Rakesh Tikait said Archives - Daily Post Punjabi

ਜੇ ਸਰਕਾਰ ਭੇਜੇਗੀ ਸੱਦਾ ਤਾਂ ਕਰਾਂਗੇ ਗੱਲਬਾਤ, ਪਰ ਸ਼ੁਰੂ ਉੱਥੋਂ ਹੀ ਹੋਵੇਗੀ ਜਿੱਥੇ ਰੁਕੀ ਸੀ: ਰਾਕੇਸ਼ ਟਿਕੈਤ
Rakesh Tikait said: ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਜੇਕਰ ਸੰਯੁਕਤ ਕਿਸਾਨ ਮੋਰਚਾ ਨੂੰ ਗੱਲਬਾਤ ਦਾ ਸੱਦਾ ਭੇਜੇਗੀ ਤਾਂ ਮੋਰਚਾ ਉਸ ‘ਤੇ ਵਿਚਾਰ ਜ਼ਰੂਰ ਕਰੇਗਾ । ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਉੱਥੋਂ ਹੀ ਸ਼ੁਰੂ ਹੋਵੇਗੀ ਜਿੱਥੋਂ 22 ਜਨਵਰੀ ਨੂੰ ਰੁਕੀ ਸੀ। ਤਿੰਨਾਂ ਖੇਤੀ ਕਾਨੂੰਨਾਂ ਦੀ ਵਾਪਸੀ, ਐਮਐਸਪੀ ਲਈ ਕਾਨੂੰਨ ‘ਤੇ ਗੱਲ ਹੋਵੇਗੀ ਤੇ ਕਿਸਾਨਾਂ ਦੇ ਮੁੱਦੇ ਵੀ ਉਹੀ ਰਹਿਣਗੇ।

Rakesh Tikait said

ਦਰਅਸਲ, ਐਤਵਾਰ ਨੂੰ ਰਾਕੇਸ਼ ਟਿਕੈਤ ਸਿੰਘੂ ਬਾਰਡਰ ‘ਤੇ ਆਯੋਜਿਤ ਕੀਤੀ ਗਈ ਸਰਵਖਾਪ ਪੰਚਾਇਤ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾ.ਅੰਬੇਦਕਰ ਦੇ ਜਨਮ ਦਿਨ ‘ਤੇ ਕਿਸਾਨ ਮੋਰਚੇ ਵੱਲੋਂ ‘ਸੰਵਿਧਾਨ ਬਚਾਓ ਦਿਵਸ’ ਮਨਾਇਆ ਜਾਵੇਗਾ । ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਅੰਦੋਲਨ ਦੇ ਸਾਰੇ ਮੋਰਚਿਆਂ ‘ਤੇ ਖਾਲਸਾ ਪੰਥ ਸਥਾਪਨਾ ਦਿਵਸ ਮਨਾਇਆ ਜਾਵੇਗਾ ਤੇ ਜਲ੍ਹਿਆਂਵਾਲਾ ਬਾਗ ਘਟਨਾ ਦੀ ਬਰਸੀ ‘ਤੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ।

Rakesh Tikait said

ਇਸ ਤੋਂ ਇਲਾਵਾ ਖੇਤੀ ਮੰਤਰੀ ਦੇ ਬਿਆਨ ਦੇ ਸਵਾਲ ‘ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਜਿਵੇਂ 22 ਜਨਵਰੀ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੂੰ ਗੱਲਬਾਤ ਦਾ ਸੱਦਾ ਭੇਜਦੀ ਰਹੀ ਹੈ, ਉਸੇ ਤਰ੍ਹਾਂ ਸੱਦਾ ਭੇਜੇਗੀ ਤਾਂ ਮੋਰਚਾ ਉਸ ‘ਤੇ ਵਿਚਾਰ ਜ਼ਰੂਰ ਕਰੇਗਾ । ਗੱਲਬਾਤ ਦੇ ਮੁੱਦਿਆਂ ਦੇ ਸਵਾਲ ‘ਤੇ ਟਿਕੈਤ ਨੇ ਦੋ ਟੁੱਕ ਕਿਹਾ ਕਿ ਗੱਲਬਾਤ ਦੇ ਮੁੱਦੇ ਪਹਿਲਾਂ ਵਾਲੇ ਹੀ ਰਹਿਣਗੇ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ 14 ਅਪ੍ਰੈਲ ਨੂੰ ਪਾਣੀਪਤ ਦੇ ਬਡੋਲੀ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਦੋਸ਼ ਲਾਇਆ ਕਿ ਬਾਬਾ ਸਾਹਿਬ ਦੀ ਮੂਰਤੀ ਦੇ ਉਦਘਾਟਨ ਦੀ ਆੜ ਵਿੱਚ ਖੱਟਰ ਦੇ ਪਹੁੰਚਣ ਨਾਲ ਆਪਸੀ ਤਾਣਾ-ਬਾਣਾ ਖਰਾਬ ਹੋ ਸਕਦਾ ਹੈ।

