raja warring news Archives - Daily Post Punjabi

ਰਾਜਾ ਵੜਿੰਗ ਨੇ ਨਾਮਜ਼ਦਗੀ ਭਰਨ ਵੇਲੇ ਹੋਣ ਵਾਲਾ ਰੋਡ ਸ਼ੋਅ ਨੂੰ ਕੀਤਾ ਕੈਂਸਲ, ਦੱਸੀ ਇਹ ਵਜ੍ਹਾ
ਰਾਜਾ ਵੜਿੰਗ ਨੇ ਲਾਈਵ ਹੋ ਕੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਲਕੇ ਮੈਂ 11 ਵਜੇ ਨੋਮੀਨੇਸ਼ਨ ਪੱਤਰ ਦਾਖਲ ਕਰਨੇ ਸਨ। ਇਸ ਲਈ ਸਾਰਿਆਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ ਸੀ ਤੇ ਉਮੀਦ ਹੈ ਕਿ ਲੁਧਿਆਣੇ ਵਾਲਿਆਂ ਨੇ ਇਸ ਲਈ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਹੋਣਗੀਆਂ। ਪਰ ਭਲਕੇ ਪੰਜਾਬ ਦੇ ਮਸ਼ਹੂਰ ਲੇਖਕ, ਕਵੀ ਤੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਨੂੰ ਦੁਨੀਆ ਭਰ ਵਿਚ ਰੌਸ਼ਨ ਕੀਤਾ, ਦਾ ਅੰਤਿਮ ਸਸਕਾਰ ਹੈ।

ਇਹ ਵੀ ਪੜ੍ਹੋ : ਰੇਲਵੇ ਲਾਈਨਾਂ ‘ਤੇ ਜਾ ਮਾਂ-ਧੀ ਨੇ ਕੀਤਾ ਖੌ/ਫ਼ਨਾ.ਕ ਕੰਮ, ਦੋਵਾਂ ਦੇ ਮੌਕੇ ‘ਤੇ ਮੁੱਕੇ ਸਾਹ

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੁਰਜੀਤ ਪਾਤਰ ਸਾਡੇ ਵਿਚ ਨਹੀਂ ਰਹੇ। ਕੱਲ੍ਹ ਉਨ੍ਹਾਂ ਦਾ ਅੰਤਿਮ ਸਸਕਾਰ ਰੱਖਿਆ ਗਿਆ ਹੈ। ਇਸ ਲਈ ਨਾਮਜ਼ਦਗੀ ਕਾਗਜ਼ ਉਹ ਸ਼ਾਂਤਮਈ ਤਰੀਕੇ ਦੇ ਨਾਲ ਭਰਨਗੇ। ਇਸ ਲਈ ਸਮੁੱਚੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਰੋਡ ਸ਼ੋਅ ਦਾ ਪ੍ਰੋਗਰਾਮ ਕੈਂਸਲ ਕੀਤਾ ਜਾ ਰਿਹਾ ਹੈ। ਮੈਂ ਸੁਰਜੀਤ ਪਾਤਰ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋ ਕੇ ਫਿਰ ਨਾਮਜ਼ਦਗੀ ਕਾਗਜ਼ ਭਰਾਂਗੇ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਰਾਜਾ ਵੜਿੰਗ ਨੇ ਨਾਮਜ਼ਦਗੀ ਭਰਨ ਵੇਲੇ ਹੋਣ ਵਾਲਾ ਰੋਡ ਸ਼ੋਅ ਨੂੰ ਕੀਤਾ ਕੈਂਸਲ, ਦੱਸੀ ਇਹ ਵਜ੍ਹਾ appeared first on Daily Post Punjabi.

ਰਾਜਾ ਵੜਿੰਗ ਦੇ ਮੰਤਰੀ ਬਣਨ ਦੀ ਖੁਸ਼ੀ ‘ਚ ਫਰੀਦਕੋਟ ਵਿੱਚ ਵੀ ਵੱਜੇ ਢੋਲ, ਲੱਡੂ ਵੰਡ ਮਨਾਈ ਖੁਸ਼ੀ
raja warring news update: ਪੰਜਾਬ ਦੀ ਨਵੀਂ ਸਰਕਾਰ ਚ 7 ਨਵੇਂ ਚਿਹਰਿਆਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਨਿਵਾਜਿਆ ਹੈ। ਜਿਨ੍ਹਾਂ ਵਿੱਚ ਗਿੱਦੜਬਾਹਾ ਦੇ ਵਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਵੀ ਸ਼ਾਮਲ ਹੈ।

raja warring news update

ਰਾਜਾ ਵੜਿੰਗ ਦਾ ਨਾਮ ਸੁਣਦਿਆਂ ਜਿਥੇ ਉਨ੍ਹਾਂ ਦੇ ਹਲਕੇ ‘ਚ ਢੋਲ ਵੱਜਣ ਲਗੇ। ਓਥੇ ਹੀ ਉਨ੍ਹਾਂ ਨੂੰ ਚਹੁੰਣ ਵਾਲਿਆਂ ਨੇ ਫਰੀਦਕੋਟ ਦੀ ਸ਼ਾਹੀਹਵੇਲੀ ‘ਚ ਵੱਡਾ ਇਕੱਠ ਕਰਕੇ ਭੰਗੜੇ ਪਾਏ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ।

ਇਸ ਮੌਕੇ ਅਸ਼ੋਕ ਸੱਚਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਾਜਾ ਵੜਿੰਗ ਦੇ ਕੈਬਨਿਟ ਮੰਤਰੀ ਬਣਨ ਦੀ ਬੇਹੱਦ ਖੁਸ਼ੀ ਹੋਈ ਹੈ, ਜਿਸ ਦੀ ਖੁਸ਼ੀ ਉਨ੍ਹਾਂ ਵਲੋਂ ਮਨਾਈ ਜਾ ਰਹੀ ਹੈ।

ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਕੈਬਨਿਟ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੀਤੀ ਦੇਰ ਰਾਤ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੰਡੀਗੜ੍ਹ ਰਿਹਾਇਸ਼ ’ਤੇ ਉਨ੍ਹਾਂ ਦੇ ਘਰ ਪੁੱਜੇ ਸੀ। ਇਸ ਮੌਕੇ ਰਾਜਾ ਵੜਿੰਗ ਦੀ ਪਤਨੀ ਅ੍ਰਮਿਤਾ ਕੌਰ ਵੜਿੰਗ ਦੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵਿਚ ਇਸ ਤੋਂ ਪਹਿਲਾਂ ਪਹਿਲੇ ਦਿਨ ਹੀ ਰਾਤ 12 ਵਜੇ ਰਾਜਾ ਵੜਿੰਗ ਦੇ ਘਰ ਉਨ੍ਹਾਂ ਨੂੰ ਮਿਲਣ ਪੁੱਜੇ ਸਨ।

The post ਰਾਜਾ ਵੜਿੰਗ ਦੇ ਮੰਤਰੀ ਬਣਨ ਦੀ ਖੁਸ਼ੀ ‘ਚ ਫਰੀਦਕੋਟ ਵਿੱਚ ਵੀ ਵੱਜੇ ਢੋਲ, ਲੱਡੂ ਵੰਡ ਮਨਾਈ ਖੁਸ਼ੀ appeared first on Daily Post Punjabi.