Rajya Sabha passes farm bills Archives - Daily Post Punjabi

ਰਾਜ ਸਭਾ ‘ਚ ਭਾਰੀ ਹੰਗਾਮੇ ਦੇ ਵਿਚਾਲੇ ਖੇਤੀ ਬਿੱਲ ਪਾਸ
Rajya Sabha passes farm bills: ਨਵੀਂ ਦਿੱਲੀ: ਰਾਜ ਸਭਾ ਵਿੱਚ ਅੱਜ ਯਾਨੀ ਕਿ ਐਤਵਾਰ ਨੂੰ ਕਿਸਾਨ ਬਿੱਲ ਪੇਸ਼ ਕੀਤਾ ਗਿਆ । ਇਸ ਦੌਰਾਨ ਸੰਸਦ ਵਿੱਚ ਬਿੱਲ ਨੂੰ ਲੈ ਕੇ ਵਿਰੋਧੀ ਦਲਾਂ ਨੇ ਭਾਰੀ ਹੰਗਾਮਾ ਕੀਤਾ । ਇਸ ਦੌਰਾਨ ਟੀ. ਐੱਸ. ਸੀ. ਸੰਸਦ ਮੈਂਬਰ ਡੇਰੇਕ ਓ ਬਰਾਇਨ ਨੇ ਉੱਪ ਚੇਅਰਮੈਨ ਦੇ ਸਾਹਮਣੇ ਰੂਲ ਬੁੱਕ ਤੱਕ ਫਾੜ ਦਿੱਤੀ।  ਇੰਨੇ ਹੰਗਾਮੇ ਤੋਂ ਬਾਅਦ ਵੀ ਰਾਜਸਭਾ ਵਿੱਚ ਖੇਤੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ ।

Rajya Sabha passes farm bills

ਇਸ ਦੌਰਾਨ ਰਾਜ ਸਭਾ ਵਿੱਚ ਵਿਰੋਧੀ ਪਾਰਟੀਆਂ ਦੇ ਸਵਾਲਾਂ ਦਾ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਜਵਾਬ ਦੇ ਰਹੇ ਸਨ ਤਾਂ ਇੱਕ ਬੇਮਿਸਾਲ ਹੰਗਾਮਾ ਹੋਇਆ । ਮਾਈਕ ਟੁੱਟ ਗਿਆ ਅਤੇ ਕਾਗਜ਼ ਫਾੜੇ ਗਏ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਉਦੋਂ ਹੰਗਾਮਾ ਮਚਾ ਦਿੱਤਾ ਜਦੋਂ ਉਨ੍ਹਾਂ ਨੇ ਸਦਨ ਦੀ ਕਾਰਵਾਈ ਟਾਲਣ ਅਤੇ ਮੁਲਤਵੀ ਕਰਨ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ।

The post ਰਾਜ ਸਭਾ ‘ਚ ਭਾਰੀ ਹੰਗਾਮੇ ਦੇ ਵਿਚਾਲੇ ਖੇਤੀ ਬਿੱਲ ਪਾਸ appeared first on Daily Post Punjabi.