raj kundra pornography case Archives - Daily Post Punjabi

ਰਾਜ ਕੁੰਦਰਾ ਨੂੰ SC ਤੋਂ ਮਿਲੀ Anticipatory ਜ਼ਮਾਨਤ, ਸ਼ਰਲਿਨ ਚੋਪੜਾ ਤੇ ਪੂਨਮ ਪਾਂਡੇ ਨੂੰ ਵੀ ਮਿਲੀ ਰਾਹਤ
Raj Kundra Bail Pornography: ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲਤਾ ਮਾਮਲੇ ਵਿੱਚ ਮੰਗਲਵਾਰ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦਰਅਸਲ, ਅਦਾਲਤ ਨੇ ਇਸ ਮਾਮਲੇ ਵਿੱਚ ਰਾਜ ਕੁੰਦਰਾ ਸਮੇਤ ਚਾਰ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਤੋਂ ਰਾਹਤ ਹਾਸਲ ਕਰਨ ਵਾਲੇ ਹੋਰ ਦੋਸ਼ੀਆਂ ‘ਚ ਅਦਾਕਾਰਾ ਸ਼ਰਲਿਨ ਚੋਪੜਾ ਅਤੇ ਪੂਨਮ ਪਾਂਡੇ ਸ਼ਾਮਲ ਹਨ।

Raj Kundra Bail Pornography

ਇਸ ਮਾਮਲੇ ‘ਚ ਉਨ੍ਹਾਂ ਦੇ ਖਿਲਾਫ ਅਸ਼ਲੀਲ ਵੀਡੀਓ ਵੰਡਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਜਸਟਿਸ ਕੇਐੱਮ ਜੋਸੇਫ ਅਤੇ ਬੀਵੀ ਨਾਗਰਤਨ ਦੀ ਬੈਂਚ ਨੇ ਸਾਰੇ ਦੋਸ਼ੀਆਂ ਨੂੰ ਜਾਂਚ ‘ਚ ਸਹਿਯੋਗ ਕਰਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਕਿਹਾ, ”ਪੱਖਾਂ ਦੇ ਵਕੀਲ ਨੂੰ ਸੁਣਨ ਤੋਂ ਬਾਅਦ ਸਾਡਾ ਵਿਚਾਰ ਹੈ ਕਿ ਪਟੀਸ਼ਨਕਰਤਾਵਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਜਾ ਸਕਦੀ ਹੈ।” ਇਕ ਦੋਸ਼ੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰ ਬਸੰਤ ਨੇ ਕਿਹਾ ਕਿ ਇਸ ਮਾਮਲੇ ਦੀ ਚਾਰਜਸ਼ੀਟ ਪਹਿਲਾਂ ਹੀ ਦਰਜ ਕੀਤਾ ਜਾ ਚੁੱਕੀ ਹੈ ਅਤੇ ਦੋਸ਼ੀ ਜਾਂਚ ਵਿਚ ਸਹਿਯੋਗ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਰਾਜ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਇਸ ਮਾਮਲੇ ‘ਚ ਜੁਲਾਈ 2021 ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਾਲ ਦੇ ਅੰਤ ‘ਚ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ। ਇੱਕ ਔਰਤ ਵੱਲੋਂ ਪੁਲਿਸ ਕੋਲ ਪਹੁੰਚ ਕੇ ਕੁਝ ਇਲਜ਼ਾਮ ਲਾਏ ਜਾਣ ਤੋਂ ਬਾਅਦ ਰਾਜ ਅਤੇ ਹੋਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਮਾਮਲਾ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਰਾਜ ‘ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 (ਧੋਖਾਧੜੀ), 292 ਅਤੇ 293 ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਫਆਈਆਰ ਵਿੱਚ ਸ਼ਰਲਿਨ ਚੋਪੜਾ ਅਤੇ ਪੂਨਮ ਪਾਂਡੇ ਨੂੰ ਸਹਿ-ਦੋਸ਼ੀ ਬਣਾਇਆ ਗਿਆ ਹੈ।

The post ਰਾਜ ਕੁੰਦਰਾ ਨੂੰ SC ਤੋਂ ਮਿਲੀ Anticipatory ਜ਼ਮਾਨਤ, ਸ਼ਰਲਿਨ ਚੋਪੜਾ ਤੇ ਪੂਨਮ ਪਾਂਡੇ ਨੂੰ ਵੀ ਮਿਲੀ ਰਾਹਤ appeared first on Daily Post Punjabi.

ਰਾਜ ਕੁੰਦਰਾ ਖਿਲਾਫ ਨਵੀਂ ਚਾਰਜਸ਼ੀਟ, ਹੋਟਲਾਂ ‘ਚ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਦੇ ਦੋਸ਼
Raj Kundra Pornography Case: ਪੋਰਨੋਗ੍ਰਾਫੀ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਮਹਾਰਾਸ਼ਟਰ ਸਾਈਬਰ ਸੈੱਲ ਨੇ ਇੱਕ ਨਵੀਂ ਚਾਰਜਸ਼ੀਟ ਵਿੱਚ ਦਾਅਵਾ ਕੀਤਾ ਹੈ ਕਿ ਕੁੰਦਰਾ ਨੇ ਮੁੰਬਈ ਦੇ ਨਾਲ ਲੱਗਦੇ ਦੋ ਹੋਟਲਾਂ ਵਿੱਚ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਕੀਤੀ ਸੀ। ਕੁੰਦਰਾ ਨੇ ਇਨ੍ਹਾਂ ਫਿਲਮਾਂ ਨੂੰ OTT ਪਲੇਟਫਾਰਮ ‘ਤੇ ਵੇਚ ਕੇ ਵੀ ਮੋਟੀ ਕਮਾਈ ਕੀਤੀ।