ਇਹ ਵੀ ਦੇਖੋ: ਡਾਕਟਰ ਲੈਂਦੇ ਲੱਖਾਂ ਰੁਪਏ, ਅੰਮ੍ਰਿਤਸਰ ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ/ਲਕਵਾ!

The post ਜੇ ਸਰਕਾਰ ਭੇਜੇਗੀ ਸੱਦਾ ਤਾਂ ਕਰਾਂਗੇ ਗੱਲਬਾਤ, ਪਰ ਸ਼ੁਰੂ ਉੱਥੋਂ ਹੀ ਹੋਵੇਗੀ ਜਿੱਥੇ ਰੁਕੀ ਸੀ: ਰਾਕੇਸ਼ ਟਿਕੈਤ appeared first on Daily Post Punjabi.

ਪਰੇਡ ਤੋਂ ਪਹਿਲਾ ਰਾਕੇਸ਼ ਟਿਕੈਤ ਨੇ ਕਿਹਾ- ਸਾਡੇ ਕੋਲ ਹੋਵੇਗਾ ਡੰਡਾ ‘ਤੇ ਝੰਡਾ, ਜੇ ਕਿਸੇ ਨੇ ਗੜਬੜ ਕੀਤੀ ਤਾਂ ਅਸੀਂ ਕਰਾਂਗੇ ਇਲਾਜ
Rakesh Tikait said : ਗਣਤੰਤਰ ਦਿਵਸ ਦੇ ਮੌਕੇ ‘ਤੇ ਇਸ ਵਾਰ ਰਾਜਪਥ ਦੀ ਪਰੇਡ ਦੇ ਨਾਲ-ਨਾਲ ਦੇਸ਼ ਦੀ ਨਜ਼ਰ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਰੈਲੀ ‘ਤੇ ਵੀ ਰਹੇਗੀ। ਦਿੱਲੀ ਪੁਲਿਸ ਨੇ ਸ਼ਰਤਾਂ ਨਾਲ ਕਿਸਾਨਾਂ ਨੂੰ ਟਰੈਕਟਰ ਰੈਲੀ ਕੱਢਣ ਦੀ ਆਗਿਆ ਦਿੱਤੀ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਟਰੈਕਟਰ ਰੈਲੀ ਬਾਰੇ ਕਿਹਾ ਹੈ ਕਿ ਝੰਡਾ ਅਤੇ ਡੰਡਾ ਦੋਵੇਂ ਹੀ ਕਿਸਾਨਾਂ ਕੋਲ ਹੋਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ 26 ਜਨਵਰੀ ਨੂੰ ਦੇਸ਼ ਵਿੱਚ ਕੋਈ ਗੜਬੜ ਕਰੇਗਾ ਤਾਂ ਅਸੀਂ ਉਸ ਦਾ ਇਲਾਜ ਕਰਾਂਗੇ। ਅਸੀਂ ਆਪਣੀ ਟਰੈਕਟਰ ਰੈਲੀ ਨੂੰ ਦਿੱਲੀ ਪੁਲਿਸ ਦੁਆਰਾ ਦਿੱਤੇ ਗਏ ਰਸਤੇ ‘ਤੇ ਹੀ ਕੱਢਾਗੇ। ਇਸ ਸਾਰੇ ਵਿਵਾਦ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ ਇੱਕ ਪ੍ਰਤੀਕਰਮ ਹੈ, ਸਰਕਾਰ ਨੂੰ ਕਿਸਾਨਾਂ ਬਾਰੇ ਗਲਤ ਗੱਲ ਨਹੀਂ ਕਰਨੀ ਚਾਹੀਦੀ, ਜੇ ਅਜਿਹਾ ਹੁੰਦਾ ਹੈ ਤਾਂ ਕਿਸਾਨ ਵੱਡੀ ਗਿਣਤੀ ਵਿੱਚ ਸਾਹਮਣੇ ਆਉਣਗੇ।

