ramesh sahu Archives - Daily Post Punjabi

ਸ਼ਿਵਸੈਨਾ ਦੇ ਸਾਬਕਾ ਆਗੂ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ, 2 ਜਖਮੀ
madhya pradesh shiv sena ramesh sahu : ਮੱਧ-ਪ੍ਰਦੇਸ਼ ‘ਚ ਸ਼ਿਵਸੈਨਾ ਦੇ ਸਾਬਕਾ ਮੁਖੀ ਰਮੇਸ਼ ਸਾਹੂ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ ਕਰ ਦਿੱਤੀ ਗਈ।ਜਾਣਕਾਰੀ ਮੁਤਾਬਕ ਨਾਲ ਹੀ ਉਨ੍ਹਾਂ ਦੀ ਪਤਨੀ ਅਤੇ ਬੇਟੀ ਗੰਭੀਰ ਰੂਪ ‘ਚ ਜਖਮੀ ਹੋ ਗਈਆਂ ਹਨ।ਦੱਸਣਯੋਗ ਹੈ ਕਿ ਉਕਤ ਦੋਸ਼ੀ ਘਟਨਾ ਨੂੰ ਅੰਜ਼ਾਮ ਨੂੰ ਦੇ ਕੇ ਘਟਨਾ ਸਥਾਨ ਤੋਂ ਫਰਾਰ ਹੋ ਗਏ ਹਨ।ਪੁਲਸ ਉਕਤ ਦੋਸ਼ੀਆਂ ਦੀ ਭਾਲ ‘ਚ ਜੁੱਟ ਗਈ ਹੈ।ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਸ਼ਿਵਸੈਨਾ ਦੇ ਸਾਬਕਾ ਪ੍ਰਧਾਨ ਰਹੇ ਸਾਹੂ ਦੀ ਇੰਦੌਰ ਦੇ ਕੋਲ ਉਮਰੀ ਖੇੜਾ ‘ਚ ਗੋਲੀ ਮਾਰਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ।

madhya pradesh shiv sena ramesh sahu

ਰਮੇਸ਼ ਸਾਹੂ ਉਮਰੀ ਖੇੜਾ ‘ਚ ਸਾਈਂ ਰਾਮ ਢਾਬਾ ਸੰਚਾਲਿਤ ਕਰਦੇ ਸੀ।ਰਮੇਸ਼ ਸਾਹੂ ਦੀ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।ੳੇੁੱਥੇ ਹੀ ਮੌਜੂਦ ਉਨ੍ਹਾਂ ਦੀ ਪਤਨੀ ਅਤੇ ਬੇਟੀ ਉਨਾਂ ਨੂੰ ਬਚਾਉਣ ਲਈ ਅੱਗੇ ਆਈਆਂ ਤਾਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਵੀ ਆਪਣਾ ਨਿਸ਼ਾਨਾ ਬਣਾ ਲਿਆ।ਉਕਤ ਦੋਵਾਂ ਔਰਤਾਂ ਨੂੰ ਜਖਮੀ ਕਰ ਦਿੱਤਾ।ਹਾਲਾਂਕਿ ਘਟਨਾ ਸਥਾਨ ਤੋਂ ਕੋਈ ਸਾਮਾਨ ਜਾਂ ਪੈਸਾ ਚੋਰੀ ਨਹੀਂ ਕੀਤਾ ਗਿਆ।ਦੋਸ਼ੀਆਂ ਨੇ ਸਿਰਫ ਹੱਤਿਆ ਦੀ ਵਾਰਦਾਤ ਨੂੰ ਹੀ ਅੰਜਾਮ ਦਿੱਤਾ ਹੈ।ਜਿਸਦੇ ਚਲਦਿਆਂ ਪੁਲਸ ਘਟਨਾ ਦੇ ਪਿਛੇ ਪੁਰਾਣੀ ਰੰਜਿਸ਼ ਦਾ ਸ਼ੱਕ ਜਤਾਇਆ ਜਾ ਰਿਹਾ ਹੈ।ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਉਨ੍ਹਾਂ ਦੀ ਪਤਨੀ ਅਤੇ ਬੇਟੀ ਵੀ ਜੇਰੇ ਇਲਾਜ ਹਨ।

The post ਸ਼ਿਵਸੈਨਾ ਦੇ ਸਾਬਕਾ ਆਗੂ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਕੀਤੀ ਹੱਤਿਆ, 2 ਜਖਮੀ appeared first on Daily Post Punjabi.