rampura phull Archives - Daily Post Punjabi

ਕੁੜੀ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਮੁੰਡੇ ਦੇ ਵਿਆਹ ਤੋਂ ਮੁਕਰਨ ਕਾਰਨ ਚੁੱਕਿਆ ਇਹ ਖੌਫਨਾਕ ਕਦਮ
ਰਾਮਪੁਰਾ ਫੂਲ : ਅੱਜ ਸਵੇਰੇ 11 ਵਜੇ ਦੇ ਲਗਭਗ ਫੇਸਬੁੱਕ ‘ਤੇ ਲਾਈਵ ਹੋ ਕੇ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ। ਲੜਕੀ ਉਸ ਸਮੇਂ ਮੁੰਡੇ ਨਾਲ ਗੱਲਬਾਤ ਕਰ ਰਹੀ ਸੀ ਜਦੋਂ ਉਸ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਰਾਮਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਤੋਂ ਬਾਅਦ ਪੁਲਿਸ ਵਾਲਿਆਂ ਨੇ ਲੜਕੀ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

NRI girl commits

ਪੁਲਿਸ ਅਨੁਸਾਰ ਲੜਕੇ ਨੇ ਲੜਕੀ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਸੀ ਤੇ ਪਰਿਵਾਰ ਵਾਲੇ ਵੀ ਇਸ ਵਿਆਹ ਲਈ ਰਾਜ਼ੀ ਸਨ। ਪਰ ਲੜਕੇ ਨੇ ਵਿਆਹ ਤੋਂ ਕੁਝ ਦੇਰ ਪਹਿਲਾਂ ਲੜਕੀ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਵਿਆਹ ਤੋਂ ਮੁਕਰ ਗਿਆ ਜਿਸ ਤੋਂ ਬਾਅਦ ਲੜਕੀ ਨੇ ਫੇਸਬੁੱਕ ‘ਤੇ ਲਾਈਵ ਹੋ ਗਈ ਅਤੇ ਲੜਕੇ ਨਾਲ ਗੱਲ ਕਰਦੇ ਹੋਏ ਜ਼ਹਿਰ ਨਿਗਲ ਲਿਆ, ਜਿਸ ਵਿਚ ਉਸ ਦੀ ਮੌਤ ਹੋ ਗਈ।

NRI girl commits

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਖਰੀਦ ਸਮਝੌਤਿਆਂ ‘ਤੇ ਸੁਖਬੀਰ ਬਾਦਲ ਨੇ ਘੇਰੀ ਕੈਪਟਨ ਸਰਕਾਰ, ਦੱਸੀ ਅਸਲੀਅਤ

ਇਸ ਮਾਮਲੇ ਵਿੱਚ ਥਾਣਾ ਭਗਤਾ ਭਾਈ ਕਾ ਵਿਖੇ ਧਾਰਾ 306 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਅੱਗੇ ਪੁਲਿਸ ਅੱਜ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਜਾਂਚ ਸ਼ੁਰੂ ਕਰੇਗੀ। ਪੁਲਿਸ ਅਨੁਸਾਰ ਲੜਕਾ ਜਲਾਲ ਆਕਲੀਆ ਪਿੰਡ ਦਾ ਵਸਨੀਕ ਹੈ ਅਤੇ ਲੜਕੀ ਕੌਰ ਸਿੰਘ ਵਾਲਾ ਪਿੰਡ ਦੀ ਦੱਸੀ ਜਾਂਦੀ ਹੈ। ਦੋਵੇਂ ਪਰਿਵਾਰ ਵਿਦੇਸ਼ ਵਿਚ ਸੈਟਲ ਹਨ ਅਤੇ ਲੜਕਾ ਅਤੇ ਲੜਕੀ ਵੀ ਵਿਆਹ ਤੋਂ ਬਾਅਦ ਵਿਦੇਸ਼ ਜਾਣ ਵਾਲੇ ਸਨ।

NRI girl commits

ਮਿਲੀ ਜਾਣਕਾਰੀ ਮੁਤਾਬਕ 1 ਸਾਲ ਤੋਂ ਲੜਕਾ ਲੜਕੀ ਦੇ ਘਰ ਆਉਂਦਾ-ਜਾਂਦਾ ਸੀ, ਉਨ੍ਹਾਂ ਦਾ ਇਕ ਦੂਜੇ ਨਾਲ ਸਬੰਧ ਵੀ ਸੀ। ਦੋਵੇਂ ਪਰਿਵਾਰ ਵਿਆਹ ਲਈ ਤਿਆਰ ਸਨ। ਲੜਕੇ ਦੇ ਪਰਿਵਾਰ ਵਾਲਿਆਂ ਨੇ ਲੜਕੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 32 ਸਾਲਾ ਵਿਅਕਤੀ ਨੇ ਫਾਹ ਲੈ ਕੇ ਕੀਤੀ ਖੁਦਕੁਸ਼ੀ, ਸਹੁਰੇ ਪਰਿਵਾਰ ‘ਤੇ ਲੱਗੇ ਕੁੱਟਮਾਰ ਦੇ ਦੋਸ਼…

The post ਕੁੜੀ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਮੁੰਡੇ ਦੇ ਵਿਆਹ ਤੋਂ ਮੁਕਰਨ ਕਾਰਨ ਚੁੱਕਿਆ ਇਹ ਖੌਫਨਾਕ ਕਦਮ appeared first on Daily Post Punjabi.