rajesh kareer Archives - Daily Post Punjabi

ਬੇਰੁਜਗਾਰੀ ਦੇ ਚਲਦੇ ਇਸ ਅਦਾਕਾਰ ਨੇ ਮੰਗੀ ਸੀ ਆਰਥਿਕ ਮਦਦ, ਫੈਨਜ਼ ਦਾ ਪਿਆਰ ਦੇਖ ਭਾਵੁਕ ਹੋਇਆ ਰਾਜੇਸ਼
rajesh kareer thanks people:ਸੀਰੀਅਲ ਬੇਗੁਸਰਾਏ ਵਿੱਚ ਸ਼ਿਵਾਂਗੀ ਜੋਸ਼ੀ ਦੇ ਪਿਤਾ ਦਾ ਰੋਲ ਨਿਭਾਉਣ ਵਾਲੇ ਅਦਾਕਾਰ ਰਾਜੇਸ਼ ਕਰੀਰ ਨੇ ਕੁੱਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ਤੇ ਲੋਕਾਂ ਤੋਂ ਆਰਥਿਕ ਮਦਦ ਮੰਗੀ ਸੀ। ਹੁਣ ਮਦਦ ਮਿਲ ਜਾਣ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਅਦਾ ਕਰਦੇ ਹੋਏ, ਪੈਸੇ ਭੇਜਣ ਬੰਦ ਕਰਨ ਦੇ ਲਈ ਕਿਹਾ ਹੈ। ਰਾਜੇਸ਼ ਨੇ ਦਸਿਆ ਕਿ ਮਦਦ ਮੰਗਣ ਤੋਂ ਬਾਅਦ ਤੋਂ ਲੋਕ ਉਨ੍ਹਾਂ ਦੇ ਅਕਾਊਂਟ ਵਿੱਚ ਕਾਫੀ ਫੰਡ ਜਮਾ ਕਰਵਾ ਚੁੱਕੇ ਹਨ ਜੋ ਉਨ੍ਹਾਂ ਦੇ ਲਈ ਬਹੁਤ ਹੈ।

JAI BHARAT….JAI HIND…
Posted by Rajesh Dharas on Thursday, June 4, 2020

ਉਨ੍ਹਾਂ ਨੇ ਫੇਸਬੁਕ ਤੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿੱਚ ਉਹ ਲੋਕਾਂ ਨੂੰ ਧੰਨਵਾਦ ਕਹਿ ਰਹੇ ਹਨ।ਨਾਲ ਹੀ ਇਮੋਸ਼ਨਲ ਹੁੰਦੇ ਹੋਏ ਇਹ ਵੀ ਕਹਿ ਰਹੇ ਹਨ ਕਿ ਹੁਣ ਮੇਰੇ ਅਕਾਊਂਟ ਵਿੱਚ ਪੈਸੇ ਨਾ ਪਾਓ। ਰਾਕੇਸ਼ ਕਰੀਰ ਕਹਿੰਦੇ ਹਨ ਕਿ ਪਲੀਜ ਮੇਰੇ ਅਕਾਊਂਟ ਵਿੱਚ ਹੁਣ ਪੈਸੇ ਨਾ ਪਾਓ ਕਿਊਂਕਿ ਮੈਨੂੰ ਲੱਗਦਾ ਹੈ ਕਿ  ਮੇਰੀ ਔਕਾਤ ਤੋਂ ਜਿਆਦਾ ਤੁਸੀਂ ਲੋਕਾਂ ਨੇ ਮੇਰੀ ਮਦਦ ਕੀਤੀ ਹੈ।ਖਬਰਾਂ ਅਨੁਸਾਰ ਤਾਂ ਰਾਜੇਸ਼ ਕਰੀਰ ਦੇ ਅਕਾਊਂਟ ਵਿੱ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੇ ਵੀ 10,000 ਜਮਾ ਕਰਵਾ ਦਿੱਤੇ ਹਨ।

