Ram rahim health deteriorated Archives - Daily Post Punjabi

ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਵਿਗੜੀ ਤਬੀਅਤ, ਰੋਹਤਕ PGI ‘ਚ ਦਾਖਲ
ਦੋ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਤਬੀਅਤ ਵਿਗੜ ਗਈ ਹੈ । ਪੇਟ ਵਿੱਚ ਦਰਦ ਹੋਣ ਕਾਰਨ ਰਾਮ ਰਹੀਮ ਨੂੰ IGI ਰੋਹਤਕ ਲਿਆਂਦਾ ਗਿਆ ।

Ram rahim health deteriorated

ਰਾਮ ਰਹੀਮ ਨੂੰ ਅੱਜ ਸਵੇਰੇ 7 ਵਜੇ ਦੇ ਕਰੀਬ ਸਖਤ ਸੁਰੱਖਿਆ ਹੇਠ ਜੇਲ੍ਹ ਤੋਂ PGI ਲਿਆਂਦਾ ਗਿਆ । ਉਸ ਨੂੰ ਦੂਜੀ ਵਾਰ ਪੀਜੀਆਈ ਲਿਆਂਦਾ ਗਿਆ ਹੈ। ਮਿਲੀ ਜਾਣਕਾਰੀ ਮਿਲੀ ਹੈ ਅਨੁਸਾਰ ਜਿਸ ਵਾਰਡ ਵਿੱਚ ਬਾਬਾ ਰਾਮ ਰਹੀਮ ਨੂੰ ਰੱਖਿਆ ਗਿਆ ਹੈ, ਉੱਥੇ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਹਨ । ਹੁਣ ਜਦੋਂ ਤੱਕ ਰਾਮ ਰਹੀਮ ਦਾ ਇਲਾਜ PGI ਵਿੱਚ ਕੀਤਾ ਜਾਵੇਗਾ,ਉੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕੰਵਰਦੀਪ ਕੌਰ ਮਾਲੇਰਕੋਟਲਾ ਦੀ ਪਹਿਲੀ SSP ਨਿਯੁਕਤ, ਪੰਜਾਬ ਸਰਕਾਰ ਵੱਲੋਂ 2 IPS ਸਣੇ 4 PPS ਅਧਿਕਾਰੀਆਂ ਦੇ ਤਬਾਦਲੇ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 12 ਮਈ ਨੂੰ ਰਾਮ ਰਹੀਮ ਨੂੰ ਕੋਰੋਨਾ ਦੇ ਖਦਸ਼ੇ ਕਾਰਨ ਭਾਰੀ ਸੁਰੱਖਿਆ ਦੇ ਵਿਚਕਾਰ ਰੋਹਤਕ PGI ਵਿੱਚ ਦਾਖਲ ਕਰਵਾਇਆ ਗਿਆ ਸੀ। ਰਾਮ ਰਹੀਮ ਨੂੰ PGI ਲਿਆਉਣ ਤੋਂ ਪਹਿਲਾਂ ਪੁਲਿਸ ਫੋਰਸ ਸੁਨਾਰੀਆ ਜੇਲ੍ਹ ਤੋਂ PGI ਤੱਕ ਚੱਪੇ-ਚੱਪੇ ‘ਤੇ ਤਾਇਨਾਤ ਕੀਤੀ ਗਈ ਸੀ ।

Ram rahim health deteriorated

ਦੱਸ ਦੇਈਏ ਕਿ ਰਾਮ ਰਹੀਮ ਪਹਿਲਾਂ ਤੋਂ ਹੀ ਸ਼ੂਗਰ ਅਤੇ BP ਦੇ ਮਰੀਜ਼ ਹਨ । ਅਜਿਹੀ ਸਥਿਤੀ ਵਿੱਚ ਜਦੋਂ ਉਸਦੇ ਵੱਲੋਂ ਘਬਰਾਹਟ ਦੀ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ PGI ਵਿੱਚ ਦਾਖਲ ਕਰਵਾਉਣ ਦਾ ਫੈਸਲਾ ਕੀਤਾ ।

ਇਹ ਵੀ ਪੜ੍ਹੋ: ਪਹਿਲਾਂ 50 ਲੱਖ ਦੀ ਠੱਗੀ ਉਤੋਂ ਲੱਖਾਂ ਦਾ ਹੋਰ ਕਰਜਾ, ਪਿਓ ਦਿੱਲੀ ਅੰਦੋਲਨ ‘ਚ, ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ

The post ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਵਿਗੜੀ ਤਬੀਅਤ, ਰੋਹਤਕ PGI ‘ਚ ਦਾਖਲ appeared first on Daily Post Punjabi.