Raj Kundra Pornography Case

ਸਾਈਬਰ ਸੈੱਲ ਨੇ ਪਿਛਲੇ ਹਫ਼ਤੇ ਹੀ ਅਦਾਲਤ ਵਿੱਚ ਇਹ ਚਾਰਜਸ਼ੀਟ ਪੇਸ਼ ਕੀਤੀ ਹੈ। ਇਸ ‘ਚ ਮਾਡਲ ਪੂਨਮ ਪਾਂਡੇ, ਸ਼ਰਲਿਨ ਚੋਪੜਾ ਅਤੇ ਫਿਲਮ ਨਿਰਮਾਤਾ ਮੀਤਾ ਝੁਨਝੁਨਵਾਲਾ ਤੋਂ ਇਲਾਵਾ ਕੈਮਰਾਮੈਨ ਰਾਜੂ ਦੂਬੇ ਦਾ ਨਾਂ ਵੀ ਸ਼ਾਮਲ ਹੈ। ਦੱਸ ਦੇਈਏ ਕਿ ਪੋਰਨੋਗ੍ਰਾਫੀ ਮਾਮਲੇ ਵਿੱਚ ਕੁੰਦਰਾ 63 ਦਿਨਾਂ ਤੋਂ ਮੁੰਬਈ ਦੀ ਆਰਥਰ ਜੇਲ੍ਹ ਰੋਡ ਵਿੱਚ ਬੰਦ ਸੀ। ਦੋ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਉਸ ਨੂੰ ਪਿਛਲੇ ਸਾਲ ਸਤੰਬਰ ਵਿੱਚ ਹੀ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਸਾਈਬਰ ਸੈੱਲ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ 450 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਹੈ। ਦੂਜੇ ਪਾਸੇ ਪੂਨਮ ਪਾਂਡੇ ‘ਤੇ ਆਰਮਸਪ੍ਰਾਈਮ ਨਾਲ ਵਪਾਰਕ ਸਮਝੌਤਾ ਕਰਕੇ ਆਪਣੀ ਮੋਬਾਈਲ ਐਪ ‘ਦਿ ਪੂਨਮ ਪਾਂਡੇ’ ਵਿਕਸਿਤ ਕਰਨ ਦਾ ਦੋਸ਼ ਹੈ।ਨਿਰਮਾਤਾ ਮੀਤਾ ਝੁਨਝੁਨਵਾਲਾ ‘ਤੇ ਇਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਦੋਸ਼ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਆਰਮਜ਼ਪ੍ਰਾਈਮ ਕੰਪਨੀ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਤੋਂ ਪੈਸੇ ਲਏ ਸਨ ਅਤੇ ਇਸ ਲਈ ਕੰਪਨੀ ਨੇ ਅਪਰਾਧ ਨੂੰ ਅੰਜਾਮ ਦਿੱਤਾ ਅਤੇ ਮਦਦ ਕੀਤੀ। ਪੁਲਿਸ ਕੁਝ ਮਾਡਲਾਂ ਦੀ ਵੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਪੋਰਨ ਫਿਲਮਾਂ/ਵੈੱਬ ਸੀਰੀਜ਼ ਵਿਚ ਕੰਮ ਕੀਤਾ ਹੈ ਪਰ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਗ਼ਾਇਬ ਹੋ ਗਏ ਹਨ। ਪੁਲਿਸ ਨੇ ਉਮੇਸ਼ ਕਾਮਤ ਖਿਲਾਫ ਵੀ ਚਾਰਜਸ਼ੀਟ ਦਾਇਰ ਕੀਤੀ ਹੈ। ਜੋ ਕੁੰਦਰਾ ਦਾ ਜੀਜਾ ਪ੍ਰਦੀਪ ਬਖਸ਼ੀ ਲੰਡਨ ਸਥਿਤ ਕੰਪਨੀ-ਹੌਟਸੌਟ ਦਾ ਮੈਨੇਜਰ ਸੀ, ਜਿਸਦੀ ਮਾਲਕੀ ਯੂਕੇ-ਰਜਿਸਟਰਡ ਕੰਪਨੀ ਕੇਨਰਿਨ ਸੀ। ਰਾਜ ਕੁੰਦਰਾ ਨੇ ਪੋਰਨ ਫਿਲਮ ਇੰਡਸਟਰੀ ‘ਚ 8 ਤੋਂ 10 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਬ੍ਰਿਟੇਨ ‘ਚ ਰਹਿ ਰਹੇ ਰਾਜ ਕੁੰਦਰਾ ਅਤੇ ਉਸ ਦੇ ਭਰਾ ਨੇ ਬ੍ਰਿਟੇਨ ‘ਚ ਹੀ ਕੇਨਰਿਨ ਨਾਂ ਦੀ ਕੰਪਨੀ ਬਣਾਈ ਸੀ। ਫਿਲਮਾਂ ਦੇ ਵੀਡੀਓ ਭਾਰਤ ਵਿੱਚ ਸ਼ੂਟ ਕੀਤੇ ਗਏ ਸਨ ਅਤੇ VTransfer ਰਾਹੀਂ ਕੇਨਰਿਨ ਨੂੰ ਭੇਜੇ ਗਏ ਸਨ।

The post ਰਾਜ ਕੁੰਦਰਾ ਖਿਲਾਫ ਨਵੀਂ ਚਾਰਜਸ਼ੀਟ, ਹੋਟਲਾਂ ‘ਚ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਦੇ ਦੋਸ਼ appeared first on Daily Post Punjabi.

