Ransom demand Archives - Daily Post Punjabi

ਗੁਆਂਢੀ ਨੇ ਪੈਸਿਆਂ ਖਾਤਰ 16 ਸਾਲਾਂ ਮੁੰਡੇ ਨੂੰ ਦਿੱਤੀ ਖੌਫਨਾਕ ਮੌਤ
youth kidnapped murder: ਲੁਧਿਆਣਾ ‘ਚ ਇਕ ਅਜਿਹੀ ਖੌਫਨਾਕ ਵਾਰਦਾਤ ਵਾਪਰੀ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ।ਦਰਅਸਲ ਇੱਥੇ ਇਕ ਸ਼ਖਸ ਨੇ ਪੈਸਿਆਂ ਦੇ ਲਾਲਚ ‘ਚ ਆ ਕੇ ਆਪਣੇ ਗੁਆਂਢ ‘ਚ ਰਹਿੰਦੇ 16 ਸਾਲਾਂ ਮੁੰਡੇ ਨੂੰ ਰੂਹ ਕੰਬਾਊ ਮੌਤ ਦਿੱਤੀ। ਦੋਸ਼ੀ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਪਹਿਲਾਂ ਮੁੰਡੇ ਨੂੰ ਅਗਵਾ ਕੀਤਾ ਅਤੇ ਫਿਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਤੋਂ ਪੈਸਿਆਂ ਦੀ ਮੰਗ ਕੀਤੀ ਗਈ। ਜਦੋਂ ਦੋਸ਼ੀ ਫਿਰੌਤੀ ਦੀ ਰਕਮ ਲੈਣ ਲਈ ਪਹੁੰਚਿਆਂ ਤਾਂ ਪੁਲਿਸ ਨੇ ਉਸ ਨੂੰ ਦਬੋਚ ਲਿਆ।ਪੁੱਛ ਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਪ੍ਰੀਤ ਦੀ ਹੱਤਿਆ ਕਰ ਦਿੱਤੀ ਹੈ।

youth kidnapped murder

ਦੱਸਣਯੋਗ ਹੈ ਕਿ ਸਲੇਮ ਟਾਬਰੀ ਸਥਿਤ ਅਸ਼ੋਕ ਨਗਰ ‘ਚ ਰਹਿਣ ਵਾਲਾ 16 ਸਾਲਾਂ ਪ੍ਰੀਤ ਵਰਮਾ ਸੋਮਵਾਰ ਸ਼ਾਮ ਨੂੰ ਘਰੋਂ ਬਾਹਰ ਗਿਆ ਪਰ ਮੁੜ ਕੇ ਵਾਪਸ ਨਹੀਂ ਪਰਤਿਆ। ਦੇਰ ਸ਼ਾਮ ਸੋਮਵਾਰ ਨੂੰ ਨੌਜਵਾਨ ਦੇ ਪਿਤਾ ਦਸ਼ਰਥ ਕੁਮਾਰ ਜੋ ਕਿ ਹੌਜਰੀ ਯੂਨਿਟ ‘ਚ ਕੰਮ ਕਰਦਾ ਸੀ, ਉਨ੍ਹਾਂ ਨੇ ਆਪਣੇ ਪੁੱਤਰ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਸਲੇਮ ਟਾਬਰੀ ਪੁਲਿਸ ਨੂੰ ਦਰਜ ਕਰਵਾਈ। ਦੂਜੇ ਪਾਸੇ ਅਗਵਾ ਕੀਤੇ ਗਏ ਦੋਸ਼ੀਆਂ ਨੇ ਪ੍ਰੀਤ ਦੇ ਸਿਰ ‘ਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਅਤੇ ਲਾਸ਼ ਹੁਸੈਨਪੁਰ ਇਲਾਕੇ ‘ਚ ਸੁੱਟ ਦਿੱਤੀ ਸੀ। ਇਸ ਤੋਂ ਬਾਅਦ ਦੋਸ਼ੀਆਂ ਵੱਲੋਂ ਪ੍ਰੀਤ ਦੇ ਪਰਿਵਾਰਿਕ ਮੈਂਬਰਾਂ ਤੋਂ 50 ਹਜ਼ਾਰ ਰੁਪਏ ਫਿਰੌਤੀ ਮੰਗੀ ਗਈ। ਇਹ ਗੱਲ ਪੁਲਿਸ ਤੱਕ ਪਹੁੰਚਦਿਆਂ ਹੀ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਫਿਰੌਤੀ ਦੀ ਰਕਮ ਲੈਣ ਲਈ ਸ਼ਹਿਰ ਦੇ ਕਿਤਾਬ ਨਗਰ ਇਲਾਕਾ ਤੈਅ ਹੋਇਆ ਸੀ, ਜਦੋਂ ਦੋਸ਼ੀ ਤੈਅ ਕੀਤੇ ਇਲਾਕੇ ‘ਚ ਪੈਸੇ ਲੈਣ ਪਹੁੰਚਿਆ ਤਾਂ ਪੁਲਿਸ ਨੇ ਉਸ ਨੇ ਦਬੋਚ ਲਿਆ। ਪੁਲਿਸ ਨੇ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਹੁਸੈਨਪੁਰਾ ਇਲਾਕੇ ਤੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ। ਲਾਸ਼ ਦੀ ਹਾਲਤ ਦੇਖ ਕੇ ਹਰ ਇਕ ਦਾ ਕਲੇਜਾ ਕੰਬ ਗਿਆ।

The post ਗੁਆਂਢੀ ਨੇ ਪੈਸਿਆਂ ਖਾਤਰ 16 ਸਾਲਾਂ ਮੁੰਡੇ ਨੂੰ ਦਿੱਤੀ ਖੌਫਨਾਕ ਮੌਤ appeared first on Daily Post Punjabi.