Posted by Rajesh Dharas on Saturday, May 30, 2020

ਦੱਸ ਦੇਈਏ ਕਿ ਰਾਜੇਸ਼ ਕਰੀਰ ਪਿਛਲੇ ਤਿੰਨ ਮਹੀਨੇ ਤੋਂ ਬੇਰੋਜਗਾਰ ਹਨ। ਕੰਮ ਅਤੇ ਪੈਸੇ ਨਾ ਹੋਣ ਦੇ ਕਾਰਨ  ਤੋਂ ਉਨ੍ਹਾਂ ਨੇ ਲੋਕਾਂ ਤੋਂ ਫੇਸਬੁਕ ਤੇ ਵੀਡੀਓ ਸ਼ੇਅਰ ਕਰ ਮਦਦ ਮੰਗੀ ਸੀ। ਇੱਕ ਇਮੋਸ਼ਨਲ ਵੀਡੀਓ ਵਿੱਚ ਰਾਜੇਸ਼ ਨੇ ਆਪਣੇ ਹਾਲਾਤ ਦੱਸਦੇ ਸਨ।ਇਸ ਵੀਡੀਓ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ ਸੀ; ਬਸ ਇੱਕ ਤਰੀਕਾ ਬਚਿਆ ਹੈ ਮੇਰੇ ਕੋਲ, ਮੇਰੀ ਮਦਦ ਕਰੋ। ਬੈਂਕ ਡਿਟੇਲਜ਼ ਅਤੇ ਫੋਨ ਨੰਬਰ ਸ਼ੇਅਰ ਕਰ ਰਿਹਾ ਹਾਂ। ਰਾਜੇਸ਼ ਨੇ ਕਿਹਾ ਸੀ ਕਿ ਕੋਈ 300 ਰੁਪਏ ਦੇ ਸਕੇ ਤਾਂ ਮੈਂ ਆਪਣੇ ਪਿੰਡ ਪੰਜਾਬ ਵਾਪਿਸ ਜਾ ਸਕਾਂ।।

ਤੁਹਾਨੂੰ ਦੱਸ ਦੇਈਏ ਕਿ ਰਾਜੇਸ਼ ਕਰੀਰ ਪੰਜਾਬ ਦੇ ਰਹਿਣ ਵਾਲੇ ਹਨ ਉਹ ਪਿਛਲੇ 15-16 ਸਾਲਾਂ ਤੋਂ ਮੁੰਬਈ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਹਨ।ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨੂੰ ਕੰਮ ਮਿਲਣ ਵਿੱਚ ਮੁਸ਼ਕਿਲ ਆ ਰਹੀ ਸੀ। ਫਿਰ ਦੇਸ਼ਭਰ ਵਿੱਚ ਲਾਕਡਾਊਨ ਲੱਗਣ ਤੋਂ ਰਾਜੇਸ਼ ਕਰੀਰ ਦੀਆਂ ਮੁਸ਼ਕਿਲਾਂ ਹੋਰ ਜਿਆਦਾ ਵੱਧ ਗਈਆਂ।ਇਸ ਦੇ ਨਾਲ ਹੀ ਕਈ ਲੋਕਾਂ ਨੂੰ ਘਰ ਚਲਾਉਣ ਵਿੱਚ ਪਰੇਸ਼ਾਨੀ ਹੋ ਰਹੀ ਹੈ।

The post ਬੇਰੁਜਗਾਰੀ ਦੇ ਚਲਦੇ ਇਸ ਅਦਾਕਾਰ ਨੇ ਮੰਗੀ ਸੀ ਆਰਥਿਕ ਮਦਦ, ਫੈਨਜ਼ ਦਾ ਪਿਆਰ ਦੇਖ ਭਾਵੁਕ ਹੋਇਆ ਰਾਜੇਸ਼ appeared first on Daily Post Punjabi.