ਪੋਰਨੋਗ੍ਰਾਫੀ ਮਾਮਲੇ ‘ਚ ਰਾਜ ਕੁੰਦਰਾ ਨੇ CBI ਨੂੰ ਲਿਖਿਆ ਪੱਤਰ, ਜਾਂਚ ਦੀ ਕੀਤੀ ਮੰਗ
raj kundra Pornography Case: ਰਾਜ ਕੁੰਦਰਾ ਨੇ ਪੋਰਨੋਗ੍ਰਾਫੀ ਮਾਮਲੇ ‘ਚ ਸੀਬੀਆਈ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਉਸ ਨੇ ਦਾਅਵਾ ਕੀਤਾ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਜ਼ਬਰਦਸਤੀ ਕੇਸ ਵਿੱਚ ਫਸਾਇਆ ਗਿਆ ਹੈ। ਇਸ ‘ਚ ਇਕ ਵੱਡੇ ਕਾਰੋਬਾਰੀ ਅਤੇ ਮੁੰਬਈ ਪੁਲਿਸ ਦੇ ਕੁਝ ਅਧਿਕਾਰੀ ਸ਼ਾਮਲ ਹਨ।

raj kundra Pornography Case

ਇਹ ਮਾਮਲਾ ਵੀ ਨਿੱਜੀ ਦੁਸ਼ਮਣੀ ਦਾ ਹੈ, ਜਿਸ ਕਾਰਨ ਉਸ ਨੂੰ ਫਸਾਇਆ ਜਾ ਰਿਹਾ ਹੈ। ਹਾਲਾਂਕਿ, ਰਾਜ ਕੁੰਦਰਾ ਨੇ ਆਪਣੇ ਪੱਤਰ ਵਿੱਚ ਕਾਰੋਬਾਰੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਰਾਜ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਰਿਪੋਰਟਾਂ ਮੁਤਾਬਕ ਰਾਜ ਨੇ ਆਪਣੀ ਚਿੱਠੀ ‘ਚ ਕਈ ਪੁਲਿਸ ਅਧਿਕਾਰੀਆਂ ਦੇ ਨਾਂ ਵੀ ਲਿਖੇ ਹਨ। ਰਾਜ ਨੇ ਲਿਖਿਆ ਹੈ ਕਿ ਉਸ 4000 ਪੰਨਿਆਂ ਦੀ ਚਾਰਜਸ਼ੀਟ ਵਿੱਚ ਕਿਤੇ ਵੀ ਉਨ੍ਹਾਂ ਦਾ ਨਾਂ ਨਹੀਂ ਸੀ। ਇਸ ਦੇ ਬਾਵਜੂਦ ਪੁਲੀਸ ਨੇ ਉਸ ਨੂੰ ਪੂਰੀ ਤਰ੍ਹਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਕੇਸ ਦੇ ਹਰ ਗਵਾਹ ‘ਤੇ ਉਸ ਵਿਰੁੱਧ ਬਿਆਨ ਦੇਣ ਲਈ ਦਬਾਅ ਪਾਇਆ ਗਿਆ। ਰਾਜ ਨੇ ਆਪਣੀ ਸ਼ਿਕਾਇਤ ਵਿੱਚ ਸੀਬੀਆਈ ਨੂੰ ਕਿਹਾ ਹੈ ਕਿ ਉਹ ਇਸ ਬਾਰੇ ਗਵਾਹੀ ਦੇਣ ਵਾਲੇ ਸਾਰੇ ਗਵਾਹਾਂ ਬਾਰੇ ਜਾਣਕਾਰੀ ਦੇਵੇਗਾ। ਜਿਨ੍ਹਾਂ ਲੋਕਾਂ ਨੇ ਉਸ ਨੂੰ ਇਸ ਕੇਸ ਵਿੱਚ ਫਸਾਇਆ ਹੈ, ਉਨ੍ਹਾਂ ਦੇ ਪੁਲੀਸ ਨਾਲ ਚੰਗੇ ਸਬੰਧ ਹਨ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਪੱਤਰ ‘ਚ ਪੁਲਿਸ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ- ਮੇਰੀ ਕੰਪਨੀ ਨੇ ਸਿਰਫ ਸਾਫਟਵੇਅਰ ਦਿੱਤਾ ਸੀ, ਜਿਸ ‘ਤੇ OTT ਐਪ ਚੱਲਦੀ ਸੀ। ਮੁੰਬਈ ਪੁਲਿਸ ਨੇ FIR ਵਿੱਚ ਸ਼ਾਮਲ 17 ਐਪਾਂ ਨੂੰ ਹਾਈਲਾਈਟ ਨਹੀਂ ਕੀਤਾ ਹੈ, ਸਿਰਫ ਉਨ੍ਹਾਂ ਨੂੰ ਮਾਮਲੇ ਵਿੱਚ ਬਦਨਾਮ ਕੀਤਾ ਗਿਆ ਹੈ।
ਰਾਜ ਨੇ ਪੱਤਰ ਵਿੱਚ ਲਿਖਿਆ- ਮੈਂ ਇੱਕ ਸਾਲ ਤੱਕ ਚੁੱਪ ਰਿਹਾ। ਮੈਂ 63 ਦਿਨ ਆਰਥਰ ਰੋਡ ਜੇਲ ‘ਚ ਕੱਟ ਚੁੱਕਾ ਹਾਂ, ਮੈਂ ਅਦਾਲਤ ਤੋਂ ਇਨਸਾਫ ਚਾਹੁੰਦਾ ਹਾਂ। ਮੈਂ ਇਨ੍ਹਾਂ ਸਾਰੇ ਪੁਲਿਸ ਅਧਿਕਾਰੀਆਂ ਵਿਰੁੱਧ ਜਾਂਚ ਦੀ ਮੰਗ ਕਰਦਾ ਹਾਂ। ਹਾਲ ਹੀ ‘ਚ ਰਾਜ ਨੇ ਪੋਰਨੋਗ੍ਰਾਫੀ ਮਾਮਲੇ ‘ਚ ਕੋਰਟ ‘ਚ ਡਿਸਚਾਰਜ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ‘ਤੇ ਮੁੰਬਈ ਕ੍ਰਾਈਮ ਬ੍ਰਾਂਚ ਨੇ ਦਾਇਰ ਕਰਦੇ ਹੋਏ ਕੁੰਦਰਾ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਕੋਲ ਰਾਜ ਖਿਲਾਫ ਕਈ ਸਬੂਤ ਹਨ। ਮਾਮਲੇ ਦੀ ਅਗਲੀ ਸੁਣਵਾਈ 4 ਨਵੰਬਰ ਨੂੰ ਹੋਵੇਗੀ।

