Rajasthan Sikar District Madrasa Archives - Daily Post Punjabi

ਮਨੁੱਖਤਾ ਦੀ ਮਿਸਾਲ: ਮਦਰੱਸੇ ਨੂੰ ਬਣਾਇਆ ਕੋਵਿਡ ਕੇਅਰ ਸੈਂਟਰ, ਨਿੱਜੀ ਹਸਪਤਾਲ ਦੀ ਨੌਕਰੀ ਛੱਡ ਕਰ ਰਹੇ ਕੋਰੋਨਾ ਮਰੀਜ਼ਾਂ ਦੀ ਸੇਵਾ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮਦਰੱਸੇ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ । ਸੀਕਰ ਜ਼ਿਲ੍ਹੇ ਦੇ ਖੀਰਵਾ ਪਿੰਡ ਵਿੱਚ ਜਾਮੀਆ ਅਰਬਿਆ ਬਰਕਾਤੂਲ ਇਸਲਾਮ ਮਦਰੱਸੇ ਨੂੰ ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ।

Rajasthan Sikar District Madrasa

ਜਿੱਥੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ । ਇਹ ਕੇਂਦਰ 15 ਦਿਨ ਪਹਿਲਾਂ ਸਥਾਪਿਤ ਕੀਤਾ ਗਿਆ ਹੈ। ਦਰਅਸਲ, ਜੈਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਰਹੇ 26 ਸਾਲਾਂ ਇਰਫਾਨ ਪਠਾਨ ਨੇ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਨੌਕਰੀ ਛੱਡ ਦਿੱਤੀ।

ਇਹ ਵੀ ਪੜ੍ਹੋ: ਚੱਕਰਵਾਤੀ ਤੂਫਾਨ ਯਾਸ 26 ਮਈ ਤੱਕ ਉੜੀਸਾ ‘ਚ ਦੇ ਸਕਦੈ ਦਸਤਕ, ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ

ਪਠਾਨ ਨੇ ਦੱਸਿਆ ਕਿ ਇਸ ਸੈਂਟਰ ਵਿੱਚ 10-12 ਕੋਵਿਡ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਕੋਵਿਡ ਕੇਅਰ ਸੈਂਟਰ ਤੋਂ ਪਹਿਲਾਂ ਇਹ ਮਦਰੱਸਾ 400 ਵਿਦਿਆਰਥੀਆਂ ਲਈ ਰਿਹਾਇਸ਼ੀ ਸਕੂਲ ਹੁੰਦਾ ਸੀ।

Rajasthan Sikar District Madrasa

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਰਾਜ ਸਰਕਾਰ ਨੇ ਇਸ ਮਦਰੱਸੇ ਨੂੰ ਕੋਵਿਡ ਕੇਅਰ ਸੈਂਟਰ ਦੀ ਸਹੂਲਤ ਪ੍ਰਦਾਨ ਕਰਨ ਦੀ ਆਗਿਆ ਦਿੱਤੀ ਹੈ । ਇੱਥੇ ਕੋਵਿਡ ਮਰੀਜ਼ਾਂ ਦਾ  ਮੁਫਤ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਲਈ ‘Indian Variant’ ਸ਼ਬਦ ਦੀ ਵਰਤੋਂ ਲੈ ਕੇ ਕੇਂਦਰ ਨੇ ਦਿਖਾਈ ਸਖਤੀ, ਸੋਸ਼ਲ ਮੀਡੀਆ ਕੰਪਨੀਆਂ ਨੂੰ ਜਾਰੀ ਕੀਤੇ ਕੰਟੈਂਟ ਹਟਾਉਣ ਦੇ ਆਦੇਸ਼

ਇਸ ਬਾਰੇ ਲਕਸ਼ਮਣਗੜ੍ਹ ਦੇ ਉਪ ਮੰਡਲ ਅਧਿਕਾਰੀ (ਐਸ.ਡੀ.ਓ.) ਕੁਲਰਾਜ ਮੀਨਾ ਨੇ ਦੱਸਿਆ ਕਿ ਖੀਰਵਾ ਪਿੰਡ ਉਨ੍ਹਾਂ 10 ਪਿੰਡਾਂ ਵਿੱਚੋਂ ਇੱਕ ਹੈ ਜਿੱਥੇ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ।

ਉੱਥੇ ਹੀ ਪਠਾਨ ਨੇ ਦੱਸਿਆ ਕਿ ਇਸ ਵੇਲੇ ਸਾਡੇ ਕੋਲ ਇੱਕ ਆਕਸੀਜਨ ਕੰਸਨਟ੍ਰੇਟਰ ਹੈ, ਜਿਸ ਦੀ ਵਰਤੋਂ ਦੋ ਮਰੀਜ਼ ਕਰਦੇ ਹਨ। ਉੱਥੇ ਹੀ ਇੱਕ ਸਰਕਾਰੀ ਡਾਕਟਰ ਹਰ ਦੂਜੇ ਦਿਨ ਕੋਵਿਡ ਦੇ ਮਰੀਜ਼ਾਂ ਨੂੰ ਦੇਖਣ ਆਉਂਦੇ ਹਨ।  ਉਨ੍ਹਾਂ ਦੱਸਿਆ ਕਿ ਮੈਂ ਇੱਥੇ ਸਾਰਾ ਦਿਨ ਰਹਿੰਦਾ ਹਾਂ ਅਤੇ ਮਰੀਜ਼ਾਂ ਦੀ ਦੇਖਭਾਲ ਕਰਦਾ ਹਾਂ। ਇਸ ਮਦਰੱਸੇ ਵਿੱਚ ਇੱਕ ਬਾਗ਼ ਵੀ ਹੈ, ਜਿੱਥੇ ਮਰੀਜ਼ ਯੋਗਾ ਅਤੇ ਕਸਰਤ ਕਰ ਸਕਦੇ ਹਨ।

ਇਹ ਵੀ ਦੇਖੋ: ਲਾਕਡਾਊਨ ਨੇ ਤੋੜਿਆ ਲੱਕ, ਉੱਤੋਂ ਕੋਰੋਨਾ ਹੋ ਗਿਆ, ਫਿਰ ਮਾਰੀ ਕਿਸਮਤ ਨੇ ਪਲਟੀ, ਲੱਗੀ 5 ਕਰੋੜ ਦੀ ਲਾਟਰੀ

The post ਮਨੁੱਖਤਾ ਦੀ ਮਿਸਾਲ: ਮਦਰੱਸੇ ਨੂੰ ਬਣਾਇਆ ਕੋਵਿਡ ਕੇਅਰ ਸੈਂਟਰ, ਨਿੱਜੀ ਹਸਪਤਾਲ ਦੀ ਨੌਕਰੀ ਛੱਡ ਕਰ ਰਹੇ ਕੋਰੋਨਾ ਮਰੀਜ਼ਾਂ ਦੀ ਸੇਵਾ appeared first on Daily Post Punjabi.