Ram rahim and honeypreet viral video Archives - Daily Post Punjabi

ਰਾਮ ਰਹੀਮ ਤੇ ਹਨੀਪ੍ਰੀਤ ਨੇ ਇਕੱਠਿਆਂ ਨੇ ਖਾਧੀ ਸਹੁੰ, ਕਿਹਾ- ‘ਨਸ਼ਾ ਖਤਮ ਕਰ ਦੇਸ਼ ਨੂੰ ਬਣਾਵਾਂਗੇ ਨਸ਼ਾ ਮੁਕਤ’
ਡੇਰਾ ਮੁਖੀ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਉਂਦੀਆਂ ਹੀ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਇਸੇ ਵਿਚਾਲੇ ਹੁਣ ਰਾਮ ਰਹੀਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸ ਦੇ ਨਾਲ ਹਨੀਪ੍ਰੀਤ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਸ ਵੀਡੀਓ ਵਿੱਚ ਦੋਵੇਂ ਸਹੁੰ ਚੁੱਕਦੇ ਨਜ਼ਰ ਆ ਰਹੇ ਹਨ। ਦਰਅਸਲ, ਗਣਤੰਤਰ ਦਿਵਸ ਮੌਕੇ ਵੀਡੀਓ ਸਾਂਝੀ ਕਰ ਦੋਹਾਂ ਨੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਦੀ ਸਹੁੰ ਖਾਧੀ । ਰਾਮ ਰਹੀਮ ਨੇ ਸਹੁੰ ਖਾਂਦੇ ਹੋਏ ਕਿਹਾ ਕਿ ਭਾਰਤ ਦੇਸ਼ ਨੂੰ ਨਸ਼ਾ ਮੁਕਤ ਜ਼ਰੂਰ ਕਰਾਂਗੇ। ਰਾਮ ਰਹੀਮ ਨੇ ਆਪਣੇ ਪ੍ਰੇਮੀਆਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਹੈ ਤਾਂ ਜੋ ਕੋਈ ਇਸ ਦੇਸ਼ ਨੂੰ ਗੰਦਾ ਨਾ ਕਹਿ ਸਕੇ।

Ram rahim and honeypreet take oath

ਰਾਮ ਰਹੀਮ ਹੁਣ ਵਰਮੀ ਕੰਪੋਸਟ ਮਾਹਿਰ ਵੀ ਬਣ ਗਿਆ ਹੈ। ਰਾਮ ਰਹੀਮ ਨੇ ਇੱਕ ਨਵੀਂ ਵੀਡੀਓ ਜਾਰੀ ਕਰਕੇ ਪ੍ਰੇਮੀਆਂ ਨੂੰ ਕੀੜਿਆਂ ਦੀ ਖਾਦ ਬਣਾਉਣ ਦਾ ਤਰੀਕਾ ਦੱਸਿਆ । ਰਾਮ ਰਹੀਮ ਨੇ ਕਿਹਾ ਕਿ ਇਹ ਖਾਦ ਕਮਾਲ ਦਾ ਅਸਰ ਦਿਖਾਉਂਦੀ ਹੈ। ਉਸਨੇ ਕਿਹਾ ਕਿ ਉਸ ਦਿਨ ਜੋ ਬੋਤਲ ਅਸੀਂ ਦਿਖਾਈ ਸੀ, ਉਸ ਵਿੱਚ ਵਰਮੀ ਕੰਪੋਸਟ ਖਾਦ ਪਾਈ ਸੀ।

ਇਹ ਵੀ ਪੜ੍ਹੋ: CM ਮਾਨ ਤੇ ਕੇਜਰੀਵਾਲ ਅੱਜ ਪਹੁੰਚਣਗੇ ਅੰਮ੍ਰਿਤਸਰ, 400 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ

ਦੱਸ ਦੇਈਏ ਕਿ ਰਾਮ ਰਹੀਮ ਨੇ ਤਲਵਾਰ ਨਾਲ ਕੇਕ ਕੱਟਣ ਤੋਂ ਬਾਅਦ ਤਿਰੰਗੇ ਦੇ ਪੈਟਰਨ ਵਾਲੀ ਬੋਤਲ ‘ਤੇ ਵਿਵਾਦਾਂ ਵਿੱਚ ਘਿਰ ਗਿਆ ਹੈ । 25 ਜਨਵਰੀ ਨੂੰ ਰਾਮ ਰਹੀਮ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਤਿਰੰਗੇ ਦੇ ਪੈਟਰਨ ਵਾਲਾਈ ਬੋਤਲ ਦੀ ਵਰਤੋਂ ਕਰ ਰਿਹਾ ਹੈ। ਰਾਮ ਰਹੀਮ ਨੇ ਜੈਵਿਕ ਸਬਜ਼ੀਆਂ ਤਿਆਰ ਕਰਨ ਦਾ ਡੈਮੋ ਦੇਣ ਤੋਂ ਬਾਅਦ ਬੋਤਲ ਹੇਠਾਂ ਸੁੱਟ ਦਿੱਤੀ ਸੀ ।

Ram rahim and honeypreet take oath

ਹੁਣ ਡੇਰਾ ਮੁਖੀ ਨੇ ਇਸ ਵਿਵਾਦ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਅਸੀਂ ਰੰਗੀਨ ਬੋਤਲਾਂ ਦਿਖਾਈਆਂ ਸੀ । ਕਿਸੇ ਵੀ ਬੋਤਲ ਵਿੱਚ ਤਿਰੰਗਾ ਨਹੀਂ ਸੀ। ਉਸ ਵਿੱਚ ਤਿਰੰਗਾ ਰੰਗ ਸੀ। ਉਸਨੇ ਲੋਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਤਿਰੰਗਾ ਨਾ ਬਣਾਇਓ, ਅਸ਼ੋਕਾ ਚੱਕਰ ਨਹੀਂ ਬਣਾਉਣਾ, ਕਿਉਂਕਿ ਉਸ ਵਿੱਚ ਗੋਬਰ ਵੀ ਪੈਂਦਾ ਹੈ, ਮਿੱਟੀ ਵੀ ਪੈਂਦੀ ਹੈ। ਬੋਤਲ ਵਿੱਚ ਤਿਰੰਗਾ ਨਹੀਂ ਸੀ, ਸਿਰਫ ਤਿੰਨ ਰੰਗ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਰਾਮ ਰਹੀਮ ਤੇ ਹਨੀਪ੍ਰੀਤ ਨੇ ਇਕੱਠਿਆਂ ਨੇ ਖਾਧੀ ਸਹੁੰ, ਕਿਹਾ- ‘ਨਸ਼ਾ ਖਤਮ ਕਰ ਦੇਸ਼ ਨੂੰ ਬਣਾਵਾਂਗੇ ਨਸ਼ਾ ਮੁਕਤ’ appeared first on Daily Post Punjabi.