The post ਪੋਰਨੋਗ੍ਰਾਫੀ ਮਾਮਲੇ ‘ਚ ਰਾਜ ਕੁੰਦਰਾ ਨੇ CBI ਨੂੰ ਲਿਖਿਆ ਪੱਤਰ, ਜਾਂਚ ਦੀ ਕੀਤੀ ਮੰਗ appeared first on Daily Post Punjabi.

ਰਾਜ ਕੁੰਦਰਾ ਨੇ ਪੋਰਨੋਗ੍ਰਾਫੀ ਕੇਸ ਤੋਂ ਆਪਣਾ ਨਾਂ ਹਟਾਉਣ ਦੀ ਕੀਤੀ ਅਪੀਲ, ਸਰਕਾਰੀ ਵਕੀਲ ਨੇ ਕੀਤਾ ਵਿਰੋਧ
Raj Kundra Pornography Case ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਪਿਛਲੇ ਸਾਲ ਇੱਕ ਵਿਵਾਦ ਵਿੱਚ ਉਲਝ ਗਏ ਸਨ ਜਦੋਂ ਉਨ੍ਹਾਂ ਨੂੰ ਇੱਕ ਪੋਰਨੋਗ੍ਰਾਫੀ ਕੇਸ ਵਿੱਚ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਵਜੋਂ ਨਾਮਜ਼ਦ ਕੀਤਾ ਗਿਆ ਸੀ। ਹੁਣ, ਸਰਕਾਰੀ ਵਕੀਲ ਨੇ ਚੱਲ ਰਹੇ ਕੇਸ ਵਿੱਚ ਕੁੰਦਰਾ ਦੁਆਰਾ ਦਾਇਰ ਡਿਸਚਾਰਜ ਅਰਜ਼ੀ ਦਾ ਵਿਰੋਧ ਕਰਦੇ ਹੋਏ ਜਵਾਬ ਦਾਇਰ ਕੀਤਾ ਹੈ।

