ranbir kapoor animal film Archives - Daily Post Punjabi

ਆਪਣੀ ਨਵੀਂ ਫਿਲਮ ‘ਐਨੀਮਲ’ ਨਾਲ ਰਣਬੀਰ ਨੇ ਬਾਕਸ ਆਫਿਸ ‘ਤੇ ਮਚਾ ਦਿੱਤੀ ਹਲਚਲ
ਸੁਪਰਸਟਾਰ’ ਦੇ ਟੈਗ ਨੂੰ ਇਸ ਦਾ ਨਵਾਂ ਹੱਕਦਾਰ ਮਾਲਕ ਮਿਲ ਗਿਆ ਹੈ। ਆਪਣੀ ਨਵੀਂ ਫਿਲਮ ‘ਐਨੀਮਲ’ ਨਾਲ ਰਣਬੀਰ ਨੇ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ ਹੈ ਜੋ ਇਕ ਐਕਟਰ ਨੂੰ ਸੁਪਰਸਟਾਰ ਬਣਾ ਦਿੰਦੀ ਹੈ। ਤਿੰਨਾਂ ਖਾਨ ਅਤੇ ਰਿਤਿਕ ਤੋਂ ਬਾਅਦ ਹੁਣ ਰਣਬੀਰ ਅਜਿਹੇ ਸੁਪਰਸਟਾਰ ਬਣ ਗਏ ਹਨ, ਜਿਨ੍ਹਾਂ ਦੀ ਫਿਲਮ ਪਹਿਲੇ ਦਿਨ ਬਾਕਸ ਆਫਿਸ ਨੂੰ ਹਿਲਾ ਦੇਣ ਦੀ ਤਾਕਤ ਰੱਖਦੀ ਹੈ।

ranbir kapoor animal film

ਸੰਦੀਪ ਰੈਡੀ ਵਾਂਗਾ ਦੀ ‘ਐਨੀਮਲ’ ਨੇ ਪਹਿਲੇ ਹੀ ਦਿਨ ਕਮਾਲ ਕਰ ਦਿੱਤਾ ਹੈ, ਜਿਸ ਦਾ ਰਣਬੀਰ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਸ਼ੁੱਕਰਵਾਰ ਨੂੰ ਰਿਲੀਜ਼ ਹੋਈ ‘ਐਨੀਮਲ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ 63.60 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਟ੍ਰੇਡ ਰਿਪੋਰਟਾਂ ਦੱਸਦੀਆਂ ਹਨ ਕਿ ਫਿਲਮ ਨੇ ਹਿੰਦੀ ਸੰਸਕਰਣ ਤੋਂ 54.75 ਕਰੋੜ ਰੁਪਏ ਅਤੇ ਡਬਿੰਗ ਤੋਂ 9 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪਹਿਲੇ ਦਿਨ 75 ਕਰੋੜ ਦੀ ਕਮਾਈ ਕਰਨ ਵਾਲੀ ‘ਜਵਾਨ’ ਤੋਂ ਬਾਅਦ ਹੁਣ ‘ਐਨੀਮਲ’ ਨੇ ਬਾਲੀਵੁੱਡ ਫਿਲਮਾਂ ਦੇ ਇਤਿਹਾਸ ‘ਚ ਦੂਜਾ ਸਭ ਤੋਂ ਵੱਧ ਓਪਨਿੰਗ ਕਲੈਕਸ਼ਨ ਕਰ ਲਿਆ ਹੈ।

The post ਆਪਣੀ ਨਵੀਂ ਫਿਲਮ ‘ਐਨੀਮਲ’ ਨਾਲ ਰਣਬੀਰ ਨੇ ਬਾਕਸ ਆਫਿਸ ‘ਤੇ ਮਚਾ ਦਿੱਤੀ ਹਲਚਲ appeared first on Daily Post Punjabi.