ਆਰਥਿਕ ਤੰਗੀ ਨਾਲ ਜੂਝ ਰਹੇ ਅਦਾਕਾਰ ਨੇ ਮੰਗੀ ਮਦਦ, ਕਿਹਾ- ‘ਮੈਂ ਜਿਉਣਾ ਚਾਹੁੰਦਾ ਹਾਂ’
Rajesh kareer plead money : ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਵਿੱਚ ਲਾਕਡਾਊਨ ਹੈ। ਅਜਿਹੇ ਵਿੱਚ ਆਮ ਲੋਕਾਂ ਤੋਂ ਲੈ ਕੇ ਬਾਲੀਵੁਡ ਇੰਡਸਟਰੀ ਨਾਲ ਜੁੜੇ ਕਈ ਲੋਕਾਂ ਨੂੰ ਆਰਥਕ ਤੰਗੀ ਤੋਂ ਜੂਝਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ  ਦੇ ਚਲਦੇ ਫਿਲਮਾਂ ਦੀ ਸ਼ੂਟਿੰਗ ਰੁਕੀ ਹੋਈ ਹੈ। ਅਜਿਹੇ ਵਿੱਚ ਆਰਥਿਕ ਤੰਗੀ ਨਾਲ ਜੂਝ ਰਹੇ ਟੀਵੀ ਸ਼ੋਅ ਬੇਗੂਸਰਾਏ ਦੇ ਫੇਮਸ ਅਦਾਕਾਰ ਰਾਜੇਸ਼ ਕਰੀਰ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਉਨ੍ਹਾਂ ਨੇ ਫੇਸਬੁੱਕ ਉੱਤੇ ਇੱਕ ਵੀਡੀਓ ਬਣਾਕੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਸ਼ੇਅਰ ਕੀਤੇ ਗਏ ਵੀਡੀਓ ਵਿੱਚ ਰਾਜੇਸ਼ ਨੇ ਲੋਕਾਂ ਤੋਂ ਮਦਦ ਮੰਗਦੇ ਹੋਏ ਕਿਹਾ, ਦੋਸਤੋ ਨਮਸਤੇ ,  ਮੈਂ ਰਾਜੇਸ਼ ਕਰੀਰ। ਆਰਟਿਸਟ ਹਾਂ।

Rajesh kareer plead money

ਮੈਨੂੰ ਉਂਮੀਦ ਹੈ ਕਿ ਮੇਰੇ ਬਹੁਤ ਸਾਰੇ ਸਾਥੀ ਦੋਸਤ ਮੈਨੂੰ ਪਛਾਣਦੇ ਹੋਣਗੇ। ਗੱਲ ਇਹ ਹੈ ਕਿ ਜੇਕਰ ਸ਼ਰਮ ਕਰਾਂਗਾ ਤਾਂ ਇਹ ਜਿੰਦਗੀ ਬਹੁਤ ਭਾਰੀ ਪੈਣ ਵਾਲੀ ਹੈ। ਅਜਿਹਾ ਮੈਨੂੰ ਲੱਗ ਰਿਹਾ ਹੈ। ਬਸ ਇੰਨੀ ਗੁਜਾਰਿਸ਼ ਕਰਨਾ ਚਾਹੁੰਦਾ ਹਾਂ। ਤੁਹਾਡੇ ਲੋਕਾਂ ਤੋਂ ਮੈਨੂੰ ਮਦਦ ਦੀ ਇਸ ਸਮੇਂ ਬਹੁਤ ਜ਼ਰੂਰਤ ਹੈ। ਹਾਲਾਤ ਬਹੁਤ ਹੀ ਨਾਜੁਕ ਬਣੇ ਹੋਏ ਹਨ ਸਾਡੇ ਲਈ। ਅਦਾਕਾਰ ਨੇ ਅੱਗੇ ਕਿਹਾ, ਮੈਂ ਮੁਂਬਈ ਵਿੱਚ ਪਰਿਵਾਰ ਦੇ ਨਾਲ ਰਹਿੰਦਾ ਹਾਂ। 15 – 16 ਸਾਲ ਤੋਂ। ਉਂਝ ਵੀ ਮੈਂ ਕਾਫ਼ੀ ਸਮੇਂ ਤੋਂ ਖਾਲੀ ਸੀ ਅਤੇ ਹੁਣ ਤਾਂ 2 – 3 ਮਹੀਨੇ ਹੋ ਗਏ ਹਨ। ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੋ ਰਹੇ ਹਨ।