Raj Kundra Pornography Case

ਸਰਕਾਰੀ ਵਕੀਲ ਨੇ ਇਹ ਕਹਿੰਦੇ ਹੋਏ ਡਿਸਚਾਰਜ ਅਰਜ਼ੀ ਦਾ ਵਿਰੋਧ ਕੀਤਾ ਹੈ ਕਿ ਕੁੰਦਰਾ ਦੇ ਖਿਲਾਫ ਪਹਿਲੀ ਨਜ਼ਰੇ ਕੇਸ ਬਣਾਇਆ ਗਿਆ ਹੈ ਅਤੇ ਇਸ ਨੂੰ ਦਿਖਾਉਣ ਲਈ ਕਾਫੀ ਸਬੂਤ ਹਨ। ਕੁੰਦਰਾ ਨੇ ਅਰਜ਼ੀ ਵਿੱਚ ਲਿਖਿਆ ਸੀ ਕਿ ਇਸ ਕੇਸ ਵਿੱਚੋਂ ਉਸ ਦਾ ਨਾਂ ਹਟਾ ਕੇ ਉਸ ਨੂੰ ਦੋਸ਼ਾਂ ਤੋਂ ਬਰੀ ਕੀਤਾ ਜਾਵੇ। ਕੁੰਦਰਾ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਕਿਹਾ, “ਅਸੀਂ ਮੈਰਿਟ ‘ਤੇ ਕੇਸ ਦੀ ਬਹਿਸ ਕਰਨ ਲਈ ਤਿਆਰ ਹਾਂ। ਹਾਲਾਂਕਿ, ਪਹਿਲਾਂ ਤੋਂ ਹੀ ਪਹਿਲੀ ਨਜ਼ਰੇ ਕੇਸ ਹੈ। ਸਾਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਅਤੇ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਇਸ ਦੇ ਨਾਲ ਹੀ ਪਾਟਿਲ ਨੇ ਅੱਗੇ ਕਿਹਾ ਕਿ ਪਹਿਲੀ ਨਜ਼ਰੇ ਕੇਸ ਹੋਣ ਦੇ ਬਾਵਜੂਦ ਕੁੰਦਰਾ ਖਿਲਾਫ ਕੋਈ ਸਬੂਤ ਨਹੀਂ ਹੈ ਅਤੇ ਉਹ ਠੋਸ ਤੱਥਾਂ ਦੇ ਆਧਾਰ ‘ਤੇ ਅਦਾਲਤ ‘ਚ ਕੇਸ ਲੜਨਗੇ। ਸਰਕਾਰੀ ਵਕੀਲ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਰਾਜ ਕੁੰਦਰਾ ਪੋਰਨੋਗ੍ਰਾਫੀ ਦੇ ਕਾਰੋਬਾਰ ਵਿਚ ਸਿੱਧੇ ਤੌਰ ‘ਤੇ ਸ਼ਾਮਲ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਪੁਖਤਾ ਸਬੂਤ ਵੀ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਹ ਦੋਸ਼ੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਨੂੰ ਪੋਰਨ ਫਿਲਮ ਬਣਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ। ਰਾਜ ਕੁੰਦਰਾ ਦਾ ਨਾਂ ਉਦੋਂ ਸਾਹਮਣੇ ਆਇਆ ਸੀ ਜਦੋਂ ਕੁਝ ਮਾਡਲਾਂ ਅਤੇ ਸੰਘਰਸ਼ਸ਼ੀਲ ਅਦਾਕਾਰਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਜ਼ਬਰਦਸਤੀ ਪੋਰਨ ਫਿਲਮਾਂ ‘ਚ ਕੰਮ ਕਰਨ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਜਾਂਚ ਕਰਦੇ ਹੋਏ ਪੁਲਿਸ ਨੇ ਅਹਾਤੇ ‘ਤੇ ਛਾਪਾ ਮਾਰ ਕੇ ਰਾਜ ਕੁੰਦਰਾ ਨੂੰ ਗ੍ਰਿਫਤਾਰ ਕਰ ਲਿਆ। ਮੁੰਬਈ ਪੁਲਸ ਨੇ ਅਸ਼ਲੀਲਤਾ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਰਾਜ ਦੋ ਮਹੀਨੇ ਪੁਲਸ ਹਿਰਾਸਤ ‘ ਚ ਸੀ, ਉਸ ਨੂੰ ਦੋ ਮਹੀਨੇ ਜੇਲ ‘ਚ ਬੰਦ ਕੀਤਾ ਗਿਆ। ਲੰਮੀ ਅਦਾਲਤੀ ਕਾਰਵਾਈ ਦੇ ਕਾਰਨ ਰਾਜ ਨੂੰ ਸਤੰਬਰ 2021 ਵਿੱਚ ਮੁੰਬਈ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਰਾਜ ਨੂੰ ਅਜੇ ਤੱਕ ਦੋਸ਼ੀ ਠਹਿਰਾਇਆ ਨਹੀਂ ਗਿਆ ਹੈ, ਇਸ ਲਈ ਰਾਜ ਦਾ ਕਹਿਣਾ ਹੈ ਕਿ ਉਸ ਨੂੰ ਇਸ ਮਾਮਲੇ ‘ਚ ਬਰੀ ਕੀਤਾ ਜਾਣਾ ਚਾਹੀਦਾ ਹੈ।

The post ਰਾਜ ਕੁੰਦਰਾ ਨੇ ਪੋਰਨੋਗ੍ਰਾਫੀ ਕੇਸ ਤੋਂ ਆਪਣਾ ਨਾਂ ਹਟਾਉਣ ਦੀ ਕੀਤੀ ਅਪੀਲ, ਸਰਕਾਰੀ ਵਕੀਲ ਨੇ ਕੀਤਾ ਵਿਰੋਧ appeared first on Daily Post Punjabi.

