Ram charan sachin tendulkar Archives - Daily Post Punjabi

ਰਾਮ ਚਰਨ ਤੇ ਸਚਿਨ ਤੇਂਦੁਲਕਰ ਨੇ ਫਾਰਮੂਲਾ ਵਨ ਰੇਸ ‘ਚ ਬੰਨ੍ਹਿਆ ਰੰਗ, ਤਾਜ਼ਾ ਤਸਵੀਰਾਂ ਆਈਆਂ ਸਾਹਮਣੇ
ਜੇਕਰ ਦੱਖਣ ਸਿਨੇਮਾ ਦੇ ਦਿੱਗਜ ਫਿਲਮੀ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਰਾਮ ਚਰਨ ਦਾ ਨਾਂ ਇਸ ਵਿੱਚ ਜ਼ਰੂਰ ਸ਼ਾਮਲ ਹੋਵੇਗਾ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਰਾਮ ਚਰਨ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਇਨ੍ਹਾਂ ਤਸਵੀਰਾਂ ‘ਚ ਰਾਮ ਚਰਨ ਟੀਮ ਇੰਡੀਆ ਦੇ ਸਾਬਕਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਨਜ਼ਰ ਆ ਰਹੇ ਹਨ।

Ram charan sachin tendulkar

ਹੈਦਰਾਬਾਦ ਫਾਰਮੂਲਾ ਵਨ ਰੇਸ: ਈ-ਪ੍ਰਿਕਸ ਫਾਰਮੂਲਾ ਵਨ ਰੇਸ ਦੌਰਾਨ ਖੇਡਾਂ ਅਤੇ ਸਿਨੇਮਾ ਦੇ ਇਹ ਦੋ ਦਿੱਗਜ ਆਹਮਣੇ-ਸਾਹਮਣੇ ਹੋਏ ਹਨ, ਜੋ ਇਸ ਸਮੇਂ ਸੁਰਖੀਆਂ ‘ਚ ਹਨ।

What a brilliant race!

Was quite thrilled to watch @MahindraRacing at Formula E today along with the master blaster @sachin_rt !

What a proud moment to our country, our state and our Hyderabad city @KTRBRS@GreenkoIndia #HyderabadEPrix #CheerForTeamMahindra pic.twitter.com/wypkJ8WE8x
— Ram Charan (@AlwaysRamCharan) February 11, 2023

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

ਸ਼ਨੀਵਾਰ ਨੂੰ ਹੈਦਰਾਬਾਦ ‘ਚ ਈ-ਪ੍ਰਿਕਸ ਫਾਰਮੂਲਾ ਵਨ ਰੇਸ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਦੱਖਣੀ ਸੁਪਰਸਟਾਰ ਰਾਮ ਚਰਨ ਅਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਇਕੱਠੇ ਨਜ਼ਰ ਆਏ। ਰਾਮ ਚਰਨ ਨੇ ਇਸ ਮੌਕੇ ਦੀਆਂ ਖਾਸ ਤਸਵੀਰਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ (ਰਾਮ ਚਰਨ ਟਵਿਟਰ) ‘ਤੇ ਸ਼ੇਅਰ ਕੀਤੀਆਂ ਹਨ। ਸਚਿਨ ਤੇਂਦੁਲਕਰ ਦੇ ਨਾਲ ਇੱਕ ਫੋਟੋ ਸ਼ੇਅਰ ਕਰਦੇ ਹੋਏ ਰਾਮ ਚਰਨ ਨੇ ਲਿਖਿਆ, ‘ਕੀ ਵਧੀਆ ਦੌੜ ਹੈ।

The post ਰਾਮ ਚਰਨ ਤੇ ਸਚਿਨ ਤੇਂਦੁਲਕਰ ਨੇ ਫਾਰਮੂਲਾ ਵਨ ਰੇਸ ‘ਚ ਬੰਨ੍ਹਿਆ ਰੰਗ,  ਤਾਜ਼ਾ ਤਸਵੀਰਾਂ ਆਈਆਂ ਸਾਹਮਣੇ appeared first on Daily Post Punjabi.