ਗਈ ਹੈ, ਜਿਸ ਨਾਲ ਟ੍ਰੇਨਾਂ ਦੀ ਚੱਲਣੀਆਂ ਮੁਸ਼ਕਿਲ ਹੋ ਜਾਣਗੀਆਂ।

trains canceled farmer agitation

ਰੇਲਵੇ ਸਟੇਸ਼ਨ ‘ਤੇ ਟ੍ਰੇਨਾਂ ਦੀ ਆਵਾਜਾਈ ਠੱਪ ਹੋਣ ਕਾਰਨ ਯਾਤਰੀਆਂ ਦਾ ਇੱਥੇ ਆਉਣਾ-ਜਾਣਾ ਵੀ ਬੰਦ ਹੋ ਕਾਰਨ ਰੇਲਵੇ ਸਟੇਸ਼ਨ ਵੀ ਬੰਦ ਹੋ ਗਿਆ ਹੈ ਪਰ ਸੁਰੱਖਿਆ ਨੂੰ ਲੈ ਕੇ ਜੀ.ਆਰ.ਪੀ, ਆਰ.ਪੀ.ਐੱਫ ਅਤੇ ਜ਼ਿਲ੍ਹਾ ਪੁਲਿਸ ਤਿਆਰ ਹੈ। ਖਾਲੀ ਸਟੇਸ਼ਨ ‘ਤੇ ਵੀ ਜ਼ਿਲ੍ਹਾਂ ਪੁਲਿਸ ਵੱਲੋਂ ਏ.ਡੀ.ਸੀ.ਪੀ ਦੀਪਕ ਪਾਰਿਕ ਦੀ ਅਗਵਾਈ ‘ਚ ਪੁਲਿਸ ਪਾਰਟੀ ਦਿਨ ‘ਚ 2-3 ਵਾਰ ਗਸ਼ਤ ਕਰ ਰਹੀ ਹੈ। ਇਸ ਤੋਂ ਇਲਾਵਾ ਆਰ.ਪੀ.ਐੱਫ ਅਤੇ ਜੀ.ਆਰ.ਪੀ. ਰਾਤ- ਦਿਨ ਡਿਊਟੀ ‘ਤੇ ਤਾਇਨਾਤ ਰਹਿੰਦੀ ਹੈ।

The post ਟ੍ਰੇਨਾਂ ਦੀ ਆਵਾਜਾਈ ਠੱਪ ਹੋਣ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਸਰੀ ਸੁੰਨ appeared first on Daily Post Punjabi.

ਕਿਸਾਨਾਂ ਅੰਦੋਲਨ ਦੇ ਮੱਦੇਨਜ਼ਰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦੇ ਉੱਚਿਤ ਪ੍ਰਬੰਧ
farmers protest railway station: ਲੁਧਿਆਣਾ (ਤਰਸੇਮ ਭਾਰਦਵਾਜ)- ਕਿਸਾਨ ਵੱਲੋਂ ‘ਰੇਲ ਰੋਕੋ ਅੰਦੋਲਨ’ ਦੇ ਕਾਰਨ ਟ੍ਰੇਨਾਂ ਦੀ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਕਾਫੀ ਯਾਤਰੀਆਂ ਨੂੰ ਖੱਜਲ ਖੁਆਰ ਵੀ ਹੋਣਾ ਪੈ ਰਿਹਾ ਹੈ। ਇਸ ਕਾਰਨ ਫ਼ਿਰੋਜ਼ਪੁਰ ਮੰਡਲ ਵੱਲੋਂ ਪਹਿਲਾਂ ਹੀ ਅੰਬਾਲਾ-ਲੁਧਿਆਣਾ ਲਾਈਨਾ ‘ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ‘ਤੇ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਪੰਜਾਬ ‘ਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਬਿੱਲ ਦੇ ਖ਼ਿਲਾਫ਼ ‘ਰੇਲ ਰੋਕੋ’ ਅੰਦੋਲਨ ਕੀਤਾ ਜਾ ਰਿਹਾ ਹੈ ਅਤੇ ਥਾਂ-ਥਾਂ ‘ਤੇ ਟਰੇਨਾਂ ਰੋਕੀਆਂ ਜਾ ਰਹੀਆਂ ਹਨ।

