ranveer singh Jayeshbhai Jordaar Archives - Daily Post Punjabi

‘Jayeshbhai Jordaar’ ਦਾ ਪੋਸਟਰ ਹੋਇਆ ਰਿਲੀਜ਼, ਰਣਵੀਰ ਸਿੰਘ ਨੇ ਪੁੱਛਿਆ- ਮੁੰਡਾ ਹੋਵੇਗਾ ਜਾਂ ਕੁੜੀ?
ranveer singh Jayeshbhai Jordaar: ਰਣਵੀਰ ਸਿੰਘ ਆਪਣੀ ਅਗਲੀ ਫਿਲਮ ‘ਜਯੇਸ਼ਭਾਈ ਜੌਰਦਾਰ’ ਨੂੰ ਲੈ ਕੇ ਲਗਾਤਾਰ ਚਰਚਾ ‘ਚ ਹਨ। ਫਿਲਮ ਦਾ ਟ੍ਰੇਲਰ 19 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਇਸ ਦੇ ਨਾਲ ਹੀ ਰਣਵੀਰ ਸਿੰਘ ਨੇ ਹੁਣ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਉਨ੍ਹਾਂ ਨੇ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਫਿਲਮ ਦਾ ਇਹ ਪੋਸਟਰ ਦੇਖ ਕੇ ਤੁਹਾਡੀ ਦਿਲਚਸਪੀ ਵੀ ਵਧ ਜਾਵੇਗੀ। ਰਣਵੀਰ ਸਿੰਘ ਨੇ ਪੋਸਟਰ ਦੇ ਨਾਲ ਜੋ ਕੈਪਸ਼ਨ ਲਗਾਇਆ ਹੈ, ਉਹ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾਉਣ ਲਈ ਕਾਫੀ ਹੈ।

ranveer singh Jayeshbhai Jordaar

ਪੋਸਟਰ ‘ਚ ਰਣਵੀਰ ਸਿੰਘ ਦੀ ਗੋਦ ‘ਚ ਬੱਚੇ ਦੀ ਤਸਵੀਰ ਦਿਖਾਈ ਦੇ ਰਹੀ ਹੈ। ਨਾਲ ਹੀ ਪੋਸਟਰ ‘ਤੇ ਲਿਖਿਆ ਹੈ, ‘ਜੇਯੇਸ਼ਭਾਈ ਨੂੰ ਲੜਕਾ ਹੋਵੇਗਾ ਜਾਂ ਲੜਕੀ?’ ਇਸ ਦੇ ਨਾਲ ਹੀ ਰਣਵੀਰ ਸਿੰਘ ਨੇ ਵੀ ਕੈਪਸ਼ਨ ‘ਚ ਇਹੀ ਲਿਖਿਆ ਹੈ, ‘ਤੁਸੀਂ ਕੀ ਸੋਚਦੇ ਹੋ।’ ਇਸ ਪੋਸਟਰ ‘ਚ ਰਣਵੀਰ ਸਿੰਘ ਹੈਰਾਨ ਕਰਨ ਵਾਲਾ ਐਕਸਪ੍ਰੈੱਸ ਦਿੰਦੇ ਨਜ਼ਰ ਆ ਰਹੇ ਹਨ। ਉਸ ਨੇ ਮਲਟੀ ਕਲਰ ਦੀ ਟੀ-ਸ਼ਰਟ ਪਾਈ ਹੋਈ ਹੈ। ਰਣਵੀਰ ਸਿੰਘ ਦੇ ਇਸ ਅੰਦਾਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਹੋਰ ਸੈਲੇਬਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨਿਰਮਾਤਾ ਜ਼ੋਇਆ ਅਖਤਰ ਨੇ ਉਸ ਦੀ ਤਸਵੀਰ ‘ਤੇ ਟਿੱਪਣੀ ਕੀਤੀ, ‘OMG!!! ਤੁਸੀਂ ਗਿਰਗਿਟ ਹੋ।

ਤੁਹਾਨੂੰ ਦੱਸ ਦੇਈਏ ਰਣਵੀਰ ਸਿੰਘਇਸ ਫਿਲਮ ਦੀ ਸ਼ੂਟਿੰਗ ਫਰਵਰੀ 2020 ‘ਚ ਹੀ ਖਤਮ ਹੋ ਗਈ ਸੀ ਪਰ ਕੋਰੋਨਾ ਕਾਰਨ ਫਿਲਮ ਰਿਲੀਜ਼ ਨਹੀਂ ਹੋ ਸਕੀ ਅਤੇ ਲਗਾਤਾਰ ਟਾਲ ਦਿੱਤੀ ਜਾ ਰਹੀ ਸੀ। ਆਖਿਰਕਾਰ ਇਹ ਫਿਲਮ ਹੁਣ 13 ਮਈ ਨੂੰ ਰਿਲੀਜ਼ ਹੋਵੇਗੀ। ਹੁਣ ਫਿਲਮ ਦੀ ਰਿਲੀਜ਼ ‘ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਅਜਿਹੇ ‘ਚ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਟ੍ਰੇਲਰ ਰਿਲੀਜ਼ ਹੁੰਦੇ ਹੀ ਸਿਤਾਰੇ ਫਿਲਮ ਦੇ ਪ੍ਰਮੋਸ਼ਨ ‘ਚ ਜੁੱਟ ਜਾਣਗੇ।

The post ‘Jayeshbhai Jordaar’ ਦਾ ਪੋਸਟਰ ਹੋਇਆ ਰਿਲੀਜ਼, ਰਣਵੀਰ ਸਿੰਘ ਨੇ ਪੁੱਛਿਆ- ਮੁੰਡਾ ਹੋਵੇਗਾ ਜਾਂ ਕੁੜੀ? appeared first on Daily Post Punjabi.