ਪੋਰਨੋਗ੍ਰਾਫੀ ਮਾਮਲੇ ‘ਤੇ ਰਾਜਕੁੰਦਰਾ ਨੇ ਕਿਹਾ- ‘ਮੈਂ ਸ਼ਰਮ ਨਾਲ ਝੁਕਣ ਵਾਲਾ ਨਹੀਂ ਹਾਂ’
Raj kundra Pornography case: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਪੋਰਨੋਗ੍ਰਾਫੀ ਮਾਮਲੇ ਕਾਰਨ ਸੁਰਖੀਆਂ ਵਿੱਚ ਹਨ। ਅਦਾਕਾਰ ਇਸ ਮਾਮਲੇ ‘ਚ ਜੇਲ ਵੀ ਰਹਿ ਚੁੱਕੇ ਹਨ, ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹਨ। ਹਾਲ ਹੀ ‘ਚ ਇਸ ਮਾਮਲੇ ‘ਚ ਰਾਜ ਦਾ ਬਿਆਨ ਸਾਹਮਣੇ ਆਇਆ ਹੈ।

Raj kundra Pornography case

ਰਾਜ ਨੇ ਇਸ ਮਾਮਲੇ ‘ਚ ਆਪਣੀ ਤਰਫੋਂ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਇਸ ਮਾਮਲੇ ਵਿੱਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਕਾਰੋਬਾਰੀ ਰਾਜ ਕੁੰਦਰਾ ਨੇ ਕਿਹਾ ਕਿ- ‘ਮੈਂ ਆਪਣੀ ਪੂਰੀ ਜ਼ਿੰਦਗੀ ਵਿਚ ਕਦੇ ਵੀ ਅਸ਼ਲੀਲਤਾ ਦੀ ਵੰਡ ਅਤੇ ਉਤਪਾਦਨ ਵਿਚ ਸ਼ਾਮਲ ਨਹੀਂ ਹੋਇਆ। ਕਾਫੀ ਵਿਚਾਰ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੇਰੀ ਚੁੱਪ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਸੀ। ਮੇਰੇ ਬਾਰੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਅਤੇ ਜਾਅਲੀ ਲੇਖ ਫੈਲਦੇ ਜਾਪਦੇ ਹਨ। ਮੈਂ ਆਪਣੀ ਗੱਲ ਇਹ ਕਹਿ ਕੇ ਸ਼ੁਰੂ ਕਰਨਾ ਚਾਹੁੰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਹੁਣ ਤੱਕ ਕਦੇ ਵੀ ਕੋਈ ਅਸ਼ਲੀਲ ਵੀਡੀਓ ਤਿਆਰ ਜਾਂ ਵੰਡਿਆ ਨਹੀਂ ਹੈ। ਇਹ ਪੂਰਾ ਸਿਰਫ ਅਫਵਾਹਾਂ ‘ਤੇ ਆਧਾਰਿਤ ਹੈ। ਇਹ ਮਾਮਲਾ ਇੰਨਾ ਵਿਚਾਰ ਅਧੀਨ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਪਰ ਮੈਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਹੈ। ਮੈਂ ਕਿਸੇ ਵੀ ਤਰ੍ਹਾਂ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਮੈਂ ਜਾਣਦਾ ਹਾਂ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ।

ਹਾਲਾਂਕਿ ਬਦਕਿਸਮਤੀ ਨਾਲ ਮੀਡੀਆ ਅਤੇ ਪਰਿਵਾਰ ਦੇ ਸਾਹਮਣੇ ਮੈਂ ਪਹਿਲਾਂ ਹੀ ਦੋਸ਼ੀ ਸਾਬਤ ਹੋ ਚੁੱਕਾ ਹਾਂ। ਮੈਨੂੰ ਇਸ ਬਾਰੇ ਬਹੁਤ ਅਫ਼ਸੋਸ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਸੰਵਿਧਾਨਕ ਅਧਿਕਾਰ ਦੀ ਕਈ ਪੱਧਰਾਂ ‘ਤੇ ਲਗਾਤਾਰ ਉਲੰਘਣਾ ਹੁੰਦੀ ਰਹੀ ਹੈ। ਮੈਂ ਟਰੋਲਿੰਗ, ਨਕਾਰਾਤਮਕਤਾ ਅਤੇ ਲੋਕਾਂ ਦੀ ਗਲਤ ਮਾਨਸਿਕਤਾ ਦਾ ਸ਼ਿਕਾਰ ਹੋ ਗਈਆ ਹਾਂ। ਪਰ ਜੋ ਵੀ ਹੋਵੇ, ਮੈਂ ਸ਼ਰਮ ਨਾਲ ਝੁਕਣ ਵਾਲਾ ਨਹੀਂ ਹਾਂ। ਮੈਨੂੰ ਉਮੀਦ ਹੈ ਕਿ ਮੀਡੀਆ ਮੇਰੇ ਅਕਸ ਨੂੰ ਹੋਰ ਖਰਾਬ ਨਹੀਂ ਕਰੇਗਾ। ਮੇਰੀ ਤਰਜੀਹ ਹਮੇਸ਼ਾ ਮੇਰਾ ਪਰਿਵਾਰ ਰਿਹਾ ਹੈ। ਅਤੇ ਇਸ ਤੋਂ ਵੱਧ ਕੁਝ ਵੀ ਮਾਇਨੇ ਨਹੀਂ ਰੱਖਦਾ। ਮੈਨੂੰ ਲੱਗਦਾ ਹੈ ਕਿ ਇੱਜ਼ਤ ਨਾਲ ਜਿਉਣਾ ਹਰ ਇਨਸਾਨ ਦਾ ਹੱਕ ਹੈ। ਮੈਂ ਵੀ ਇਹੀ ਉਮੀਦ ਕਰਦਾ ਹਾਂ। ਮੇਰੇ ਬਿਆਨ ਨੂੰ ਪੜ੍ਹਨ ਲਈ ਸਮਾਂ ਕੱਢਣ ਲਈ ਤੁਹਾਡਾ ਧੰਨਵਾਦ।

