Rajbabbar Archives - Daily Post Punjabi

ਅੰਮ੍ਰਿਤਸਰ ‘ਚ ਨਤਮਸਤਕ ਹੋਣ ਪਹੁੰਚੇ ਅਦਾਕਾਰ ਰਾਜ ਬੱਬਰ ਨੇ BJP ‘ਤੇ ਕੱਸੇ ਤੰਜ
raj babbar slammed bjp : ਮਸ਼ਹੂਰ ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਅਤੇ ਕਾਂਗਰਸੀ ਨੇਤਾ ਰਾਜ ਬੱਬਰ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇੱਥੇ ਉਹਨਾਂ ਨੇ ਗੁਰੂ ਘਰ ਮੱਥਾ ਟੇਕਿਆ, ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਸਰਬੱਤ ਦੇ ਭਲਾ ਦੀ ਅਰਦਾਸ ਕੀਤੀ। ਦਰਅਸਲ ਉਹਨਾਂ ਦੀ ਟੀਮ ਅਤੇ ਉਹ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ “ਥਾਣਾ ਸਦਰ” ਦੀ ਪ੍ਰੋਮੋਸ਼ਨ ਲਈ ਖਾਸ ਤੌਰ ਤੇ ਬਾਘਾ ਪੁਰਾਣਾ ਪਹੁੰਚੀ।

raj babbar slammed bjp

ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗਲ ਹੈ ਕਿ ਉਹਨਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਪਹੁੰਚ ਕੇ ਉਹਨਾਂ ਦੇ ਮਨ ਨੂੰ ਬੜਾ ਸਕੂਨ ਮਿਲਿਆ ਹੈ। ਇੱਥੇ ਹੀ ਉਹਨਾਂ ਨੇ ਕਿਸਾਨੀ ਮੁੱਦੇ ਤੇ ਬੋਲਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਸਾਂਤਮਈ ਅੰਦੋਲਨ ਤੇ ਬਲ ਨਾਲ ਜਬਰ ਕਰਨਾ ਮੰਦਭਾਗਾ ਹੈ। ਦੇਸ਼ ਦਾ ਕਿਸਾਨ ਜੇਕਰ ਇਕੱਠਾ ਹੋ ਕੇ ਕੁਝ ਕਹਿ ਰਿਹਾ ਹੈ ਤਾਂ ਸਰਕਾਰ ਨੂੰ ਜਰੂਰ ਸੁਣਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਹੌਂਡਾ ਸਿਟੀ ਕਾਰ ਵਿੱਚ ਤਸਕਰੀ, 1.93 ਲੱਖ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ 3 ਗ੍ਰਿਫਤਾਰ

ਜਾਣਕਾਰੀ ਲਈ ਦੱਸ ਦਇਏ ਇੱਥੇ ਹੀ ਫਿਲਮ ਦੀ ਪ੍ਰੋਮੋਸ਼ਨ ਟੀਮ ਦੇ ਵਿੱਚ ਫ਼ਿਲਮ ਦੇ ਲੇਖਕ ਹੈਪੀ ਰੋਡੇ, ਪ੍ਰੋਡਿਊਸਰ ਬਲਕਾਰ ਬੁੱਲਰ ਅਤੇ ਐਕਟਰ ਕਰਤਾਰ ਚੀਮਾ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਐਕਟਰ ਕਰਤਾਰ ਚੀਮਾ ਨੇ ਕਿਹਾ ਕਿ ਸਾਡੀ ਹਾੜੀ ਅਤੇ ਸਾਉਣੀ ਹੈ ਦਰਸ਼ਕਾਂ ਨੂੰ ਇਸ ਫ਼ਿਲਮ ਨੂੰ ਦੇਖਣ ਲਈ ਅਪੀਲ ਕੀਤੀ ਤੇ ਕਿਹਾ ਕਿ ਇਹ ਫ਼ਿਲਮ ਹਰ ਬੱਚੇ,ਨੌਜਵਾਨਾਂ ਤੇ ਬਜ਼ੁਰਗ ਲਈ ਹੈ। ਲੇਖਕ ਹੈਪੀ ਰੋਡੇ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ ਲੋਕਾਂ ਅਤੇ ਪੁਲਿਸ ਦੇ ਰਿਸ਼ਤੇ ਤੇ ਢੁੱਕਦੀ ਹੈ ਅਤੇ ਹੱਡ ਬੀਤੀ ਹੈ, ਕੋਈ ਸਬੂਤ ਨਹੀਂ , ਕੋਈ ਗਵਾਹ ਨਹੀਂ ਪਰ ਕੁਦਰਤ ਹਮੇਸ਼ਾ ਦੇਖਦੀ ਹੈ ਕੁਦਰਤ ਕਿਵੇਂ ਨਾ ਕਿਵੇਂ ਕਿਸੇ ਮੋੜ ਤੇ ਆ ਕੇ ਗਵਾਹੀ ਦਿੰਦੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਫ਼ਿਲਮ ਜ਼ਰੂਰ ਦੇਖੋ ਜੇ ਚੰਗੀ ਲੱਗੇ ਤਾਂ ਹੋਰਾਂ ਨੂੰ ਦੱਸੋ ,ਜੇ ਨਾ ਚੰਗੀ ਲੱਗੇ ਤਾਂ ਰੱਜ ਕੇ ਗਾਲ੍ਹਾਂ ਕੱਢੋ ।

ਇਹ ਵੀ ਦੇਖੋ : ਇਸ਼ਕ ਨੇ ਲਈਆਂ 2 ਜਾਨਾਂ ! ਜਵਾਨ ਕੁੜੀ-ਮੁੰਡੇ ਨੂੰ ਇਸ ਤਰ੍ਹਾਂ ਦੇਖ ਉੱਡੇ ਪਿੰਡ ਵਾਲਿਆਂ ਦੇ ਹੋਸ਼, ਦੇਖੋ ਮੌਕੇ ਦੀ ਵੀਡੀਓ

The post ਅੰਮ੍ਰਿਤਸਰ ‘ਚ ਨਤਮਸਤਕ ਹੋਣ ਪਹੁੰਚੇ ਅਦਾਕਾਰ ਰਾਜ ਬੱਬਰ ਨੇ BJP ‘ਤੇ ਕੱਸੇ ਤੰਜ appeared first on Daily Post Punjabi.

