Ram Rahim Song Released Archives - Daily Post Punjabi

ਜੇਲ੍ਹ ਵਾਪਸੀ ਤੋਂ ਪਹਿਲਾਂ ਰਾਮ ਰਹੀਮ ਦਾ ‘ਚੈਟ ਪੇ ਚੈਟ’ ਗਾਣਾ ਲਾਂਚ, ਗੀਤ ‘ਚ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਦਿੱਤਾ ਸੰਦੇਸ਼
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖ਼ਤਮ ਹੋ ਗਈ ਹੈ। ਪੁਲਿਸ ਅੱਜ ਉਸ ਨੂੰ ਸੁਨਾਰੀਆ ਜੇਲ ਲੈ ਕੇ ਆਵੇਗੀ। ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਵਿੱਚ ਵਾਪਸੀ ਤੋਂ ਪਹਿਲਾਂ ਆਪਣਾ ਤੀਜਾ ਗੀਤ ਲਾਂਚ ਕੀਤਾ । ਵੀਰਵਾਰ ਰਾਤ ਕਰੀਬ 12 ਵਜੇ ਨਵਾਂ ਗੀਤ ‘ਚੈਟ ਪੇ ਚੈਟ’ ਲਾਂਚ ਕੀਤਾ । ਇਸ ਗੀਤ ਵਿੱਚ ਰਾਮ ਰਹੀਮ ਨੇ ਮੋਬਾਇਲ ਅਤੇ ਡਿਜ਼ੀਟਲ ਗੈਜੇਟਸ ਦੇ ਸਰੀਰ ‘ਤੇ ਹੋਣ ਵਾਲੇ ਪ੍ਰਭਾਵਾਂ ਦੇ ਨੁਕਸਾਨ ਬਾਰੇ ਦੱਸਿਆ ਹੈ।

Ram Rahim Song Released

ਇਸ ਤੋਂ ਇਲਾਵਾ ਰਾਮ ਰਹੀਮ ਨੇ ਪਰਿਵਾਰ ਵਿੱਚ ਇੱਕ-ਦੂਜੇ ਨਾਲ ਸਮਾਂ ਬਿਤਾਉਣ ਦਾ ਸੰਦੇਸ਼ ਵੀ ਦਿੱਤਾ ਹੈ । ਇਸ ਗਾਣੇ ਨੂੰ ਯੂਟਿਊਬ ‘ਤੇ ਕਰੀਬ 6.5 ਲੱਖ ਲੋਕਾਂ ਵੱਲੋਂ ਦੇਖਿਆ ਗਿਆ ਹੈ । ਇਸ ਗੀਤ ਵਿੱਚ ਰਾਮ ਰਹੀਮ ਖੁਦ ਵੀ ਐਕਟਿੰਗ ਕਰ ਰਹੇ ਹਨ । ਪਹਿਲੇ ਗੀਤ ‘ਤੇ ਹੰਗਾਮੇ ਤੋਂ ਬਾਅਦ ਰਾਮ ਰਹੀਮ ਨੇ ਆਪਣਾ ਦੂਜਾ ਗੀਤ ਵੀ ਲਾਂਚ ਕੀਤਾ । ਦੂਜੇ ਗੀਤ ਨੂੰ 2 ਦਿਨਾਂ ਵਿੱਚ ਕਰੀਬ 49 ਲੱਖ 45 ਹਜ਼ਾਰ 704 ਲੋਕ ਸੁਣ ਚੁੱਕੇ ਹਨ ,ਜਦਕਿ 96 ਹਜ਼ਾਰ ਲੋਕਾਂ ਨੇ ਇਸ ਗਾਣੇ ਨੂੰ ਪਸੰਦ ਕੀਤਾ ਹੈ।

ਇਹ ਵੀ ਪੜ੍ਹੋ: ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਖੇਤੀ ਮੰਤਰੀ ਨੇ ਜੂਸ ਪਿਲਾ ਖਤਮ ਕਰਵਾਇਆ ਡੱਲੇਵਾਲ ਦਾ ਮਰਨ ਵਰਤ

ਦੱਸ ਦੇਈਏ ਕਿ ਰਾਮ ਰਹੀਮ ਇਸ ਗੀਤ ਵਿੱਚ ਪੱਗ ਬੰਨ੍ਹਣ ਵਾਲਾ ਸਰਦਾਰ ਬਣਿਆ ਹੋਇਆ ਹੈ । ਰਾਮ ਰਹੀਮ ਦੇ ਗੀਤ ਵਿੱਚ ਉਹ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣ, ਸ਼ਰਾਬ ਦੇ ਸਾਰੇ ਠੇਕੇ ਤੋੜ ਕੇ ਗੁਰੂ ਪੀਰਾਂ ਦਾ ਸਰੂਪ ਰੱਖਣ ਦਾ ਸੁਨੇਹਾ ਦੇ ਰਿਹਾ ਹੈ। ਗੀਤ ‘ਚ ਰਾਮ ਰਹੀਮ ਨਸ਼ੇੜੀਆਂ ਦੇ ਇਲਾਜ ਦੀ ਗੱਲ ਕਰ ਰਿਹਾ ਹੈ, ਨਾਲ ਹੀ ਇਸ ਮੁਹਿੰਮ ‘ਤੇ ਇਤਰਾਜ਼ ਨਾ ਕਰਨ ਦੀ ਅਪੀਲ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਜੇਲ੍ਹ ਵਾਪਸੀ ਤੋਂ ਪਹਿਲਾਂ ਰਾਮ ਰਹੀਮ ਦਾ ‘ਚੈਟ ਪੇ ਚੈਟ’ ਗਾਣਾ ਲਾਂਚ, ਗੀਤ ‘ਚ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਦਿੱਤਾ ਸੰਦੇਸ਼ appeared first on Daily Post Punjabi.