farmers protest railway station

ਕਿਸਾਨ ਦੇ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਪੰਜਾਬ ਪੁਲਿਸ ਦੇ ਨਾਲ ਜੀ.ਆਰ.ਪੀ., ਆਰ.ਪੀ.ਐੱਫ. ਦੀ ਤਾਇਨਾਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਸਰਕਾਰ ਵੱਲੋਂ ਕਿਸਾਨਾਂ ਨਾਲ ਨਰਮੀ ਨਾਲ ਪੇਸ਼ ਆਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਸਬੰਧੀ ਸੀਨੀਅਰ ਅਧਿਕਾਰੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਲੁਧਿਆਣਾ ਏ.ਡੀ.ਸੀ.ਪੀ.-1 ਦੀਪਕ ਪਾਰਿਕ ਵੀ ਇਸ ਦੌਰਾਨ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਜੀ.ਆਰ.ਪੀ., ਆਰ.ਪੀ.ਐਫ. ਅਤੇ ਪੰਜਾਬ ਪੁਲਿਸ ਦੇ ਜਵਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹਾਲਾਤ ਨਾਲ ਨਜਿੱਠਣ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਪਛਾਤੇ ‘ਤੇ ਗੌਰ ਰੱਖੀ ਜਾਵੇ, ਬਿਨਾਂ ਇਜਾਜ਼ਤ ਕਿਸੇ ਨੂੰ ਸਟੇਸ਼ਨ ਅੰਦਰ ਨਾ ਆਉਣ ਦਿੱਤਾ ਜਾਵੇ।ਦੂਜੇ ਪਾਸੇ ਰੇਲ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਾਰੇ ਯਾਤਰੀਆਂ ਨੂੰ ਪੂਰਾ ਰਿਫੰਡ ਮਿਲੇਗਾ। ਕਾਊਂਟਰ ਤੋਂ ਟਿਕਟ ਰੱਦ ਕਰਵਾ ਕੇ ਕਿਰਾਇਆ ਵਾਪਿਸ ਲਿਆ ਜਾ ਸਕਦਾ ਹੈ।

The post ਕਿਸਾਨਾਂ ਅੰਦੋਲਨ ਦੇ ਮੱਦੇਨਜ਼ਰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦੇ ਉੱਚਿਤ ਪ੍ਰਬੰਧ appeared first on Daily Post Punjabi.

ਕੰਮ ਦਾ ਲਾਲਚ ਦੇ UP ਤੋਂ ਲਿਆਂਦੇ 15 ਬੱਚੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਰਾਮਦ, 12 ਦੋਸ਼ੀ ਕੀਤੇ ਕਾਬੂ
