ramesh torani Archives - Daily Post Punjabi

ਕੋਰੋਨਾ ਵੈਕਸੀਨ ਲੈਣ ਦੇ ਬਾਵਜੂਦ ਬਾਲੀਵੁੱਡ ਦੇ ਇਹ ਫ਼ਿਲਮ ਨਿਰਮਾਤਾ ਹੋਏ ਕੋਰੋਨਾ ਦਾ ਸ਼ਿਕਾਰ
Ramesh Torani corona Positive : ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਰਮੇਸ਼ ਤੋਰਾਨੀ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਹਨ । ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ । ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਵੀ ਉਹ ਕੋਵਿਡ ਪੌਜ਼ੇਟਿਵ ਹੋ ਗਏ।ਰਮੇਸ਼ ਤੋਰਾਨੀ ਨੇ ਪੋਸਟ ਵਿੱਚ ਲਿਖਿਆ, “ਮੈਂ ਜਾਂਚ ਵਿੱਚ ਕੋਵਿਡ ਪੌਜ਼ੇਟਿਵ ਪਾਇਆ ਗਿਆ ਅਤੇ ਬੀਐਮਸੀ ਨੂੰ ਸੂਚਿਤ ਕੀਤਾ ਹੈ। ਮੈਂ ਸਾਰੀਆਂ ਸਾਵਧਾਨੀਆਂ ਅਤੇ ਸਿਹਤ ਠੀਕ ਹੋਣ ਲਈ ਦਵਾਈ ਲੈ ਰਿਹਾ ਹਾਂ।

Ramesh Torani corona Positive

ਜੇ ਤੁਸੀਂ ਮੇਰੇ ਨਾਲ ਪਿਛਲੇ 2 ਹਫ਼ਤਿਆਂ ਵਿੱਚ ਮੁਲਾਕਾਤ ਕੀਤੀ ਹੈ, ਤਾਂ ਕਿਰਪਾ ਕਰਕੇ ਇਸ ਦੀ ਜਾਂਚ ਕਰਵਾਓ। ਮੈਂ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਜਲਦੀ ਠੀਕ ਹੋਣ ਦੀ ਉਮੀਦ ਹੈ।ਕਿਰਪਾ ਕਰਕੇ ਮਾਸਕ ਪਾਓ ਅਤੇ ਸੁਰੱਖਿਅਤ ਰਹੋ!” ਇਸ ਤੋਂ ਪਹਿਲਾ ਆਮਿਰ ਖ਼ਾਨ ਦੀ ਟੀਮ ਨੇ ਐਲਾਨ ਕੀਤਾ ਕਿ ਐਕਟਰ ਕੋਵਿਡ ਨਾਲ ਸੰਕਰਮਿਤ ਹੋਏ ਹਨ ਅਤੇ ਉਨ੍ਹਾਂ ਨੂੰ ਘਰ ਵਿੱਚ ਆਈਸੋਲੇਟ ਕੀਤਾ ਗਿਆ ਹੈ। ਸੋਮਵਾਰ ਨੂੰ ਅਦਾਕਾਰ ਕਾਰਤਿਕ ਆਰੀਅਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਕੋਵਿਡ ਸੰਕਰਮਿਤ ਹਨ।

ਇਹ ਵੀ ਦੇਖੋ : “ਦਿਨ ਚੰਗੇ” ਵਾਲੇ Singer Ajit Singh ਦਾ Interview, Sidhu Moosewala ਨਹੀਂ Diljit Dosanjh ਦਾ ਹੈ ਫੈਨ

The post ਕੋਰੋਨਾ ਵੈਕਸੀਨ ਲੈਣ ਦੇ ਬਾਵਜੂਦ ਬਾਲੀਵੁੱਡ ਦੇ ਇਹ ਫ਼ਿਲਮ ਨਿਰਮਾਤਾ ਹੋਏ ਕੋਰੋਨਾ ਦਾ ਸ਼ਿਕਾਰ appeared first on Daily Post Punjabi.