Rajasthan vegetable seller Archives - Daily Post Punjabi

ਲੱਭ ਗਿਆ 11 ਕਰੋੜ ਦੀ ਲਾਟਰੀ ਜਿੱਤਣ ਵਾਲਾ ! ਰਾਜਸਥਾਨ ਦਾ ਸਬਜ਼ੀ ਵਿਕਰੇਤਾ ਅਮਿਤ ਸੇਹਰਾ ਨਿਕਲਿਆ ਜੇਤੂ
ਪੰਜਾਬ ਸਰਕਾਰ ਦੇ ਦੀਵਾਲੀ ਬੰਪਰ ਲਾਟਰੀ ਇਨਾਮ 11 ਕਰੋੜ ਰੁਪਏ ਦਾ ਜੇਤੂ ਚਾਰ ਦਿਨਾਂ ਬਾਅਦ ਆਖਰਕਾਰ ਲੱਭ ਗਿਆ ਹੈ। ਸਰਕਾਰ ਅਤੇ ਲਾਟਰੀ ਵਿਕਰੇਤਾ ਉਸਨੂੰ ਲੱਭ ਰਹੇ ਸਨ। ਰਾਜਸਥਾਨ ਦੇ ਜੈਪੁਰ ਵਿੱਚ ਇੱਕ ਸਬਜ਼ੀ ਵਿਕਰੇਤਾ ਅਮਿਤ ਜੇਤੂ ਨਿਕਲਿਆ ਹੈ ਅਤੇ ਉਸਨੂੰ ਇੱਕ ਸਰਕਾਰੀ ਚੈੱਕ ਮਿਲਿਆ ਹੈ। ਉਸਦੇ ਸ਼ਾਮ ਤੱਕ ਬਠਿੰਡਾ ਪਹੁੰਚਣ ਦੀ ਉਮੀਦ ਹੈ। ਉਹ ਅੱਜ ਆਪਣੀ ਲਾਟਰੀ ਦਾ ਦਾਅਵਾ ਕਰਨ ਲਈ ਚੰਡੀਗੜ੍ਹ ਆਇਆ ਸੀ। ਸਮਾਗਮ ਦੌਰਾਨ ਅਮਿਤ ਬਹੁਤ ਭਾਵੁਕ ਹੋ ਗਿਆ, ਉਸਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ।

ਜੇਤੂ ਅਮਿਤ ਸੇਹਰਾ ਨੇ ਦੱਸਿਆ ਕਿ ਮੈਂ ਬਹੁਤ ਗਰਮ ਹਾਂ ਅਤੇ ਸੜਕਾਂ ‘ਤੇ ਆਲੂ ਅਤੇ ਟਮਾਟਰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹਾਂ। ਮੇਰੇ ਮਾਤਾ-ਪਤਾ ਅਤੇ 4 ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁਕੀ ਹੈ। ਮੇਰੀਆਂ 2 ਭਰਜਾਈਆਂ ਅਤੇ ਉਨ੍ਹਾਂ ਦੇ ਬੱਚੇ ਸਾਡੇ ਨਾਲ ਹੀ ਰਹਿੰਦੇ ਹਨ। ਸਾਰਿਆਂ ਦੀ ਜ਼ਿੰਮੇਵਾਰੀ ਮੇਰੇ ਸਿਰ ‘ਤੇ ਹੀ ਹੈ। ਪਰਮਾਤਮਾ ਜਾਣਦਾ ਹੈ ਕਿ ਮੈਂ ਕਿੰਨੀ ਗਰੀਬੀ ਵਿੱਚ ਦਿਨ ਕੱਢੇ ਹਨ। ਅੱਜ ਸਾਡੇ ਮਾੜੇ ਦਿਨ ਖ਼ਤਮ ਹੋ ਗਏ ਹਨ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਲਾਟਰੀ ਜਿੱਤੀ ਹੈ। ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਮੈਨੂੰ ਇਸ ਦੇ ਯੋਗ ਬਣਾਇਆ।

ਅਮਿਤ ਸੇਹਰਾ ਨੇ ਅੱਗੇ ਕਿਹਾ ਕਿ ਮੇਰੇ ਕੋਲ ਅੱਜ ਇੱਥੇ ਆਉਣ ਲਈ ਕਿਰਾਏ ਲਈ ਵੀ ਪੈਸੇ ਨਹੀਂ ਸਨ। ਮੈਂ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰਕੇ ਇੱਥੇ ਆਇਆ ਹਾਂ। ਮੈਂ ਰਸਤੇ ਵਿੱਚ ਬਿਨ੍ਹਾਂ ਰੋਟੀ ਖਾਧੇ ਇੱਥੇ ਪਹੁੰਚਿਆ ਹਾਂ। ਪਰ ਹੁਣ ਮੇਰੀ ਕਿਸਮਤ ਪੂਰੀ ਤਰ੍ਹਾਂ ਬਦਲ ਗਈ ਹੈ। ਇਨ੍ਹਾਂ ਪੈਸਿਆਂ ਨਾਲ ਸਭ ਤੋਂ ਪਹਿਲਾਂ ਮੈਂ ਆਪਣਾ ਮਕਾਨ ਬਣਾਉਣਾ ਹੈ। ਉਸ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਅਤੇ ਲਾਟਰੀ ਏਜੰਸੀ ਦਾ ਬਹੁਤ ਧੰਨਵਾਦ ਕਰਦਾ ਹਾਂ। ਮੈਂ ਅੱਜ ਇੰਨਾ ਖੁਸ ਹਾਂ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ : ਫਰੀਦਕੋਟ ਦੇ ਪਿੰਡ ਕਲੇਰ ਨੇੜੇ ਵਾਪਰਿਆ ਹਾ.ਦਸਾ: ਕਾਰ ਨੇ ਬਾਈਕ ਨੂੰ ਮਾ.ਰੀ ਟੱ.ਕਰ, ਬਾਈਕ ਸਵਾਰ ਦੀ ਮੌਕੇ ‘ਤੇ ਹੋਈ ਮੌ.ਤ

ਅਮਿਤ ਸੇਹਰਾ ਨੇ ਕਿਹਾ ਜਦੋਂ ਉਸਨੇ ਬਠਿੰਡਾ ਵਿੱਚ ਲਾਟਰੀ ਖਰੀਦੀ ਸੀ, ਤਾਂ ਲਾਟਰੀ ਵੇਚਣ ਵਾਲੇ ਕੋਲ ਰਜਿਸਟਰ ਕੀਤਾ ਗਿਆ ਮੋਬਾਈਲ ਨੰਬਰ ਖਰਾਬੀ ਕਾਰਨ ਬੰਦ ਹੋ ਗਿਆ ਸੀ। ਇਸ ਤਰ੍ਹਾਂ, ਉਸਦਾ ਪਤਾ ਨਹੀਂ ਲੱਗ ਸਕਿਆ। ਉਸਦੇ ਨੰਬਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਸੰਪਰਕ ਵਿੱਚ ਨਹੀਂ ਆ ਸਕਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲੱਭ ਗਿਆ 11 ਕਰੋੜ ਦੀ ਲਾਟਰੀ ਜਿੱਤਣ ਵਾਲਾ ! ਰਾਜਸਥਾਨ ਦਾ ਸਬਜ਼ੀ ਵਿਕਰੇਤਾ ਅਮਿਤ ਸੇਹਰਾ ਨਿਕਲਿਆ ਜੇਤੂ appeared first on Daily Post Punjabi.