RAKHI BIDLAN Archives - Daily Post Punjabi

ਹਾਥਰਸ: AAP ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਰਾਖੀ ਬਿਡਲਾਨ ‘ਤੇ ਸੁੱਟੀ ਗਈ ਕਾਲੀ ਸਿਆਹੀ
hathras black ink on aap mp: ਹਾਥਰਸ: ਸੋਮਵਾਰ ਨੂੰ ਹਾਥਰਸ ਸਮੂਹਿਕ ਬਲਾਤਕਾਰ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਗਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਰਾਖੀ ਬਿਡਲਾਨ ‘ਤੇ ਸੋਮਵਾਰ ਨੂੰ ਇੱਕ ਵਿਅਕਤੀ ਨੇ ਕਾਲੀ ਸਿਆਹੀ ਸੁੱਟ ਦਿੱਤੀ। ਇਹ ਘਟਨਾ ਪੀੜਤ ਦੇ ਪਿੰਡ ਦੇ ਬਾਹਰ ਵਾਪਰੀ ਹੈ। ਜਾਣਕਾਰੀ ਮਿਲੀ ਹੈ ਕਿ ਦੋਸ਼ੀ ਦਾ ਨਾਮ ਦੀਪਕ ਸ਼ਰਮਾ ਹੈ, ਜੋ ਇੱਕ ਹਿੰਦੂਵਾਦੀ ਸੰਗਠਨ ਨਾਲ ਜੁੜਿਆ ਹੋਇਆ ਹੈ। ਦੱਸ ਦੇਈਏ ਕਿ ਸੰਜੇ ਸਿੰਘ ਅਤੇ ਰਾਖੀ ਬਿਡਲਾਨ 5 ਲੋਕਾਂ ਦੇ ਵਫਦ ਨਾਲ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਆਏ ਸਨ। ਹਾਥਰਸ ਪਿੰਡ ਨੂੰ ਕਈ ਦਿਨਾਂ ਤੱਕ ਘੇਰਾਬੰਦੀ ਕਰਕੇ ਅਤੇ ਮੀਡੀਆ ਨੂੰ ਰੋਕਣ ਤੋਂ ਬਾਅਦ, ਪੁਲਿਸ ਨੇ ਸ਼ਨੀਵਾਰ ਤੋਂ ਇੱਥੇ ਰਾਹ ਖੋਲ੍ਹ ਦਿੱਤੇ ਹਨ। ਇਸ ਤੋਂ ਬਾਅਦ ਕਈ ਪਾਰਟੀਆਂ ਅਤੇ ਸੰਗਠਨਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਸਭ ਤੋਂ ਪਹਿਲਾਂ ਕਾਂਗਰਸ ਤੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਇੱਥੇ ਪਹੁੰਚੇ ਸਨ।

hathras black ink on aap mp

ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਾਂ (CITU), ਆਲ ਇੰਡੀਆ ਕਿਸਾਨ ਸਭਾ (AIKS), ਆਲ ਇੰਡੀਆ ਐਗਰੀਕਲਚਰਲ ਮਜ਼ਦੂਰ ਸੰਘ (AIAWU) ਅਤੇ ਆਲ ਇੰਡੀਆ ਡੈਮੋਕਰੇਟਿਕ ਵੂਮੈਨ ਐਸੋਸੀਏਸ਼ਨ (AIDWA) ਦਾ ਇੱਕ ਵਫ਼ਦ ਐਤਵਾਰ ਨੂੰ ਇੱਥੇ ਪਹੁੰਚਿਆ ਸੀ, ਜਿਸ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਦੀ ਲੜਾਈ ਵਿੱਚ ਇਕੱਠੇ ਖੜ੍ਹੇ ਹੋਣ ਦੀ ਗੱਲ ਕੀਤੀ।

The post ਹਾਥਰਸ: AAP ਦੇ ਸੰਸਦ ਮੈਂਬਰ ਸੰਜੇ ਸਿੰਘ ਅਤੇ ਵਿਧਾਇਕ ਰਾਖੀ ਬਿਡਲਾਨ ‘ਤੇ ਸੁੱਟੀ ਗਈ ਕਾਲੀ ਸਿਆਹੀ appeared first on Daily Post Punjabi.