Ramesh Bais appointed as Archives - Daily Post Punjabi

ਕੈਪਟਨ ਨੂੰ ਮਹਾਰਾਸ਼ਟਰ ਦਾ ਗਵਰਨਰ ਲਗਾਉਣ ਦੀ ਚਰਚਾ ਵਿਚਾਲੇ ਰਮੇਸ਼ ਬੈਸ ਨੂੰ ਬਣਾਇਆ ਮਹਾਰਾਸ਼ਟਰ ਦਾ ਨਵਾਂ ਗਵਰਨਰ
ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਰਾਜਨੀਤੀ ਵਿੱਚ ਫਿਲਹਾਲ ਸਰਗਰਮ ਭੂਮਿਕਾ ਨਿਭਾਉਂਦੇ ਰਹਿਣਗੇ। ਭਾਜਪਾ ਵਿੱਚ ਸ਼ਾਮਿਲ ਹੋਣ ਮਗਰੋਂ ਕੈਪਟਨ ਨੂੰ ਗਵਰਨਰ ਨਿਯੁਕਤ ਕੀਤੇ ਜਾਣ ਦੀ ਚਰਚਾ ਸੀ, ਪਰ ਰਾਸ਼ਟਰੀ ਮੁਰਮੂ ਵੱਲੋਂ ਐਤਵਾਰ ਨੂੰ ਜਾਰੀ ਆਦੇਸ਼ਾਂ ਨਾਲ ਇਨ੍ਹਾਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਹੈ।

Ramesh Bais appointed as

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਯਾਰੀ ਤੇ ਲੱਦਾਖ ਦੇ LG ਰਾਧਾ ਕ੍ਰਿਸ਼ਨਨ ਮਾਥੂਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਉਨ੍ਹਾਂ ਨੇ ਮਹਾਰਾਸ਼ਟਰ ਦੇ ਵਰਨਰ ਦੀ ਜ਼ਿੰਮੇਵਾਰੀ ਝਾਰਖੰਡ ਦੇ ਗਵਰਨਰ ਰਹੇ ਰਮੇਸ਼ ਬੈਸ ਨੂੰ ਸੌਂਪੀ ਹੈ। ਜਦਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਗਵਰਨਰ ਲਗਾਏ ਜਾਣ ਦੀਆਂ ਚਰਚਾਵਾਂ ਨੇ ਜ਼ੋਰ ਫੜ੍ਹਿਆ ਸੀ। ਉੱਥੇ ਹੀ ਲੱਦਾਖ ਦੇ LG ਦੀ ਜ਼ਿੰਮੇਵਾਰੀ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਰਹੇ ਬ੍ਰਿਗੇਡੀਅਰ ਡਾ. ਬੀਡੀ ਮਿਸ਼ਰਾ ਨੂੰ ਸੌਂਪੀ ਗਈ ਹੈ।

ਇਹ ਵੀ ਪੜ੍ਹੋ: 75 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਸਕਦੀ ਦੁਕਾਨਾਂ, ਦਫਤਰਾਂ ਦੀ ਬਿਜਲੀ, ਪਾਵਰਕਾਮ ਨੇ ਰੈਗੂਲੇਟਰੀ ਕਮਿਸ਼ਨ ਨੂੰ ਲਿਖੀ ਚਿੱਠੀ

ਦੱਸ ਦੇਈਏ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋ ਐਤਵਾਰ ਨੂੰ ਕੁੱਲ 13 ਗਵਰਨਰ ਤੇ LG ਦੀ ਨਿਯੁਕਤੀ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਅਰੁਣਾਚਲ ਪ੍ਰਦੇਸ਼, ਸਿੱਕਮ, ਝਾਰਖੰਡ, ਹਿਮਾਚਲ ਪ੍ਰਦੇਸ਼ ਆਸਾਮ, ਆਧਰਾ ਪ੍ਰਦੇਸ਼, ਛੱਤੀਸਗੜ੍ਹ, ਮਣੀਪੁਰ, ਨਾਗਾਲੈਂਡ, ਮੇਘਾਲਿਆ, ਬਿਹਾਰ, ਮਹਾਰਾਸ਼ਟਰ ਤੇ ਲੱਦਾਖ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਕੈਪਟਨ ਨੂੰ ਮਹਾਰਾਸ਼ਟਰ ਦਾ ਗਵਰਨਰ ਲਗਾਉਣ ਦੀ ਚਰਚਾ ਵਿਚਾਲੇ ਰਮੇਸ਼ ਬੈਸ ਨੂੰ ਬਣਾਇਆ ਮਹਾਰਾਸ਼ਟਰ ਦਾ ਨਵਾਂ ਗਵਰਨਰ appeared first on Daily Post Punjabi.