Ranveer Allahbadia Archives - Daily Post Punjabi

ਇਹਨਾਂ ਦੇ ਦਿਮਾਗ ‘ਚ ਗੰਦਗੀ ਭਰੀ ਹੈ…SC ਨੇ ਰਣਵੀਰ ਇਲਾਹਾਬਾਦੀਆ ਨੂੰ ਰਾਹਤ ਦਿੰਦਿਆਂ ਲਗਾਈ ਫਟਕਾਰ
ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਾਰਨ ਫਸੇ YouTuber ਰਣਵੀਰ ਇਲਾਹਾਬਾਦੀਆ ਨੂੰ ਫਿਲਹਾਲ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ। ਹਾਲਾਂਕਿ, ਅਦਾਲਤ ਨੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ‘ਤੇ YouTuber ਨੂੰ ਸਖ਼ਤ ਫਟਕਾਰ ਵੀ ਲਗਾਈ ਹੈ। ਅਦਾਲਤ ਨੇ ਕਿਹਾ ਕਿ ਅਸ਼ਲੀਲਤਾ ਕੀ ਹੈ, ਤੁਹਾਨੂੰ ਪਤਾ ਹੈ?” ਤੁਸੀਂ ਮਾਤਾ-ਪਿਤਾ ਨੂੰ ਬੇਇੱਜਤ ਕਰ ਰਹੇ ਹੋ।

ਅਦਾਲਤ ਨੇ ਕਿਹਾ ਕਿ ‘ਇੰਝ ਲਗਦਾ ਹੈ ਕਿ ਇਹਨਾਂ ਦੇ ਦਿਮਾਗ ‘ਚ ਗੰਦਗੀ ਭਰੀ ਹੋਈ ਹੈ।” ਨਾਲ ਹੀ ਕਿਹਾ ਕਿ ਲੋਕਪ੍ਰਿਯ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਬਿਆਨ ਦਿੱਤਾ ਜਾਵੇ, ਇਲਾਹਾਬਾਦੀਆ ਆਪਣੇ ਖਿਲਾਫ ਦਰਜ ਸਾਰੀਆਂ ਐਫਆਈਆਰਜ਼ ਨੂੰ ਇਕੱਠੇ ਕਰਨ ਲਈ ਸੁਪਰੀਮ ਕੋਰਟ ਪਹੁੰਚ ਗਿਆ ਸੀ।

ਅਦਾਲਤ ਨੇ ਇਲਾਹਾਬਾਦੀਆ ਨੂੰ ਪੁਲਿਸ ਸਟੇਸ਼ਨ ‘ਚ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਸੱਜਣ ਕੁਮਾਰ ਦੀ ਸਜ਼ਾ ‘ਤੇ ਅੱਜ ਵੀ ਟਲਿਆ ਫ਼ੈਸਲਾ, ਹੁਣ ਅਦਾਲਤ ਵੱਲੋਂ 21 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ

ਇਸ ਦੇ ਨਾਲ ਹੀ ਰਣਵੀਰ ਇਲਾਹਾਬਾਦੀਆ ਕੋਰਟ ਦੀ ਇਜਾਜ਼ਤ ਤੋਂ ਬਿਨ੍ਹਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। SC ਨੇ ਰਣਵੀਰ ਇਲਾਹਾਬਾਦੀਆ ਦੀ ਗ੍ਰਿਫਤਾਰੀ ‘ਤੇ ਰੋਕ ਲਗਾਈ ਹੈ। ਨਾਲ ਹੀ ਇਸ ਮਾਮਲੇ ‘ਚ ਕੋਈ ਹੋਰ FIR ਦਰਜ ਨਾ ਹੋਵੇ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਇਹਨਾਂ ਦੇ ਦਿਮਾਗ ‘ਚ ਗੰਦਗੀ ਭਰੀ ਹੈ…SC ਨੇ ਰਣਵੀਰ ਇਲਾਹਾਬਾਦੀਆ ਨੂੰ ਰਾਹਤ ਦਿੰਦਿਆਂ ਲਗਾਈ ਫਟਕਾਰ appeared first on Daily Post Punjabi.