Ranjit Bawa Song Banned Archives - Daily Post Punjabi

ਰਣਜੀਤ ਬਾਵਾ ਦਾ ਨਵਾਂ ਗੀਤ BANNED ਹੋਇਆ ਰਿਲੀਜ਼
Ranjit Bawa Song Banned: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਨੇ ਹਾਲ ਹੀ ਵਿੱਚ ਆਪਣਾ ਇੱਕ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਟਾਈਟਲ Banned ਦਿੱਤਾ ਗਿਆ ਹੈ। ਦੱਸਦੇਈਏ ਇਹ ਗੀਤ 21 ਅਗਸਤ ਨੂੰ ਰਿਲੀਜ਼ ਹੋਇਆ ਸੀ ਅਤੇ ਲਗਾਤਾਰ ਇਹ ਗੀਤ ਇੰਟਰਨੈੱਟ ਤੇ ਵਾਇਰਲ ਹੋ ਰਿਹਾ ਹੈ। ਇਸ ਗੀਤ ਦਾ ਇੱਕ ਇੱਕ ਲਫ਼ਜ਼ ਅੱਜ ਦੇ ਸਮੇਂ ਤੇ ਪੂਰਾ ਫਿੱਟ ਬੈਠਦਾ ਹੈ। ਲੋਕਾਂ ਵੱਲੋਂ ਰਣਜੀਤ ਬਾਵਾ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Ranjit Bawa Song Banned

ਰਣਜੀਤ ਬਾਵਾ ਨੇ ਆਪਣੇ ਇਸ ਗੀਤ ਵਿੱਚ ਕੁਝ ਖ਼ਾਸ ਸੁਨੇਹੇ ਦਿੱਤੇ ਹਨ, ਜਿਵੇਂ ਕਿ ਯਾਰ ਹੀ ਯਾਰਾਂ ਨੂੰ ਮਾਰਦੇ ਨੇ। ਗੁਰੂਆਂ ਪੀਰਾਂ ਫਕੀਰਾਂ ਦੇ ਪਾਵਨ ਪੰਨੇ ਫਾੜ ਕੇ ਸੜਕਾਂ ‘ਤੇ ਸੁੱਟ ਦਿੱਤੇ…ਇਸ ਦਾ ਜ਼ਿਕਰ ਵੀ ਰਣਜੀਤ ਬਾਵਾ ਨੇ ਆਪਣੇ ਇਸ ਗੀਤ ਵਿੱਚ ਕੀਤਾ ਹੈ। ਰਣਜੀਤ ਬਾਵਾ ਦਾ ਇਹ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲਗਾਤਾਰ ਇਹ ਗੀਤ ਯੂ-ਟਿਊਬ ਤੇ ਟ੍ਰੈਂਡ ਕਰਦਾ ਨਜ਼ਰ ਆ ਰਿਹਾ ਹੈ।

ਜਾਣਕਾਰੀ ਲਈ ਦੱਸ ਦੇ ਇਸ ਗੀਤ ਦੇ ਲਿਰਿਕਸ ਕਾਬਲ ਸਰੂਪਵਾਲੀ ਨੇ ਲਿਖੇ ਹਨ। ਇਸ ਗੀਤ ਨੂੰ ਮਿਊਜ਼ਿਕ ਸੁਕਵੜਾਰ ਨੇ ਦਿੱਤਾ ਹੈ ਜੋ ਕਿ ਕਾਫੀ ਖੂਬਸੂਰਤ ਅਤੇ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਇਸ ਗਾਣੇ ਦੀ ਵੀਡੀਓ ਅਤੇ ਪੋਸਟਰ ਧਿਮਨ ਪ੍ਰੋਡਕਸ਼ਨ ਦੁਆਰਾ ਕੀਤੀ ਗਈ ਹੈ। ਲੇਵਲ ਰਣਜੀਤ ਬਾਵਾ ਦਾ ਦਿੱਤਾ ਗਿਆ ਹੈ। ਦੱਸਦੇਈਏ ਰਣਜੀਤ ਬਾਵਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।

The post ਰਣਜੀਤ ਬਾਵਾ ਦਾ ਨਵਾਂ ਗੀਤ BANNED ਹੋਇਆ ਰਿਲੀਜ਼ appeared first on Daily Post Punjabi.