Rajasthan royals beat delhi capitals Archives - Daily Post Punjabi

IPL 2021 : ਰੋਮਾਂਚਕ ਮੈਚ ‘ਚ ਰਾਜਸਥਾਨ ਨੇ ਦਿੱਲੀ ਨੂੰ ਦਿੱਤੀ ਮਾਤ, ਮੌਰਿਸ ‘ਤੇ ਮਿਲਰ ਬਣੇ ਜਿੱਤ ਦੇ ਹੀਰੋ
Rajasthan royals beat delhi capitals : IPL 2021 RR vs DC : ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ ਸੱਤਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਦਿੱਲੀ ਕੈਪੀਟਲ ਦੇ ਮੂੰਹ ਵਿੱਚੋਂ ਜਿੱਤ ਖੋਹ ਲਈ। ਦਿੱਲੀ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਅੱਠ ਵਿਕਟਾਂ ’ਤੇ 147 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਇੱਕ ਸਮੇਂ ਰਾਜਸਥਾਨ ਨੇ ਆਪਣੀਆਂ ਪੰਜ ਅਹਿਮ ਵਿਕਟਾਂ ਸਿਰਫ 42 ਦੌੜਾਂ ‘ਤੇ ਗੁਆ ਦਿੱਤੀਆਂ ਸਨ, ਪਰ ਇਸ ਦੇ ਬਾਵਜੂਦ, ਰਾਜਸਥਾਨ ਨੇ ਟੀਚੇ ਦਾ ਪਿੱਛਾ ਦੋ ਗੇਂਦਾਂ ਬਾਕੀ ਰਹਿੰਦਿਆਂ ਹੀ ਕਰ ਲਿਆ। ਕ੍ਰਿਸ ਮੌਰਿਸ ਅਤੇ ਡੇਵਿਡ ਮਿਲਰ ਰਾਜਸਥਾਨ ਦੀ ਇਸ ਜਿੱਤ ਦੇ ਹੀਰੋ ਰਹੇ ਹਨ।

.@JUnadkat shone bright for @rajasthanroyals against Delhi Capitals & won the Man of the Match award.  #VIVOIPL #RRvDC @Vivo_India pic.twitter.com/VHxaJyh6yn
— IndianPremierLeague (@IPL) April 15, 2021

ਮਿਲਰ ਨੇ 43 ਗੇਂਦਾਂ ਵਿੱਚ 62 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੌਰਾਨ ਮਿਲਰ ਨੇ ਸੱਤ ਚੌਕੇ ਅਤੇ ਦੋ ਛੱਕੇ ਲਗਾਏ। ਇਸ ਦੇ ਨਾਲ ਹੀ ਮੌਰਿਸ ਨੇ 18 ਗੇਂਦਾਂ ਵਿੱਚ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 36 ਦੌੜਾਂ ਬਣਾਈਆਂ। ਸੰਜੂ ਸੈਮਸਨ ਨੇ ਕਿਹਾ, “ਮੈਨੂੰ ਉਮੀਦ ਸੀ।

Rajasthan royals beat delhi capitals

ਮਿਲਰ ਅਤੇ ਮੌਰਿਸ ਦਾ ਆਉਣਾ ਅਜੇ ਬਾਕੀ ਸੀ। ਪਰ ਇਮਾਨਦਾਰੀ ਨਾਲ ਦੱਸਾਂ ਤਾ, ਜਿੱਤਣਾ ਬਹੁਤ ਮਸੁਕਿਲ ਜਾਪਦਾ ਸੀ। ਮੌਰਿਸ ਅਤੇ ਮਿਲਰ ਨੇ ਸਾਨੂੰ ਇੱਕ ਅਸੰਭਵ ਨਜਰ ਆ ਰਹੀ ਜਿੱਤ ਦਵਾਈ ਹੈ।”

ਇਹ ਵੀ ਦੇਖੋ : Sukhbir Badal ਦੇ ਠੀਕ ਹੋਣ ਮਗਰੋਂ ਹੁਣ Harsimrat Kaur Badal ਨੂੰ ਹੋਇਆ ‘ਕੋਰੋਨਾ’, Live ਅਪਡੇਟ !

The post IPL 2021 : ਰੋਮਾਂਚਕ ਮੈਚ ‘ਚ ਰਾਜਸਥਾਨ ਨੇ ਦਿੱਲੀ ਨੂੰ ਦਿੱਤੀ ਮਾਤ, ਮੌਰਿਸ ‘ਤੇ ਮਿਲਰ ਬਣੇ ਜਿੱਤ ਦੇ ਹੀਰੋ appeared first on Daily Post Punjabi.