ਰਾਜ ਕੁੰਦਰਾ ਪੋਰਨੋਗ੍ਰਾਫੀ ਮਾਮਲੇ ‘ਚ ਫਸਣ ਤੋਂ ਬਾਅਦ ਕਾਫੀ ਸ਼ਾਂਤ ਹਨ ਅਤੇ ਲਾਈਮਲਾਈਟ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖੀ ਹੈ। ਉਨ੍ਹਾਂ ਨੂੰ ਸ਼ਿਲਪਾ ਸ਼ੈੱਟੀ ਨਾਲ ਸਿਰਫ ਇਕ-ਦੋ ਵਾਰ ਦੇਖਿਆ ਗਿਆ ਹੈ। ਜਿਸ ਦੌਰਾਨ ਰਾਜ ਕੁੰਦਰਾ ਦਾ ਨਾਂ ਪੋਰਨੋਗ੍ਰਾਫੀ ਮਾਮਲੇ ‘ਚ ਆਇਆ ਸੀ ਅਤੇ ਉਨ੍ਹਾਂ ਨੂੰ ਜੇਲ ਜਾਣਾ ਪਿਆ ਸੀ, ਉਸ ਦੌਰਾਨ ਸ਼ਿਲਪਾ ਸ਼ੈੱਟੀ ਅਤੇ ਪਰਿਵਾਰ ਲਈ ਵੀ ਔਖਾ ਸਮਾਂ ਸੀ। ਪਰ ਸ਼ਿਲਪਾ ਨੇ ਇਸ ਦੌਰਾਨ ਹਾਰ ਨਹੀਂ ਮੰਨੀ ਅਤੇ ਆਪਣੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ।

The post ਪੋਰਨੋਗ੍ਰਾਫੀ ਮਾਮਲੇ ‘ਤੇ ਰਾਜਕੁੰਦਰਾ ਨੇ ਕਿਹਾ- ‘ਮੈਂ ਸ਼ਰਮ ਨਾਲ ਝੁਕਣ ਵਾਲਾ ਨਹੀਂ ਹਾਂ’ appeared first on Daily Post Punjabi.

Raj Kundra Pornography Case : ਮੀਡੀਆ ਕਵਰੇਜ ਤੇ ਹਾਈਕੋਰਟ ਨੇ ਕਿਹਾ – ਬੱਚਿਆਂ ਦੇ ਬੁਰਾ ਅਸਰ ਪਾ ਸਕਦੀਆਂ ਹਨ ਮੀਡੀਆ ਰਿਪੋਰਟਾਂ
raj kundra pornography case : ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ, ਜੋ ਅਸ਼ਲੀਲਤਾ ਦੇ ਮਾਮਲੇ ਵਿੱਚ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਹਨ, ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰਾਜ ਨੂੰ ਕਰੀਬ 64 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਮਿਲ ਗਈ। ਇਸ ਦੇ ਨਾਲ ਹੀ,  ਸ਼ਿਲਪਾ ਦੁਆਰਾ ਮੀਡੀਆ ਕਵਰੇਜ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਬੰਬੇ ਹਾਈ ਕੋਰਟ ਨੇ ਕਿਹਾ ਕਿ ਉਹ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਨਾਬਾਲਗ ਬੱਚਿਆਂ ਬਾਰੇ ਮੀਡੀਆ ਰਿਪੋਰਟਾਂ ਨੂੰ ਲੈ ਕੇ ਚਿੰਤਤ ਹੈ। ਦਰਅਸਲ, ਜੁਲਾਈ ਵਿੱਚ ਉਸਦੇ ਪਤੀ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ, ਸ਼ਿਲਪਾ ਨੇ ਉਸਦੇ ਅਤੇ ਉਸਦੇ ਪਰਿਵਾਰ ਦੇ ਖਿਲਾਫ ਮੀਡੀਆ ਵਿੱਚ ਕਥਿਤ ਤੌਰ ‘ਤੇ ਅਪਮਾਨਜਨਕ ਲੇਖਾਂ ਅਤੇ ਵਿਡੀਓਜ਼ ਦੇ ਲਈ ਕੇਸ ਦਰਜ ਕੀਤਾ ਸੀ।