teenagers recovered human trafficking: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਰੇਲਵੇ ਚਾਈਲਡ ਲਾਈਨ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਕੇ ਜਿੱਥੇ ਵੱਡੀ ਸਫਲਤਾ ਹਾਸਲ ਕੀਤੀ ਹੈ, ਉੱਥੇ ਹੀ 15 ਬੱਚਿਆਂ ਦੀ ਜਾਨ ਬਚਾਈ ਹੈ। ਮਿਲੀ ਜਾਣਕਾਰੀ ਮੁਤਾਬਕ ਸਮਸਤੀਪੁਰ (ਬਿਹਾਰ) ਤੋਂ ਲਿਆਂਦੇ ਗਏ 15 ਬੱਚਿਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਚਾਈਲਡ ਲਾਈਨ ਰੇਲਵੇ, ਜੀ.ਆਰ.ਪੀ. ਅਤੇ ਆਰ.ਪੀ.ਐੱਫ. ਦੀ ਮਦਦ ਨਾਲ ਬਰਾਮਦ ਕਰ ਲਿਆ, ਜਦਕਿ ਦੂਜੇ ਕੋਚਾਂ ‘ਚ ਸਵਾਰ 12 ਬੱਚੇ ਅੰਮ੍ਰਿਤਸਰ ਪੁੱਜ ਗਏ। ਜਦੋਂ ਤੱਕ ਪੁਲਸ ਨੇ ਕਾਰਵਾਈ ਕੀਤੀ, ਉਹ ਉਥੋਂ ਨਿਕਲ ਵੀ ਗਏ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਲੋਕ ਇਨ੍ਹਾਂ ਬੱਚਿਆਂ ਨੂੰ ਲੈ ਕੇ ਆਏ ਸਨ, ਉਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਬਾਲ ਸਮੱਗਲਿੰਗ ਕਰਨ ਦੇ ਮਕਸਦ ਨਾਲ ਲੈ ਕੇ ਆਏ ਸਨ ਅਤੇ ਇਨ੍ਹਾਂ ਨੂੰ ਲੁਧਿਆਣਾ ਅਤੇ ਵੱਖ-ਵੱਖ ਥਾਵਾਂ ‘ਤੇ ਛੱਡਣਾ ਸੀ ਫਿਲਹਾਲ ਬੱਚਿਆਂ ਨੂੰ ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਕੇਂਦਰ ‘ਚ ਭੇਜ ਦਿੱਤਾ ਗਿਆ ਹੈ, ਜਿੱਥੇ ਸ਼ੁੱਕਰਵਾਰ ਨੂੰ ਬੱਚਿਆਂ ਦਾ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਬੱਚਿਆਂ ਨੂੰ ਲਿਜਾਣ ਦੀ ਸੂਚਨਾ ‘ਬਚਪਨ ਬਚਾਓ’ ਸੰਘਰਸ਼ ਦੇ ਸਟੇਟ ਕੋ-ਆਰਡੀਨੇਟਰ ਯਾਦਵਿੰਦਰ ਸਿੰਘ ਅਤੇ ਦਿਨੇਸ਼ ਕੁਮਾਰ ਨੇ ਕੋ-ਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋ ਨੂੰ ਦੇਰ ਰਾਤ ਦਿੱਤੀ, ਜਿਸ ‘ਤੇ ਉਨ੍ਹਾਂ ਨੇ ਸੁਰੱਖਿਆ ਬਲਾਂ ਦੀ ਮਦਦ ਨਾਲ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਲਿਜਾਣ ਵਾਲੇ 12 ਵਿਅਕਤੀਆਂ ਨੂੰ ਫੜ ਲਿਆ, ਜਿਨ੍ਹਾਂ ਨੂੰ ਜੀ.ਆਰ.ਪੀ. ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਖ਼ਿਲਾਫ ਕੇਸ ਦਰਜ ਕਰ ਲਿਆ।

