rajisthan rape Archives - Daily Post Punjabi

ਅਧਿਆਪਕ ਨਾਬਾਲਿਗ ਲੜਕੀ ਦੀ ਵੀਡੀਓ ਬਣਾ ਕਰਦਾ ਰਿਹਾ ਬਲੈਕਮੇਲ
rajisthan rape: ਰਾਜਸਥਾਨ ਵਿੱਚ ਬੂੰਦੀ ‘ਚ ਇੱਕ ਸਕੂਲ ਟੀਚਰ ਤੇ ਬਲਾਤਕਾਰ ਦਾ ਆਰੋਪ ਲੱਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਟੀਚਰ ਨੇ 9ਵੀਂ ਜ਼ਮਾਤ ਵਿੱਚ ਪੜ੍ਹਨ ਵਾਲੀ ਨਾਬਾਲਿਗ ਲੜਕੀ ਦੇ ਨਾਲ ਕਈ ਵਾਰ ਰੇਪ ਕੀਤਾ ਅਤੇ ਵੀਡਿਓ ਬਣਾਕੇ ਉਸਨੂੰ ਬਲੈਕਮੇਲ ਕਰਦਾ ਰਿਹਾ। ਪੁਲਿਸ ਨੇ ਮਾਮਲਾ ਦਰਜ਼ ਕਰਦੇ ਹੋਏ ਆਰੋਪੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਰਾਜਸਥਾਨ ਦੇ ਬੂੰਦੀ ਪਿੰਡ ਦੇ ਟੀਚਰ ਤੇ ਬਲਾਤਕਾਰ ਦਾ ਆਰੋਪ ਲਗਾਇਆ ਹੈ। ਪੀੜਤ ਦਾ ਕਹਿਣਾ ਹੈ ਕਿ ਟੀਚਰ ਨੇ ਉਸ ਦੇ ਨਾਲ ਕਈ ਵਾਰ ਬਲਾਤਕਾਰ ਕੀਤਾ ਹੈ ਅਤੇ ਵੀਡੀਓ ਬਣਾ ਬਲੈਕਮੇਲ ਕਰਦਾ ਰਿਹਾ। ਪਰਿਵਾਰ ਵਾਲਿਆਂ ਨੇ ਦਬਲਾਨਾ ਥਾਣੇ ਵਿੱਚ ਕੇਸ ਦਰਜ਼ ਕਰ ਦਿੱਤਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ. ਨਾਬਾਲਿਕ ਦਾ ਮੈਡੀਕਲ ਕੀਤਾ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਨੂੰ ਜਲਦੀ ਹੀ ਗਿਰਫ਼ਤਾਰ ਕਰ ਦਿੱਤਾ ਜਾਵੇਗਾ।

rajisthan rape

ਦੱਸਿਆ ਜਾ ਰਿਹਾ ਹੈ ਕਿ ਲੜਕੀ 9ਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਟੀਚਰ ਤੀਸਰੀ ਜਮਾਤ ਨੂੰ ਪੜ੍ਹਾਉਂਦਾ ਹੈ। ਅਧਿਆਪਕ ਹਮੇਸ਼ਾ ਲੜਕੀ ਨੂੰ ਡਰਾਇਆ-ਧਮਕਾਇਆ ਕਰਦਾ ਸੀ। ਜਿਸ ਦੇ ਕਾਰਣ ਉਸਨੂੰ ਟੀਚਰ ਦੇ ਕੋਲ ਜਾਣਾ ਪੈਂਦਾ ਸੀ। ਤਿੰਨ ਤੋਂ ਚਾਰ ਵਾਰ ਆਰੋਪੀ ਟੀਚਰ ਧਰਮਰਾਜ਼ ਮੀਣਾ ਉਸਦੇ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜ਼ਾਮ ਦੇ ਚੁੱਕਾ ਹੈ .ਪੁਲਿਸ ਨੇ ਪਾਕਸੋ ਐਕਟ ਦਾ ਮਾਮਲਾ ਦਰਜ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਹਿੰਡੋਲੀ ਸੀ ਆਈ ਮੁਕੇਸ਼ਮੀਣਾ ਨੂੰ ਸੌਂਪੀ ਗਈ ਹੈ ।ਪੀੜਿਤ ਦੇ ਬਿਆਨ ਤੇ ਅੱਗੇ ਦੀ ਕਾਰਵਾਈ ਚਾਲ ਰਹੀ ਹੈ।

The post ਅਧਿਆਪਕ ਨਾਬਾਲਿਗ ਲੜਕੀ ਦੀ ਵੀਡੀਓ ਬਣਾ ਕਰਦਾ ਰਿਹਾ ਬਲੈਕਮੇਲ appeared first on Daily Post Punjabi.