Posted by Rajesh Dharas on Saturday, May 30, 2020

ਤੁਹਾਨੂੰ ਲੋਕਾਂ ਨੂੰ ਬਸ ਮੇਰੀ ਇੰਨੀ ਰਿਕਵੈਸਟ ਹੈ ਕਿ 200, 400, 500 ਨਾਲ ਜੇਕਰ ਤੁਸੀ ਮੇਰੀ ਮਦਦ ਕਰੋਗੇ ਤਾਂ, ਕਿਉਂਕਿ ਸ਼ੂਟਿੰਗ ਕਦੋਂ ਸਟਾਰਟ ਹੋਵੇਗੀ ਕੁੱਝ ਪਤਾ ਨਹੀਂ ਹੈ। ਮੈਨੂੰ ਕੰਮ ਮਿਲੇ, ਕਦੋਂ ਮਿਲੇ,  ਕੁੱਝ ਪਤਾ ਨਹੀਂ ਹੈ। ਲਾਇਫ ਇੱਕਦਮ ਡਰੋਪ ਜੀ ਹੋ ਗਈ ਹੈ। ਕੁੱਝ ਸਮਝ ਵਿੱਚ ਨਹੀਂ ਆ ਰਿਹਾ। ਮੈਂ ਜਿਉਣਾ ਚਾਹੁੰਦਾ ਹਾਂ। ਤੁਹਾਡੇ ਤੋਂ ਹੱਥ ਜੋੜਕੇ ਮਦਦ ਮੰਗ ਰਿਹਾ ਹਾਂ। ਮੇਰੀ 200, 400 ਅਤੇ 500 ਨਾਲ ਮਦਦ ਕਰੋ, ਮੈਂ ਪੰਜਾਬ ਵਾਪਸ ਜਾਣਾ ਚਾਹੁੰਦਾ ਹਾਂ। ਇਸ ਦੌਰਾਨ ਰਾਜੇਸ਼ ਕਰੀਰ ਕਾਫ਼ੀ ਇਮੋਸ਼ਨਲ ਨਜ਼ਰ ਆਏ। ਇਸ ਵੀਡੀਓ ਪੋਸਟ ਦੇ ਨਾਲ ਅਦਾਕਾਰ ਨੇ ਆਪਣੇ ਬੈਂਕ ਅਕਾਊਂਟ ਦੀਆਂ ਡਿਟੇਲਸ ਅਤੇ ਫੋਨ ਨੰਬਰ ਵੀ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਟੀਵੀ ਸੀਰੀਅਲ ਬੇਗੂਸਰਾਏ ਦਾ ਟੈਲੀਕਾਸਟ ਸਾਲ 2015 ਤੋਂ 2016 ਦੇ ਵਿੱਚ ਹੋਇਆ ਸੀ। ਇਸ ਸ਼ੋਅ ਵਿੱਚ ਸ਼ਵੇਤਾ ਤਿਵਾਰੀ ਅਤੇ ਵਿਸ਼ਾਲ ਆਦਿਤਿਆ ਸਿੰਘ  ਵਰਗੇ ਸਟਾਰਸ ਵੀ ਨਜ਼ਰ ਆਏ ਸਨ।

The post ਆਰਥਿਕ ਤੰਗੀ ਨਾਲ ਜੂਝ ਰਹੇ ਅਦਾਕਾਰ ਨੇ ਮੰਗੀ ਮਦਦ, ਕਿਹਾ- ‘ਮੈਂ ਜਿਉਣਾ ਚਾਹੁੰਦਾ ਹਾਂ’ appeared first on Daily Post Punjabi.