ranjeet bawa give explanation Archives - Daily Post Punjabi

ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਨੇ ਦਿੱਤਾ ਸਪਸ਼ਟੀਕਰਨ , ਸਾਂਝੀ ਕੀਤੀ ਪੋਸਟ
ranjeet bawa give explanation : ਬੀਤੇ ਦਿਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਦੀ ਇੱਕ ਫੈਨ ਨਾਲ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਹ ਤਸਵੀਰ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਦੇ ਨਾਲ ਹੈ। ਇਸ ਤਸਵੀਰ ਦੇ ਵਾਇਰਲ ਹੋਣ ਤੇ ਰਣਜੀਤ ਬਾਵਾ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਭਾਜਪਾ ਨੇਤਾ ਅਸ਼ੋਕ ਸਰੀਨ ਦਾ ਕਹਿਣਾ ਹੈ ਕਿ ਰਣਜੀਤ ਬਾਵਾ ਨੂੰ ਗ੍ਰਿਫਤਾਰ ਕੀਤਾ ਜਾਵੇ।

ਕਿਉਂਕਿ ਉਸ ਦੇ ਸਬੰਧ ਨਸ਼ਾ ਤਸਕਰ ਨਾਲ ਹਨ। ਜਿਸ ਤੇ ਗਾਇਕ ਰਣਜੀਤ ਬਾਵਾ ਨੇ ਸਪਸ਼ਟੀਕਰਨ ਦਿੰਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਕਿਸਾਨ ਮਜਦੂਰ ਏਕਤਾ ਜਿੰਦਾਬਾਦ ,ਪਹਿਲੇ ਦਿਨ ਤੋਂ ਕਿਸਾਨੀ ਸ਼ੰਘਰਸ ਨਾਲ ਹਾਂ ਤੇ ਰਹਾਂਗੇ ਬਾਕੀ ਗੱਲ ਰਹੀ ਫੋਟੋ ਦੀ ਤੇ ਉਸ ਮਾਲਕ ਨੇ ਮਿਹਨਤ ਕਰਵਾ ਕਿ ਇਨ੍ਹੇ ਜੋਗਾ ਕੀਤਾ ਕਿ ਲੋਕ ਪਿਆਰ ਕਰਦੇ ਤੇ ਫੌਟੋਆਂ ਕਰਵਾਉਦੇਂ ।

ਫੋਟੋ ਕਰਵਾਉਣ ਵੇਲੇ ਕਿਸੇ ਦਾ ਕਰੈਕਟਰ ਸਰਟੀਫਿਕੇਟ ਨਹੀ ਦੇਖਿਆ ਜਾਂਦਾ  ਮਾਲਕ ਅਕਲ ਦੇਵੇ ਵਿਰੋਧ ਕਰਨ ਵਾਲਿਆ ਨੂੰ  ਜੇ ਨਸ਼ੇ ਨੂੰ ਠੱਲ ਪਾਉਣੀ ਤੇ ਦਿਉ ਪਰਚਾ ਅਡਾਨੀ ਤੇ ਅਤੇ ਹੋਰ ਬਥੇਰੇ ਇੱਥੇ ਵੱਡੇ ਮੱਗਰਮੱਛ .ਅੱਜ ਤੋਂ 5 ਸਾਲ ਪਹਿਲਾ ਗਾਣਾ ਗਾ ਦਿੱਤਾ ਸੀ ਚਿੱਟੇ ਵਾਲਾ  ਸਾਰਾ ਪੰਜਾਬ ਤੇ ਪੰਜਾਬੀ ਜਾਣਦੇ ਕੋਣ ਕੀ? ਧੰਨਵਾਦ ਸਪੋਰਟ ਕਰਨ ਵਾਲਿਉ। ਦੱਸ ਦੇਈਏ ਕਿ ਇਸ ਗੱਲ ਤੇ ਰਣਜੀਤ ਬਾਵਾ ਦੇ ਪੀ.ਏ ਨੇ ਵੀ ਸਪਸ਼ਟੀਕਰਨ ਦਿੱਤਾ ਸੀ ਕਿ ਇਹ ਤਸਵੀਰ ਸ਼ੂਟ ਦੇ ਸਮੇਂ ਦੀ ਹੈ। ਜਿਸ ਜਗ੍ਹਾ ਤੇ ਉਹ ਸ਼ੂਟਿੰਗ ਕਰ ਰਹੇ ਸਨ ਉਸ ਦਾ ਮਾਲਕ ਗੁਰਦੀਪ ਰਾਣੋ ਸੀ।

ਇਹ ਵੀ ਦੇਖੋ : ‘Sidhu ਦੇ ਪਿੱਛੇ ਨਾ ਲੱਗੇ ਤਾਂ Channi ਜ਼ਮੀਨ ਤੋਂ ਉੱਠਿਆ ਬੰਦਾ, Mandeep Singh Manna ਦੀ ਬੇਬਾਕ interview

The post ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਨਾਲ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਗਾਇਕ ਰਣਜੀਤ ਬਾਵਾ ਨੇ ਦਿੱਤਾ ਸਪਸ਼ਟੀਕਰਨ , ਸਾਂਝੀ ਕੀਤੀ ਪੋਸਟ appeared first on Daily Post Punjabi.