Rajasthan doctor couple shot dead Archives - Daily Post Punjabi

ਭਰਤਪੁਰ ‘ਚ ਦਿਨ-ਦਿਹਾੜੇ ਡਾਕਟਰ ਜੋੜੇ ਦਾ ਗੋਲੀਆਂ ਮਾਰ ਕੇ ਕਤਲ, 2 ਸਾਲ ਪਹਿਲਾਂ ਦੋਨਾਂ ‘ਤੇ ਲੱਗਿਆ ਸੀ ਮਹਿਲਾ ਤੇ ਬੱਚੇ ਨੂੰ ਜਿੰਦਾ ਸਾੜਨ ਦਾ ਦੋਸ਼
ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਅਟਲਬੰਦ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਨੂੰ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਬਦਮਾਸ਼ਾਂ ਨੇ ਕਾਰ ਵਿੱਚ ਸਵਾਰ ਡਾਕਟਰ ਜੋੜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ।

Rajasthan doctor couple shot dead

ਭਰਤਪੁਰ ਪੁਲਿਸ ਦੇ ਇੰਸਪੈਕਟਰ ਪ੍ਰਸੰਨਾ ਕੁਮਾਰ ਖਮੇਸਰਾ ਨੇ ਦੱਸਿਆ ਕਿ ਦੋਵਾਂ ਬਦਮਾਸ਼ਾਂ ਦੀ ਪਛਾਣ ਕਰ ਲਈ ਗਈ ਹੈ । ਉਨ੍ਹਾਂ ਦੱਸਿਆ ਕਿ ਡਾਕਟਰ ਸੁਦੀਪ ਗੁਪਤਾ, ਉਸਦੀ ਪਤਨੀ ਡਾਕਟਰ ਸੀਮਾ ਗੁਪਤਾ ਅਤੇ ਉਸਦੀ ਮਾਂ ਨੂੰ ਨਵੰਬਰ 2019 ਵਿੱਚ ਇੱਕ ਮਹਿਲਾ  ਅਤੇ ਉਸਦੇ ਪੰਜ ਸਾਲਾ ਬੱਚੇ ਦੀ ਹੱਤਿਆ ਦੇ ਮਾਮਲੇ ਵਿੱਚ ਜੇਲ੍ਹ ਦੀ ਸਜਾ ਸੁਣਾਈ ਗਈ ਸੀ ।

ਇਹ ਵੀ ਪੜ੍ਹੋ: ਦੇਸ਼ ‘ਚ ਲਗਾਤਾਰ ਘੱਟ ਰਹੀ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ਦੌਰਾਨ 1.73 ਲੱਖ ਨਵੇਂ ਮਾਮਲੇ, 3617 ਮਰੀਜ਼ਾਂ ਦੀ ਮੌਤ

ਉਨ੍ਹਾਂ ਨੇ ਦੱਸਿਆ ਕਿ ਡਾਕਟਰ ਜੋੜੇ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਬਦਮਾਸ਼ਾਂ ਦੀ ਪਛਾਣ ਅਨੁਜ ਅਤੇ ਮਹੇਸ਼ ਵਜੋਂ ਕੀਤੀ ਗਈ ਹੈ। ਅਨੁਜ ਉਸ ਮਹਿਲਾ ਦਾ ਭਰਾ ਹੈ ਜਿਸ ਦਾ ਨਵੰਬਰ 2019 ਵਿੱਚ ਕਤਲ ਕੀਤਾ ਗਿਆ ਸੀ ।

Rajasthan doctor couple shot dead

ਥਾਣੇ ਦੇ ਇੰਸਪੈਕਟਰ ਜਨਰਲ ਨੇ ਕਿਹਾ ਕਿ ਦੋਵਾਂ ਬਦਮਾਸ਼ਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ । ਥਾਣਾ ਇੰਚਾਰਜ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਦੋ ਸਾਈਕਲ ਸਵਾਰਾਂ ਨੇ ਸਰਕੁਲਰ ਰੋਡ ‘ਤੇ ਕੇਂਦਰੀ ਬੱਸ ਅੱਡੇ ਨੇੜੇ ਸੁਦੀਪ ਗੁਪਤਾ (46) ਅਤੇ ਉਸ ਦੀ ਪਤਨੀ ਸੀਮਾ ਗੁਪਤਾ (44) ਦੀ ਹੱਤਿਆ ਕਰ ਦਿੱਤੀ।

ਇਹ ਵੀ ਪੜ੍ਹੋ: ਭਾਰਤੀ ਹਵਾਈ ਫੌਜ ਦੀ ਤਾਕਤ ‘ਚ ਹੋਇਆ ਵਾਧਾ, 3 ਹੋਰ ਰਾਫੇਲ ਲੜਾਕੂ ਜਹਾਜ਼ਾਂ ਦੀ ਖੇਪ ਪਹੁੰਚੀ ਭਾਰਤ

ਦੱਸ ਦੇਈਏ ਕਿ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਦਿਨ ਦਿਹਾੜੇ ਦੋ ਬਾਈਕ ਸਵਾਰ ਨੌਜਵਾਨਾਂ ਨੇ ਗੋਲੀ ਮਾਰ ਕੇ ਡਾਕਟਰ ਜੋੜੇ ਦੀ ਹੱਤਿਆ ਕਰ ਦਿੱਤੀ । ਇਸ ਸਾਰੀ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਵੀ ਦੇਖੋ: ‘‘ਯਾਰ ਮੈਂ Kanwar Grewal ਵਰਗਾ ਨਹੀਂ, ਕਨਵਰ ਗਰੇਵਾਲ ਮੇਰਾ ਵਰਗਾ ਹੋਊ’’ ਸੁਣੋ ਇਸ ਕਲਾਕਾਰ ਦੀਆਂ ਹੈਰਾਨਕੁੰਨ ਗੱਲਾਂ

The post ਭਰਤਪੁਰ ‘ਚ ਦਿਨ-ਦਿਹਾੜੇ ਡਾਕਟਰ ਜੋੜੇ ਦਾ ਗੋਲੀਆਂ ਮਾਰ ਕੇ ਕਤਲ, 2 ਸਾਲ ਪਹਿਲਾਂ ਦੋਨਾਂ ‘ਤੇ ਲੱਗਿਆ ਸੀ ਮਹਿਲਾ ਤੇ ਬੱਚੇ ਨੂੰ ਜਿੰਦਾ ਸਾੜਨ ਦਾ ਦੋਸ਼ appeared first on Daily Post Punjabi.