Ram rahim furlow ends today Archives - Daily Post Punjabi

ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਹੋਈ ਖ਼ਤਮ, ਅੱਜ ਵਾਪਸ ਲਿਆਂਦਾ ਜਾਵੇਗਾ ਸੁਨਾਰੀਆ ਜੇਲ੍ਹ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ 21 ਦਿਨਾਂ ਦੀ ਫਰਲੋ ਬੁੱਧਵਾਰ ਯਾਨੀ ਕਿ ਅੱਜ ਪੂਰੀ ਹੋ ਗਈ ਹੈ। ਬਾਗਪਤ ਦੇ ਬਰਨਾਵਾ ਆਸ਼ਰਮ ਤੋਂ ਕਿਸੇ ਵੀ ਸਮੇਂ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੁਪਹਿਰ ਦੇ ਕਰੀਬ 2 ਵਜੇ ਬਰਨਾਵਾ ਆਸ਼ਰਮ ਤੋਂ ਰਵਾਨਾ ਹੋ ਜਾਵੇਗਾ ਤੇ ਦੇਰ ਸ਼ਾਮ ਤੱਕ ਸਰੈਂਡਰ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਪਿਛਲੇ 21 ਦਿਨਾਂ ਤੋਂ ਰਾਮ ਰਹੀਮ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਸੀ। ਅਦਾਲਤ ਵੱਲੋਂ ਉਸਦੀ 21 ਦਿਨਾਂ ਦੀ ਫਰਲੋ ਮਨਜ਼ੂਰ ਕੀਤੀ ਸੀ, ਜਿਸਦੇ ਬਾਅਦ ਉਹ ਕੜੀ ਸੁਰੱਖਿਆ ਵਿੱਚ ਆਸ਼ਰਮ ਲਿਆਂਦਾ ਗਿਆ ਸੀ।

Ram rahim furlow ends today

ਦੱਸ ਦੇਈਏ ਕਿ ਫਰਲੋ ਮਿਲਣ ਤੋਂ ਬਾਅਦ ਰਾਮ ਰਹੀਮ 8ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਸੀ। ਇਸ ਸਤੋਂ ਪਹਿਲਾਂ ਸੱਤ ਵਾਰ ਰਾਮ ਰਹੀਮ ਪੈਰੋਲ ‘ਤੇ ਬਾਹਰ ਆਇਆ ਤੇ ਇੱਕ-ਇੱਕ ਮਹੀਨੇ ਤੱਕ ਬਾਗਪਤ ਦੇ ਬਰਨਾਵਾ ਆਸ਼ਰਮ ਵਿੱਚ ਰਿਹਾ। ਇਸ ਦੌਰਾਨ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨਾਲ ਗੱਲਬਾਤ ਕੀਤੀ ਤੇ ਚੋਣਾਂ ਨੂੰ ਲੈ ਕੇ ਬਰਨਾਵਾ ਆਸ਼ਰਮ ਤੋਂ ਵੱਡੇ ਫੈਸਲੇ ਲਏ। ਪਰ ਇਸ ਵਾਰ ਰਾਮ ਰਹੀਮ ਪੈਰੋਲ ਨਹੀਂ ਬਲਕਿ ਫਰਲੋ ‘ਤੇ ਬਾਹਰ ਆਇਆ ਸੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਹੋਈ ਖ਼ਤਮ, ਅੱਜ ਵਾਪਸ ਲਿਆਂਦਾ ਜਾਵੇਗਾ ਸੁਨਾਰੀਆ ਜੇਲ੍ਹ appeared first on Daily Post Punjabi.