teenagers recovered human trafficking

ਐੱਸ.ਐੱਚ.ਓ ਥਾਣਾ ਜੀ.ਆਰ.ਪੀ. ਬਲਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਕੁਲਦੀਪ ਸਿੰਘ ਡਾਂਗੋ ਨੂੰ ਯਾਦਵਿੰਦਰ ਸਿੰਘ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸਮਸਤੀਪੁਰ, ਬਿਹਾਰ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਸਪੈਸ਼ਲ ਟਰੇਨ ‘ਚ ਹਿਊਮਨ ਟ੍ਰੈਫਿਕਿੰਗ ਦੇ ਮਕਸਦ ਨਾਲ ਕੁਝ ਬੱਚਿਆਂ ਨੂੰ ਸਮੱਗਲਿੰਗ ਕਰ ਕੇ ਲਿਜਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਬਾਅਦ ਦੁਪਹਿਰ ਜਦੋਂ ਟ੍ਰੇਨ ਲੁਧਿਆਣਾ ਪੁੱਜੀ ਤਾਂ ਜਾਂਚ ਦੌਰਾਨ ਇਨ੍ਹਾਂ ਡੱਬਿਆਂ ਤੋਂ ਬੱਚਿਆਂ ਅਤੇ ਉਨ੍ਹਾਂ ਨੂੰ ਲਿਜਾਣ ਵਾਲੇ 12 ਵਿਅਕਤੀਆਂ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ।ਉਨ੍ਹਾਂ ਨੇ ਦੱਸਿਆ ਕਿ ਮੌਕੇ ‘ਤੇ ਪੁੱਜ ਕੇ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਾਰੇ ਬੱਚਿਆਂ ਆਪਣੇ ਪਰਿਵਾਰਾਂ ਤੋਂ ਬਿਨਾਂ ਸਫ਼ਰ ਕਰ ਰਹੇ ਹਨ। ਜਦੋਂ ਟਿਕਟ ਚੈੱਕਰਾਂ ਨੇ ਉਨ੍ਹਾਂ ਦੀਆਂ ਟਿਕਟਾਂ ਚੈੱਕ ਕੀਤੀਆਂ ਤਾਂ ਉਸ ‘ਚ ਕਾਫ਼ੀ ਫਰਕ ਸੀ। ਕਈ ਬੱਚਿਆਂ ਦੇ ਨਾਮ ਅਤੇ ਉਮਰ ‘ਚ ਅਤੇ ਮਾਂ-ਬਾਪ ਦੇ ਨਾਮ ‘ਚ ਵੀ ਫ਼ਰਕ ਸੀ। ਦੋ ਬੱਚਿਆਂ ਤੋਂ ਚੈਕਰਾਂ ਨੇ ਦੋ-ਦੋ ਆਧਾਰ ਕਾਰਡ ਵੀ ਬਰਾਮਦ ਕੀਤੇ, ਜਦਕਿ ਜੋ ਲੋਕ ਇਨ੍ਹਾਂ ਬੱਚਿਆਂ ਨੂੰ ਲੈ ਕੇ ਆਏ ਸਨ, ਉਹ ਇਸ ਗੱਲ ਦਾ ਦਾਅਵਾ ਜਤਾ ਰਹੇ ਸਨ ਕਿ ਉਹ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਹੀ ਉਨ੍ਹਾਂ ਨੂੰ ਲੈ ਕੇ ਆਏ ਹਨ। ਉਨ੍ਹਾਂ ਨੂੰ ਕੰਮ ਸਿਖਾਉਣ ਦੇ ਨਾਲ ਪੜ੍ਹਾਈ ਵੀ ਕਰਵਾਈ ਜਾਵੇਗੀ ਅਤੇ ਇਸ ਦੇ ਬਦਲੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਵੀ ਦਿੱਤੀ ਜਾਵੇਗੀ। ਸ਼ੱਕ ਹੋਣ ‘ਤੇ ਜਦੋਂ ਬੱਚਿਆਂ ਤੋਂ ਵੱਖ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਲੋਕ ਉਨ੍ਹਾਂ ਨੂੰ ਲੇਬਰ ਕਰਵਾਉਣ ਦਾ ਲਾਲਚ ਦੇ ਕੇ ਲਿਆਏ ਹਨ। ਬਰਾਮਦ ਕੀਤੇ ਬੱਚਿਆਂ ‘ਚੋਂ 4 ਬੱਚਿਆਂ ਅੰਮ੍ਰਿਤਸਰ, 2 ਨੂੰ ਫਗਵਾੜਾ, 4 ਨੂੰ ਲੁਧਿਆਣਾ ਅਤੇ 5 ਨੂੰ ਹਿਮਾਚਲ ‘ਚ ਛੱਡਣਾ ਸੀ।

teenagers recovered human trafficking

ਦੂਜੇ ਪਾਸੇ ਫੜੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ‘ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮਾਂ ਖਿਲਾਫ਼ ਆਈ. ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਬੱਚਿਆਂ ਨੂੰ ਕਿਸ ਮਕਸਦ ਨਾਲ ਮਦਰੱਸਿਆਂ ‘ਚ ਲਿਜਾਇਆ ਜਾ ਰਿਹਾ ਸੀ ਜਾਂ ਫਿਰ ਫੈਕਟਰੀਆਂ ‘ਚ ਲੇਬਰ ਲਈ ਲਿਜਾਇਆ ਜਾ ਰਿਹਾ ਸੀ। ਬੱਚਿਆਂ ਦੇ ਪਰਿਵਾਰਾਂ ਨੂੰ ਬੁਲਾ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

The post ਕੰਮ ਦਾ ਲਾਲਚ ਦੇ UP ਤੋਂ ਲਿਆਂਦੇ 15 ਬੱਚੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬਰਾਮਦ, 12 ਦੋਸ਼ੀ ਕੀਤੇ ਕਾਬੂ appeared first on Daily Post Punjabi.

ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਿਲਾਂ ਦਾ ਸਾਹਮਣਾ, ਧੁੱਪ ‘ਚ ਖੜ੍ਹ ਕਰਨਾ ਪੈਂਦਾ ਇੰਤਜ਼ਾਰ
corona test railway station: ਲੁਧਿਆਣਾ (ਤਰਸੇਮ ਭਾਰਦਵਾਜ)- ਕੋਵਿਡ-19 ਦੇ ਦੌਰ ‘ਚ ਰੇਲ ਸਫਰ ਕਰਨਾ ਯਾਤਰੀਆਂ ਲਈ ਮੁਸ਼ਕਿਲ ਭਰਿਆ ਹੀ ਨਹੀਂ ਸਗੋਂ ਨਾ ਮੁਮਕਿਨ ਹੁੰਦਾ ਜਾ ਰਿਹਾ ਹੈ। ਜਾਣਕਾਰੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਭਾਵ ਵੀਰਵਾਰ ਨੂੰ ਯਾਤਰੀਆਂ ਨੇ ਦੱਸਿਆ ਹੈ ਕਿ ਟ੍ਰੇਨ ਦੇ ਸਮੇਂ ਤੋਂ 3 ਘੰਟੇ ਪਹਿਲਾਂ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਪਹੁੰਚ ਕੇ ਕੋਵਿਡ-19 ਦੀ ਜਾਂਚ ਲਈ ਧੁੱਪ ‘ਚ ਲਾਈਨਾਂ ‘ਚ ਖੜ੍ਹੇ ਹੋਣਾ ਪੈਂਦਾ। ਇਸ ਦੇ ਬਾਵਜੂਦ ਜਾਂਚ ਕਰਨ ਵਾਲੀ ਟੀਮ ਨੇ ਯਾਤਰੀਆਂ ਦੀ ਸੁੱਧ ਨਹੀਂ ਲੈਦੀਆਂ ਹਨ। ਇਸ ਦੌਰਾਨ 1-2 ਯਾਤਰੀਆਂ ਨੇ ਜਾਂਚ ਟੀਮ ਦੇ ਕੋਲ ਪਹੁੰਚ ਕੇ ਗੁਹਾਰ ਲਾਈ ਕਿ ਲਾਇਨਾਂ ‘ਚ ਖੜ੍ਹੇ ਯਾਤਰੀਆਂ ਦੀ ਜਾਂਚ ਕੀਤੀ ਜਾਵੇ। ਇਸ ਦੌਰਾਨ ਇਕ ਅਧਿਕਾਰੀ ਨੇ ਕਿਹਾ ਹੈ ਕਿ ਲਾਈਨ ‘ਚ ਖੜ੍ਹੇ ਰਹੋ, ਸਮੇਂ ਆਵੇਗਾ ਤਾਂ ਟੀਮ ਆਪਣੇ ਆਪ ਹੀ ਜਾਂਚ ਕਰਨ ਪਹੁੰਚ ਜਾਵੇਗੀ। ਜਾਂਚ ਟੀਮ ਟ੍ਰੇਨ ਸਮੇਂ ਤੋਂ ਇਕ ਘੰਟਾ ਪਹਿਲਾਂ ਪਹੁੰਚੀ ਅਤੇ ਫਟਾਫਟ ਯਾਤਰੀਆਂ ਦਾ ਬੁਖਾਰ ਚੈੱਕ ਕਰਕੇ ਸਾਰਿਆਂ ਨੂੰ ਅੱਗੇ ਤੋਰ ਦਿੱਤਾ।

corona test railway station

ਦੂਜੇ ਪਾਸੇ ਇਸ ਗੱਲ ‘ਤੇ ਸਫਾਈ ਪੇਸ਼ ਕਰਦੇ ਹੋਏ ਲੁਧਿਆਣਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਤਰੁਣ ਕੁਮਾਰ ਨੇ ਦੱਸਿਆ ਕਿ ਜਾਂਚ ਟੀਮ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਯਾਤਰੀ ਆਉਂਦੇ ਜਾਂਦੇ ਹਨ, ਉਨ੍ਹਾਂ ਦੀ ਜਾਂਚ ਕਰ ਕੇ ਉਨ੍ਹਾਂ ਵੇਟਿੰਗ ਰੂਮ ‘ਚ ਭੇਜਿਆ ਜਾਂਦਾ ਹੈ ਤਾਂ ਜੋ ਯਾਤਰੀ ਫਿਜੀਕਲ ਡਿਸਟੈਂਸਿੰਗ ਦੇ ਨਾਲ ਟ੍ਰੇਨ ਦਾ ਇੰਤਜ਼ਾਰ ਕਰਨ।

The post ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਕਰਨਾ ਪੈ ਰਿਹਾ ਹੈ ਮੁਸ਼ਕਿਲਾਂ ਦਾ ਸਾਹਮਣਾ, ਧੁੱਪ ‘ਚ ਖੜ੍ਹ ਕਰਨਾ ਪੈਂਦਾ ਇੰਤਜ਼ਾਰ appeared first on Daily Post Punjabi.