rajasthan man forced to drink urine Archives - Daily Post Punjabi

ਸ਼ਰਮਸ਼ਾਰ ਹੋਈ ਇਨਸਾਨੀਅਤ ! ਨੌਜਵਾਨ ਨੂੰ ਘੇਰਕੇ ਪਿਲਾਇਆ ਪਿਸ਼ਾਬ ਵੀਡੀਓ ਵਾਇਰਲ
rajasthan man forced to drink urine: ਲੋਕਾਂ ‘ਚ ਮਨੁੱਖਤਾ ਦਿਨੋਂ-ਦਿਨ ਮੁਕਦੀ ਜਾ ਰਹੀ ਹੈ , ਸਮੇਂ ਸਮੇਂ ‘ਤੇ ਹੁੰਦੀਆਂ ਵਾਰਦਾਤਾਂ ਇੱਕ ਅਲੱਗ ਹੀ ਸਥਿਤੀ ਬਿਆਨ ਕਰਦੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ  ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ‘ਚ ਪਾਲੜੀ ਥਾਣਾ ਇਲਾਕੇ ‘ਚੋਂ ਜਿੱਥੇ ਸਰਦਾਰਪੁਰਾ ਪਿੰਡ ‘ਚ ਨੌਜਵਾਨ ਨਾਲ ਇੱਕ ਘਿਨੌਣੀ ਹਰਕਤ ਕੀਤੀ ਗਈ। ਸੋਸ਼ਲ ਮੀਡਿਆ ‘ਤੇ ਮੰਗਲਵਾਰ ਨੂੰ ਸਵੇਰੇ ਰਾਜ ਕੁਮਾਰ ਰਾਕੇਸ਼ ਨਾਮ ਦੇ ਇੱਕ ਸ਼ਖਸ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਸਾਂਝਾ ਕੀਤਾ , ਜੋ ਦੇਖਦਿਆਂ ਹੀ ਦੇਖਦਿਆਂ ਅੱਗ ਵਾਂਗ ਫੈਲਣ ਲੱਗੀ। ਦਰਅਸਲ , ਕੁੱਝ ਲੋਕਾਂ ਵੱਲੋਂ ਘੇਰ ਕੇ ਪਿਸ਼ਾਬ ਪਿਲਾਏ ਜਾਣ ਦੀ ਅਣਮਨੁੱਖੀ ਹਰਕਤ ਕੀਤੀ ਜਾ ਰਹੀ ਹੈ।

rajasthan man forced to drink urine

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਵੀਡੀਓ ਨੇ ਪੁਲਿਸ ਮਹਿਕਮੇ ‘ਚ ਭਾਜੜਾਂ ਪਾ ਦਿੱਤੀਆਂ।ਟਵਿੱਟਰ ‘ਤੇ ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਰਾਕੇਸ਼ ਨੇ ਸੀ.ਐੱਮ. ਅਸ਼ੋਕ ਗਹਿਲੋਤ ਅਤੇ ਰਾਜਸਥਾਨ ਪੁਲਿਸ ਸਮੇਤ ਹੋਰ ਅਧਿਕਾਰੀਆਂ ਨੂੰ ਇਸ ਪੋਸਟ ‘ਤੇ ਟੈਗ ਵੀ ਕੀਤਾ। ਪੁਲਿਸ ਨੂੰ ਇਸਦੀ ਜਾਣਕਾਰੀ ਮਿਲਦਿਆਂ ਹੀ ਵਿਅਕਤੀ ਦੀ ਜਾਣਕਾਰੀ ਲੈਣ ਮਗਰੋਂ ਸਾਹਮਣੇ ਆਇਆ ਕਿ ਉਹ ਬਰਲੂਟ ਥਾਣਾ ਇਲਾਕੇ ਦੇ ਜਾਵਾਲ ਕਸਬੇ ਦਾ ਹੈ। ਜਾਂਚ ਪੜਤਾਲ ਮਗਰੋਂ ਜਾਣਕਾਰੀ ਹਾਸਲ ਹੋਈ ਕਿ ਉਹ ਵੀਡੀਓ ਪਾਲੜੀ ਥਾਣਾ ਇਲਾਕੇ ਦੇ ਸਰਦਾਰਪੁਰਾ ਪਿੰਡ ਦੀ ਹੈ ਅਤੇ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕਰ ਦਿੱਤੀ ਗਈ ਹੈ।

The post ਸ਼ਰਮਸ਼ਾਰ ਹੋਈ ਇਨਸਾਨੀਅਤ ! ਨੌਜਵਾਨ ਨੂੰ ਘੇਰਕੇ ਪਿਲਾਇਆ ਪਿਸ਼ਾਬ ਵੀਡੀਓ ਵਾਇਰਲ appeared first on Daily Post Punjabi.