rakhi husband ritesh in poland Archives - Daily Post Punjabi

ਪੋਲੈਂਡ ਵਿੱਚ ਰਹਿੰਦਾ ਹੈ ਰਾਖੀ ਸਾਵੰਤ ਦਾ ਪਤੀ ਰਿਤੇਸ਼, ਰਾਖੀ ਦੇ ਭਰਾ ਨੇ ਕੀਤੇ ਕਈ ਵੱਡੇ ਖੁਲਾਸੇ
rakhi husband ritesh revelations:ਰਾਖੀ ਸਾਵੰਤ ਵਿਆਹੀ ਹੋਈ ਹੈ ਜਾਂ ਕੁੰਵਾਰੀ ਹੈ ਇਸ ਗੱਲ ਨੂੰ ਲੈ ਕੇ ਹਾਲੇ ਵੀ ਰਾਜ਼ ਬਣਿਆ ਹੋਇਾਆ ਹੈ । ਪਰ ਰਾਖੀ ਹਮੇਸ਼ਾ ਦਾਅਵਾ ਕਰਦੀ ਹੈ ਕਿ ਉਸ ਦਾ ਵਿਆਹ ਰਿਤੇਸ਼ ਨਾਂਅ ਦੇ ਸ਼ਖਸ ਨਾਲ ਹੋਇਆ ਹੈ । ਪਰ ਰਾਖੀ ਨੇ ਅੱਜ ਤੱਕ ਨਾ ਤਾਂ ਰਿਤੇਸ਼ ਨਾਲ ਕਿਸੇ ਨੂੰ ਮਿਲਾਇਆ ਹੈ ਤੇ ਨਾ ਹੀ ਉਸ ਦੀ ਕਦੇ ਕੋਈ ਤਸਵੀਰ ਸਾਂਝੀ ਕੀਤੀ ਹੈ ।ਪਰ ਹੁਣ ਰਾਖੀ ਦੇ ਭਰਾ ਰਾਕੇਸ਼ ਸਾਵੰਤ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ‘ਮੈਂ ਇੱਕ ਵਾਰ ਸਭ ਨੂੰ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਮੇਰੀ ਭੈਣ ਰਾਖੀ ਸ਼ਾਦੀਸ਼ੁਦਾ ਹੈ ਤੇ ਮੇਰੇ ਜੀਜੂ ਰਿਤੇਸ਼ ਕੋਈ ਮਨਘੜਤ ਕਿਰਦਾਰ ਨਹੀਂ ਹਨ । ਉਹ ਅਸਲੀਅਤ ਵਿੱਚ ਹਨ ਤੇ ਪੋਲੈਂਡ ਵਿੱਚ ਰਹਿੰਦੇ ਹਨ’।ਉਸ ਨੇ ਕਿਹਾ ਕਿ ‘ਜਦੋਂ ਇਹ ਵਿਆਹ ਹੋਇਆ ਸੀ ਤਾਂ ਦੋਵਾਂ ਦਾ ਪਰਿਵਾਰ ਮੌਜੂਦ ਸੀ । ਮੇਰੇ ਮਾਮਾ ਮਾਮੀ ਵੀ ਵਿਆਹ ਵਿੱਚ ਗਏ ਸਨ । ਰਾਖੀ ਨੂੰ ਵਿਆਹ ਨੂੰ ਲੈ ਕੇ ਝੂਠ ਬੋਲਣ ਦੀ ਜ਼ਰੂਰਤ ਨਹੀਂ ਹੈ । ਜਦੋਂ ਰਾਖੀ ਨੇ ਵਿਆਹ ਨਹੀਂ ਕੀਤਾ ਸੀ ਤਾਂ ਉਸ ਨੇ ਵਿਆਹੇ ਹੋਣ ਦਾ ਕੋਈ ਨਾਟਕ ਨਹੀਂ ਕੀਤਾ, ਤੇ ਹੁਣ ਜਦੋਂ ਉਹ ਵਿਆਹੀ ਗਈ ਹੈ ਤਾਂ ਉਸ ਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਹੈ’।

ਰਾਖੀ ਸਾਵੰਤ ਦੀ ਜ਼ਿੰਦਗੀ ਕਾਫੀ ਸ਼ੰਘਰਸ਼ ਵਾਲੀ ਰਹੀ ਹੈ । ਜਿਸ ਦਾ ਖੁਲਾਸਾ ਉਸ ਨੇ ਹਾਲ ਹੀ ਵਿੱਚ ਇੱਕ ਰਿਆਲਟੀ ਸ਼ੋਅ ਵਿੱਚ ਕੀਤਾ ਹੈ । ਉਸ ਨੇ ਦੱਸਿਆ ਕਿ ਉਸ ਦੇ ਘਰ ਦਾ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਉਸ ਨੂੰ ਡਾਂਸਰ ਹੋਣ ਕਰਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ।ਇਸ ਸ਼ੋਅ ਵਿੱਚ ਰਾਖੀ ਕਹਿੰਦੀ ਹੈ ‘ਦੇਖ ਮੇਰੇ ਟਾਂਕੇ …ਮੇਰਾ ਮਾਮਾ ਮੈਨੂੰ ਬਚਪਨ ਵਿੱਚ ਮਾਰਦਾ ਸੀ …ਹੁਣ ਉਹ ਜਿਊਦਾ ਨਹੀਂ ਹੈ …ਸਾਨੂੰ ਬਾਲਕਨੀ ਵਿੱਚ ਵੀ ਖੜਨ ਦੀ ਇਜਾਜ਼ਤ ਨਹੀਂ ਸੀ …ਆਈ ਬਰੋ, ਵੈਕਸਿਨ ਵਰਗੀਆਂ ਚੀਜ਼ਾਂ ਕਰਵਾਉਣ ਦੀ ਮੇਰੇ ਘਰ ਦੀਆਂ ਔਰਤਾਂ ਨੂੰ ਪਰਮਿਸ਼ਨ ਨਹੀਂ ਸੀ ।

