rama sita role Archives - Daily Post Punjabi

ਰਾਮਾਇਣ ਸਾਇਨ ਕਰਨ ਤੋਂ ਪਹਿਲਾਂ ਗੁਰਮੀਤ ਚੌਧਰੀ ਨੂੰ ਕਿਸ ਗੱਲ ਦੀ ਹੋ ਰਹੀ ਸੀ Tention ?
gurmeet people touch feet:ਦੰਗਲ ਚੈਨਲ ‘ਤੇ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਸਟਾਰ ਰਾਮਾਇਣ ਰੀ ਟੈਲੀਕਾਸਟ ਹੋ ਰਹੀ ਹੈ। ਸ਼ੋਅ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਸਾਲੋਂ ਪਹਿਲਾਂ ਆਏ ਇਸ ਸ਼ੋਅ ਵਿੱਚ ਗੁਰਮੀਤ ਚੌਧਰੀ ਲੋਕਾਂ ਨੂੰ ਰਾਮ ਦੇ ਰੋਲ ਵਿੱਚ ਇੰਨੇ ਵਧੀਆ ਲੱਗੇ ਕਿ ਉਨ੍ਹਾਂ ਨੂੰ ਸੱਚ ਵਿੱਚ ਭਗਵਾਨ ਰਾਮ ਅਤੇ ਦੇਬਿਨਾ ਨੂੰ ਸੀਤਾ ਮੰਨਣ ਲੱਗੇ ਸਨ। ਲੋਕ ਦੋਨਾਂ ਦੇ ਪੈਰਾਂ ਨੂੰ ਹੱਟ ਲਗਾਉਂਦੇ ਸਨ। ਇੱਕ ਇੰਟਰਵਿਊ ਵਿੱਚ ਗੁਰਮੀਤ ਚੌਧਰੀ ਨੇ ਕਿਹਾ ਰਾਮਾਇਣ ਰਾਤੋਂ ਰਾਤ ਹਿੱਟ ਹੋ ਗਿਆ ਸੀ। ਇਸ ਸ਼ੋਅ ਨੇ ਮੈਨੂੰ ਅਤੇ ਦੇਬੀਨਾ ਨੂੰ ਇਨ੍ਹਾਂ ਪਾਪੂਲਰ ਬਣਾਇਆ ਕਿ ਲੋਕਾਂ ਨੂੰ ਸੱਚ ਵਿੱਚ ਲੱਗਿਆ ਕਿ ਅਸੀਂ ਰਾਮ ਸੀਤਾ ਹਾਂ।

ਆਡੀਅਨਸ ਨਹੀਂ ਬਲਕਿ ਇੰਡਸਟਰੀ ਸਾਨੂੰ ਟਾਈਪਕਾਸਟ ਕਰਦੀ ਸੀ। ਗੁਰਮੀਤ ਨੇ ਕਿਹਾ ਇਸ ਲਈ ਰਾਮਾਇਣ ਸਾਈਨ ਕਰਨ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਇਹ ਵਿਚਾਰ ਆਇਆ ਸੀ। ਮੈਂ ਸੋਚਿਆ ਜੇਕਰ ਮੈਂ ਕਾਸਟਿਊਮ ਡਰਾਮਾ ਕਰੂੰਗਾ ਤਾਂ ਟਾਈਪਕਾਸਟ ਹੋ ਸਕਦਾ ਹਾਂ। ਇਸ ਲਈ ਮੇਰੇ ਲਈ ਇਹ ਇਮੇਜ ਤੋੜਨਾ ਕਾਫੀ ਜ਼ਰੂਰੀ ਸੀ। ਮੈਂ ਹਮੇਸ਼ਾ ਸੋਚਦਾ ਸੀ ਕਿ ਰਾਮਾਇਣ ਖਤਮ ਹੋਣ ਤੋਂ ਬਾਅਦ ਮੈਂ ਕੀ ਕਰੂਗਾਂ। ਬਾਅਦ ਵਿੱਚ ਮੈੰ ਸ਼ੋਅਜ਼ ਦੇ ਆਡੀਸ਼ਨ ਦੇ ਰਿਹਾ ਸੀ। ਫਿਰ ਦੇਬੀਨਾ ਅਤੇ ਮੈਂ ਰਿਐਲਿਟੀ ਸ਼ੋਅ ਪਤੀ ਪਤਨੀ ਔਰ ਵੋ ਸਾਇਨ ਕੀਤਾ।

ਮੇਰੇ ਖਿਆਲ ਨਾਲ ਉਹ ਪਹਿਲੀ ਵਾਰ ਸੀ ਜਦੋਂ ਲੋਕਾਂ ਨੇ ਮੈਨੂੰ ਜੀਨਸ ਅਤੇ ਟੀ ਸ਼ਰਟ ਵਿੱਚ ਡਾਂਸ ਕਰਦੇ ਹੋਏ ਦੇਖਿਆ ਹੋਵੇਗਾ। ਇਸ ਸ਼ੋਅ ਤੋਂ ਬਾਅਦ ਗੁਰਮੀਤ ਸੀਰੀਅਲ ‘ਗੀਤ ਹੁਈ ਸਬਸੇ ਪਰਾਈ’ ਅਤੇ ‘ਪੁਨਰ ਵਿਵਾਹ’ ਵਿੱਚ ਦਿਖੇ। ਦੋਨੋਂ ਸੋਅਜ਼ ਨੂੰ ਕਾਫੀ ਪਸੰਦ ਕੀਤਾ ਗਿਆ। ਗੁਰਮੀਤ ਟੀਵੀ ਇੰਡਸਟਰੀ ਦੇ ਪਾਪੂਲਰ ਅਦਾਕਾਰ ਹਨ। ਉਨ੍ਹਾਂ ਨੂੰ ਹੈਂਡਸਮ ਹੰਕ ਵੀ ਕਿਹਾ ਜਾਂਦਾ ਹੈ। ਉਹ ਝਲਕ ਦਿਖਲਾ ਜਾ 5 ਦੇ ਜੇਤੂ ਰਹੇ ਹਨ। ਗੁਰਮੀਤ ਨੇ ਖ਼ਤਰੋਂ ਕੇ ਖਿਲਾੜੀ ਵਿੱਚ ਵੀ ਭਾਗ ਲਿਆ ਸੀ, ਜਿੱਥੇ ਉਹ ਫਸਟ ਰਨਰਅੱਪ ਰਹੇ ਸਨ।

The post ਰਾਮਾਇਣ ਸਾਇਨ ਕਰਨ ਤੋਂ ਪਹਿਲਾਂ ਗੁਰਮੀਤ ਚੌਧਰੀ ਨੂੰ ਕਿਸ ਗੱਲ ਦੀ ਹੋ ਰਹੀ ਸੀ Tention ? appeared first on Daily Post Punjabi.