Rakesh Tikait said

ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਉਹ ਕਿਸਾਨਾਂ ਦੇ ਮਾਣ-ਸਮਾਨ ਵਿੱਚ ਕੋਈ ਛੇੜਛਾੜ ਨਾ ਕਰਨ। ਸਾਡਾ ਅੰਦੋਲਨ 26 ਜਨਵਰੀ ਤੋਂ ਬਾਅਦ ਵੀ ਜਾਰੀ ਰਹੇਗਾ, ਜੇ ਗੱਲ ਕਰਨੀ ਚਾਹੁੰਦੇ ਹਾਂ ਤਾਂ ਅਸੀਂ ਅਗਲੇ ਸਾਲ ਤੱਕ ਵਿਚਾਰ ਵਟਾਂਦਰੇ ਲਈ ਤਿਆਰ ਹਾਂ। ਕਿਸਾਨ ਆਗੂ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਰਾਜਨੀਤਿਕ ਪਾਰਟੀ ਨਾਲ ਨਹੀਂ ਹੈ, ਅਸੀਂ ਸਿਰਫ ਭਾਰਤ ਸਰਕਾਰ ਦੇ ਸਟੈਂਡ ਦਾ ਵਿਰੋਧ ਕਰ ਰਹੇ ਹਾਂ। ਰਾਕੇਸ਼ ਟਿਕੈਤ ਨੇ ਕਿਹਾ ਕਿ ਹਰ ਕਿਸਾਨ ਅਨੁਸ਼ਾਸਨ ਨਾਲ ਅੰਦੋਲਨ ਕਰ ਰਿਹਾ ਹੈ, ਲੋਕ ਟਰੈਕਟਰ ਰੈਲੀ ਵਿੱਚ ਤਿਰੰਗਾ ਵੀ ਲਿਆਉਣਗੇ। ਮਹੱਤਵਪੂਰਨ ਹੈ ਕਿ ਕਿਸਾਨ ਜੱਥੇਬੰਦੀਆਂ ਨੂੰ ਕੁੱਲ ਤਿੰਨ ਰੂਟਾਂ ਤੋਂ ਦਿੱਲੀ ਵਿੱਚ ਦਾਖਲਾ ਅਤੇ ਟਰੈਕਟਰ ਰੈਲੀ ਕੱਢਣ ਦੀ ਮਨਜ਼ੂਰੀ ਮਿਲ ਗਈ ਹੈ। ਕਿਸਾਨ ਆਪਣੀ ਟਰੈਕਟਰ ਰੈਲੀ ਨੂੰ ਸਿੰਘੂ ਸਰਹੱਦ, ਟੀਕਰੀ ਬਾਰਡਰ ਅਤੇ ਗਾਜੀਪੁਰ ਸਰਹੱਦ ਤੋਂ ਕੱਢ ਸਕਣਗੇ। ਹਾਲਾਂਕਿ, ਕੁੱਝ ਸੰਗਠਨ ਇਸ ਰਸਤੇ ਤੋਂ ਖੁਸ਼ ਨਹੀਂ ਹਨ।

ਇਹ ਵੀ ਦੇਖੋ : 26 ਦੀ ਟਰੈਕਟਰ ਪਰੇਡ ਤੋਂ ਪਹਿਲਾਂ ਸਰਕਾਰ ਡਰੀ ਸਹਿਮੀ ਪਈ ਏ : ਲੱਖੋਵਾਲ

The post ਪਰੇਡ ਤੋਂ ਪਹਿਲਾ ਰਾਕੇਸ਼ ਟਿਕੈਤ ਨੇ ਕਿਹਾ- ਸਾਡੇ ਕੋਲ ਹੋਵੇਗਾ ਡੰਡਾ ‘ਤੇ ਝੰਡਾ, ਜੇ ਕਿਸੇ ਨੇ ਗੜਬੜ ਕੀਤੀ ਤਾਂ ਅਸੀਂ ਕਰਾਂਗੇ ਇਲਾਜ appeared first on Daily Post Punjabi.