ਪਤਾ ਨਹੀਂ ਕਿਸ ਤਰ੍ਹਾਂ ਦੇ ਲੋਕ ਸਨ ਯਾਰ’ । ਰਾਖੀ ਕਹਿੰਦੀ ਹੈ ਕਿ ‘ਸਾਡੇ ਘਰ ਦੀਆਂ ਔਰਤਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ …ਮੇਰੇ ਵਾਸਤੇ ਬਹੁਤ ਸਾਰੇ ਰਿਸ਼ਤੇ ਆਏ ਤੇ ਚਲੇ ਗਏ ਕਿਉਂਕਿ ਮੈਂ ਡਾਂਸਰ ਸੀ । ਅਸੀਂ ਬਾਲੀਵੁੱਡ ਵਿੱਚ ਹੁੰਦੇ ਹਾਂ ਤਾਂ ਲੋਕ ਜਜ ਕਰਦੇ ਹਨ ਕਿ ਅਸੀ ਕਰੈਕਟਰਲੈਸ ਹਾਂ ….ਬਾਲੀਵੁੱਡ ਵਿੱਚ ਹੋਣਾ ਗੁਨਾਹ ਹੈ ….ਡਾਂਸਰ ਹੋਣਾ ਗੁਨਾਹ ਹੈ ?’ਰਾਖੀ ਦੀ ਪਰਸਨਲ ਲਾਈਫ਼ ਨਾਲ ਜੁੜਿਆ ਇਕ ਰਾਜ਼ ਫਿਰ ਤੋਂ ਚਰਚਾ ’ਚ ਆ ਗਿਆ ਹੈ। ਦਰਅਸਲ ਇਹ ਰਾਜ਼ ਉਹਨਾਂ ਦੇ ਵਿਆਹ ਨਾਲ ਜੁੜਿਆ ਹੈ । ਰਾਖੀ ਹੁਣ ਤਕ ਇਹ ਦਾਅਵਾ ਕਰਦੀ ਹੈ ਕਿ ਉਹ ਵਿਆਹੁਤਾ ਹੈ, ਪਰ ਅੱਜ ਤਕ ਨਾ ਰਾਖੀ ਦੇ ਪਤੀ ਨੂੰ ਕਿਸੇ ਨੇ ਨਹੀਂ ਦੇਖਿਆ ।ਬਿੱਗ ਬੌਸ ’ਚ ਵੀ ਰਾਖੀ ਨੇ ਇਸ ਗੱਲ ਦਾ ਕਈ ਵਾਰ ਜ਼ਿਕਰ ਕੀਤਾ ਹੈ ਕਿ ਉਹ ਵਿਆਹੁਤਾ ਹੈ, ਪਰ ਉਨ੍ਹਾਂ ਦਾ ਪਤੀ ਵਿਦੇਸ਼ ’ਚ ਰਹਿੰਦਾ ਹੈ।

ਇਨ੍ਹਾਂ ਸਾਰੀਆਂ ਖ਼ਬਰਾਂ ਦੇ ਚਲਦੇ ਰਾਖੀ ਸਾਵੰਤ ਦਾ ਪਤੀ ਖੁਦ ਹੀ ਸਾਰਿਆਂ ਦੇ ਸਾਹਮਣੇ ਆ ਗਿਆ ਹੈ । ਰਾਖੀ ਦੇ ਪਤੀ ਰਿਤੇਸ਼ ਜੋ ਕਿ ਇਕ ਯੂਕੇ ਬੈਸਡ ਬਿਜ਼ਨੈੱਸਮੈਨ ਹੈ, ਨਾ ਸਿਰਫ਼ ਸਭ ਦੇ ਸਾਹਮਣੇ ਆਏ ਹਨ ਬਲਕਿ ਉਨ੍ਹਾਂ ਨੇ ਆਪਣੇ ਵਿਆਹ ਤੇ ਬਿੱਗ ਬੌਸ ਨੂੰ ਲੈ ਕੇ ਵੀ ਖੁੱਲ੍ਹ ਕੇ ਚਰਚਾ ਕੀਤੀ ਹੈ। ਮੀਡਿਆ ਨਾਲ ਗੱਲਬਾਤ ਦੌਰਾਨ  ਰਿਤੇਸ਼ ਨੇ ਹਰ ਉਸ ਸਵਾਲ ਦਾ ਜਵਾਬ ਦਿੱਤਾ ਹੈ ਜੋ ਸ਼ਾਇਦ ਰਾਖੀ ਦਾ ਹਰ ਫੈਨ ਜਾਨਣਾ ਚਾਹੁੰਦਾ ਹੈ।

The post ਪੋਲੈਂਡ ਵਿੱਚ ਰਹਿੰਦਾ ਹੈ ਰਾਖੀ ਸਾਵੰਤ ਦਾ ਪਤੀ ਰਿਤੇਸ਼, ਰਾਖੀ ਦੇ ਭਰਾ ਨੇ ਕੀਤੇ ਕਈ ਵੱਡੇ ਖੁਲਾਸੇ appeared first on Daily Post Punjabi.