ਪਟੀਸ਼ਨ ਵਿੱਚ, ਸ਼ਿਲਪਾ ਨੇ ਮੰਗ ਕੀਤੀ ਸੀ ਕਿ ਮੀਡੀਆ ਨੂੰ “ਗਲਤ, ਝੂਠੀ, ਗਲਤ” ਖ਼ਬਰਾਂ ਦਿਖਾਉਣ ਤੋਂ ਰੋਕਿਆ ਜਾਵੇ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਗੌਤਮ ਪਟੇਲ ਨੇ ਜੁਲਾਈ ਵਿੱਚ ਕਿਹਾ ਸੀ ਕਿ ਉਹ ਮੀਡੀਆ ‘ਤੇ ਪੂਰਨ ਪਾਬੰਦੀ ਦਾ ਹੁਕਮ ਨਹੀਂ ਦੇ ਸਕਦੇ। ਹਾਲਾਂਕਿ ਉਨ੍ਹਾਂ ਨੇ ਯੂਟਿਬ ‘ਤੇ ਅਪਲੋਡ ਕੀਤੇ ਗਏ ਤਿੰਨ ਵੀਡੀਓ ਹਟਾਉਣ ਦੇ ਨਿਰਦੇਸ਼ ਦਿੱਤੇ ਸਨ।ਇਸ ਦੌਰਾਨ, ਅਭਿਨੇਤਰੀ ਲਈ ਪੇਸ਼ ਹੋਏ ਵਕੀਲ ਅਭਿਨਵ ਚੰਦਰਚੂੜ ਨੇ ਅਦਾਲਤ ਨੂੰ ਦੱਸਿਆ ਕਿ ਉਹ ਮੀਡੀਆ ਆਟਲੇਟਸ, ਬਲੌਗਸ ਅਤੇ ਵਲੌਗਸ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਇਤਰਾਜ਼ਯੋਗ ਪੋਸਟ ਨੂੰ ਹਟਾਉਣ ਲਈ ਸਹਿਮਤ ਹੋਏ ਹਨ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 1 ਅਕਤੂਬਰ ਨਿਰਧਾਰਤ ਕੀਤੀ ਹੈ। ਸੁਣਵਾਈ ਦੌਰਾਨ ਜਸਟਿਸ ਪਟੇਲ ਨੇ ਕਿਹਾ ਕਿ ਰਾਜ ਕੁੰਦਰਾ ਦਾ ਇਹ ਕੇਸ ਲੰਮੇ ਸਮੇਂ ਤੱਕ ਚੱਲਣ ਵਾਲਾ ਹੈ। ਅਜਿਹੀ ਸਥਿਤੀ ਵਿੱਚ, ਉਹ ਸ਼ਿਲਪਾ ਸ਼ੈੱਟੀ ਬਾਰੇ ਚਿੰਤਤ ਨਹੀਂ ਹੈ, ਉਹ ਆਪਣਾ ਖਿਆਲ ਰੱਖੇਗੀ ।

raj kundra pornography case

ਉਸ ਨੇ ਕਿਹਾ ਕਿ ਮੈਨੂੰ ਉਸ ਦੇ ਨਾਬਾਲਗ ਬੱਚਿਆਂ ਦੀ ਜ਼ਿਆਦਾ ਚਿੰਤਾ ਹੈ। ਸ਼ੈੱਟੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਮੀਡੀਆ ਰਿਪੋਰਟਾਂ ਚਿੰਤਾ ਦਾ ਵਿਸ਼ਾ ਹਨ। ਇਸ ਮਾਮਲੇ ਦਾ ਬੱਚਿਆਂ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।ਰਾਜ ਕੁੰਦਰਾ ਨੂੰ ਪੁਲਿਸ ਨੇ 19 ਜੁਲਾਈ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪ ਰਾਹੀਂ ਐਕਸਪੋਜਰ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਫਿਰ ਉਸਨੂੰ 27 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ ਰੱਖਿਆ ਗਿਆ, ਜਦੋਂ ਕਿ ਕਿਲਾ ਅਦਾਲਤ (ਐਸਪਲੇਨੇਡ ਕੋਰਟ) ਨੇ ਉਸਨੂੰ ਬਾਅਦ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਉਦੋਂ ਤੋਂ ਰਾਜ ਲਗਾਤਾਰ ਜੇਲ੍ਹ ਵਿੱਚ ਸੀ। ਰਾਜ ਕੁੰਦਰਾ ਨੂੰ ਪੁਲਿਸ ਨੇ 19 ਜੁਲਾਈ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ, ਜਿਸਦੇ ਬਾਅਦ ਉਸਨੂੰ ਲਗਾਤਾਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੂਰੇ 2 ਮਹੀਨਿਆਂ ਬਾਅਦ ਅਦਾਲਤ ਨੇ ਉਸ ਨੂੰ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ, ਸ਼ਿਲਪਾ ਨੇ ਨਾ ਸਿਰਫ ਆਪਣੇ ਪਤੀ ਨੂੰ ਬਾਹਰੋਂ ਕਾਨੂੰਨੀ ਲੜਾਈ ਵਿੱਚ ਸਮਰਥਨ ਦਿੱਤਾ ਬਲਕਿ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਸੰਭਾਲਿਆ।

ਇਹ ਵੀ ਦੇਖੋ : ਘਰ ‘ਚ ਚਲ ਰਿਹਾ ਸੀ ਜਗਰਾਤਾ, ਕਮਰੇ ‘ਚ ਜੱਸੀ ਗਿੱਲ ਕੁੜੀ ਨਾਲ ਕਰ ਰਿਹਾ ਸੀ ਗੰਦਾ ਕੰਮ, ਵੀਡੀਓ ਕਲਿੱਪ ਵਾਇਰਲ?

The post Raj Kundra Pornography Case : ਮੀਡੀਆ ਕਵਰੇਜ ਤੇ ਹਾਈਕੋਰਟ ਨੇ ਕਿਹਾ – ਬੱਚਿਆਂ ਦੇ ਬੁਰਾ ਅਸਰ ਪਾ ਸਕਦੀਆਂ ਹਨ ਮੀਡੀਆ ਰਿਪੋਰਟਾਂ appeared first on Daily Post Punjabi.