ਰਾਜ ਬੱਬਰ, ਜਯਾ ਪ੍ਰਦਾ ਤੇ ਅਯਾਨਾ ਖਾਨ ਫਿਲਮ ਦੀ ਸ਼ੂਟਿੰਗ ਦੌਰਾਨ ਪਹੁੰਚੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ
Rajbabbar Jayaprada in punjab: ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਰਾਜ ਬੱਬਰ, ਜਯਾ ਪ੍ਰਦਾ ਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਇਆਨ ਖ਼ਾਨ ਸ੍ਰੀ ਅਨੰਦਪੁਰ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਫ਼ਿਲਮ ਭੂਤ ਅੰਕਲ ਤੁਸੀ ਗ੍ਰੇਟ ਹੋ ਦੀ ਸ਼ੂਟਿੰਗ ਦੌਰਾਨ ਪਹੁੰਚੇ ਹੋਏ ਸਨ। ਅਦਾਕਾਰ ਰਾਜ ਬੱਬਰ ਸਿੱਖੀ ਲਿਬਾਸ ਦੇ ਵਿਚ ਹਨ। ਰਾਜ ਬੱਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿੱਥੇ ਫਿਲਮ ਦੇ ਬਾਰੇ ਚਾਨਣਾ ਪਾਇਆ ਉਥੇ ਓਹਨਾ ਨੇ ਕਿਸਾਨੀ ਅੰਦੋਲਨ ਬਾਰੇ ਬੋਲਦੇ ਹੋਏ ਓਹਨਾ ਕਿਹਾ ਕਿ ਉਹ ਕਿਸਾਨੀ ਬਿੱਲ ਦੇ ਖਿਲਾਫ ਨੇ ਤੇ ਓਹ ਕਿਸਾਨਾਂ ਦੇ ਨਾਲ ਨੇ, ਕਿਸਾਨਾਂ ਦੇ ਹੈ ਅੰਦੋਲਨ ਵਿਚ ਓਹਨਾ ਦੇ ਨਾਲ ਹਨ। ਕਿਸਾਨ ਆਪਣੀ ਜ਼ਮੀਨ ਤੇ ਆਪਣੀ ਫਸਲ ਦਾ ਪੂਰਾ ਹੱਕਦਾਰ ਹੈ ।

Rajbabbar Jayaprada in punjab

ਫਿਲਮੀ ਅਦਾਕਾਰਾ ਜਯਾ ਪ੍ਰਦਾ ਨੇ ਵੀ ਗੱਲਬਾਤ ਦੌਰਾਨ ਕਿਹਾ ਕਿ ਉਹ ਪੰਜਾਬ ਤੇ ਖਾਲਸੇ ਦੀ ਜਨਮ ਭੂਮੀ ਹੈ, ਖੁਸ਼ੀ ਮਹਿਸੂਸ ਕਰ ਰਹੇ ਹਨ। ਪੰਜਾਬੀ ਵਿੱਚ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ ਤੇ ਉਹ ਪੁਰਾਣੇ ਅਦਾਕਾਰ ਸਾਥੀ ਰਾਜ ਬੱਬਰ ਨਾਲ ਕੰਮ ਕਰਕੇ ਬੇਹੱਦ ਖੁਸ਼ ਹਨ।

ਇਸੇ ਤਰੀਕੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਸਰਦਾਰ ਸੋਹੀ ਸਿੰਘ ਨੇ ਵੀ ਮੋਦੀ ਸਰਕਾਰ ਨੂੰ ਦਮਨਕਾਰੀ ਸਰਕਾਰ ਆਖਦਿਆਂ ਕਿਹਾ ਕਿ ਮੋਦੀ ਪੰਜਾਬ ਦਾ ਨੁਕਸਾਨ ਕਰਨ ਤੇ ਤੁਲਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਦੇ ਕਾਨੂੰਨ ਪਾਸ ਕੀਤੇ ਗਏ ਹਨ। ਉਨ੍ਹਾਂ ਕਾਨੂੰਨਾਂ ਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਵੱਡਾ ਨੁਕਸਾਨ ਪਹੁੰਚੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਤਾਈ ਤਰੀਕ ਨੂੰ ਦਿੱਲੀ ਵਿਖੇ ਹੋਣ ਵਾਲੇ ਧਰਨੇ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਨਾਲ ਸ਼ਾਮਲ ਹੋਣ ਤਾਂ ਜੋ ਮੋਦੀ ਸਰਕਾਰ ਨੂੰ ਕਿਸਾਨੀ ਸਬੰਧੀ ਪਾਸ ਕੀਤੇ ਗਏ ਕਾਨੂੰਨ ਨੂੰ ਵਾਪਸ ਲੈਣਾ ਪਵੇ।

The post ਰਾਜ ਬੱਬਰ, ਜਯਾ ਪ੍ਰਦਾ ਤੇ ਅਯਾਨਾ ਖਾਨ ਫਿਲਮ ਦੀ ਸ਼ੂਟਿੰਗ ਦੌਰਾਨ ਪਹੁੰਚੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ appeared first on Daily Post Punjabi.