Ram Mandir Satellite Photos Archives - Daily Post Punjabi

ਇਸਰੋ ਨੇ ਅਯੁੱਧਿਆ ਦੀ ਸੈਟੇਲਾਈਟ ਤਸਵੀਰ ਕੀਤੀ ਜਾਰੀ, 2.7 ਏਕੜ ‘ਚ ਬਣਿਆ ਰਾਮ ਮੰਦਿਰ ਦਿਖਿਆ
ਇਸਰੋ ਨੇ ਰਾਮ ਲਾਲਾ ਦੇ ਪ੍ਰਕਾਸ਼ ਪੁਰਬ ਤੋਂ ਇਕ ਦਿਨ ਪਹਿਲਾਂ ਐਤਵਾਰ (21 ਜਨਵਰੀ) ਨੂੰ ਪੁਲਾੜ ਤੋਂ ਲਈਆਂ ਗਈਆਂ ਅਯੁੱਧਿਆ ਰਾਮ ਮੰਦਰ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ 2.7 ਏਕੜ ‘ਚ ਬਣਿਆ ਰਾਮ ਮੰਦਰ ਦੇਖਿਆ ਜਾ ਸਕਦਾ ਹੈ। ਇਹ ਤਸਵੀਰਾਂ ਭਾਰਤੀ ਉਪਗ੍ਰਹਿ ਤੋਂ ਲਈਆਂ ਗਈਆਂ ਹਨ। ਰਾਮ ਮੰਦਿਰ ਤੋਂ ਇਲਾਵਾ ਸਰਯੂ ਨਦੀ, ਦਸ਼ਰਥ ਮਹਿਲ ਅਤੇ ਅਯੁੱਧਿਆ ਰੇਲਵੇ ਸਟੇਸ਼ਨ ਵੀ ਸਾਫ਼ ਨਜ਼ਰ ਆ ਰਿਹਾ ਹੈ।

ISRO releases satellite image of

ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਿਰਮਾਣ ਅਧੀਨ ਰਾਮ ਮੰਦਿਰ ਦੀਆਂ ਇਹ ਤਸਵੀਰਾਂ ਲਗਭਗ ਇੱਕ ਮਹੀਨਾ ਪਹਿਲਾਂ 16 ਦਸੰਬਰ 2023 ਨੂੰ ਲਈਆਂ ਗਈਆਂ ਸਨ। ਇਸ ਤੋਂ ਬਾਅਦ ਸੰਘਣੀ ਧੁੰਦ ਕਾਰਨ ਪੁਲਾੜ ਤੋਂ ਮੰਦਿਰ ਸਾਫ ਨਜ਼ਰ ਨਹੀਂ ਆ ਰਿਹਾ ਹੈ। ਪੁਲਾੜ ਵਿੱਚ ਭਾਰਤ ਦੇ 50 ਤੋਂ ਵੱਧ ਉਪਗ੍ਰਹਿ ਹਨ। ਉਨ੍ਹਾਂ ਵਿੱਚੋਂ ਕੁਝ ਦਾ ਰੈਜ਼ੋਲਿਊਸ਼ਨ ਇੱਕ ਮੀਟਰ ਤੋਂ ਘੱਟ ਹੈ। ਇਸਰੋ ਦੀ ਹੈਦਰਾਬਾਦ ਸਥਿਤ ਨੈਸ਼ਨਲ ਰਿਮੋਟ ਸਪੇਸ ਏਜੰਸੀ ਨੇ ਇਨ੍ਹਾਂ ਤਸਵੀਰਾਂ ਨੂੰ ਕਲੀਅਰ ਕੀਤਾ ਹੈ।

ISRO releases satellite image of

ਇਹ ਵੀ ਪੜ੍ਹੋ : ਕਪੂਰਥਲਾ ਪੁਲਿਸ ਨੇ 2 ਚੋਰਾਂ ਨੂੰ ਕੀਤਾ ਗ੍ਰਿਫਤਾਰ, ਨਕਦੀ ਸਣੇ ਚੋਰੀ ਦਾ ਸਾਮਾਨ ਬਰਾਮਦ

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਇਸਰੋ ਨੇ ਅਯੁੱਧਿਆ ਦੀ ਸੈਟੇਲਾਈਟ ਤਸਵੀਰ ਕੀਤੀ ਜਾਰੀ, 2.7 ਏਕੜ ‘ਚ ਬਣਿਆ ਰਾਮ ਮੰਦਿਰ ਦਿਖਿਆ appeared first on Daily Post Punjabi.