Rape Of A Minor Archives - Daily Post Punjabi

ਲੁਧਿਆਣਾ ‘ਚ ਨਾਬਾਲਗ ਨਾਲ ਜ਼ਬਰ-ਜਿਨਾਹ, ਸ਼ਮਸ਼ਾਨਘਾਟ ‘ਚ ਲਿਜਾ ਕੀਤੀ ਘਿਨੌਣੀ ਹਰਕਤ, ਦੋਸ਼ੀ ਗ੍ਰਿਫਤਾਰ
ਪੰਜਾਬ ‘ਚ ਦੇ ਨਾਬਾਲਗ ਨਾਲ ਜ਼ਬਰ-ਜਿਨਾਹ ਦੇ ਮਾਮਲੇ ਵੱਧਦੇ ਜਾ ਰਹੇ ਹਨ। ਇਕ ਹੋਰ ਮਾਮਲਾ ਲੁਧਿਆਣਾ ਜ਼ਿਲੇ ‘ਤੋਂ ਸਾਹਮਣੇ ਆਇਆ ਹੈ। ਇੱਥੇ ਇਕ ਨਾਬਾਲਗ ਲੜਕੀ ਨੂੰ ਸ਼ਮਸ਼ਾਨ ਘਾਟ ‘ਚ ਲਿਜਾ ਕੇ ਬਲਾਤਕਾਰ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਬਲਾਤਕਾਰ ਕਰਨ ਤੋਂ ਬਾਅਦ ਮੁਲਜ਼ਮ ਨੇ ਨਾਬਾਲਗ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਨਾਬਾਲਗ ਰਘੂਨਾਥ ਐਨਕਲੇਵ ਦੀ ਇੱਕ ਕੋਠੀ ਵਿੱਚ ਸਫਾਈ ਸੇਵਕ ਦਾ ਕੰਮ ਕਰਦਾ ਸੀ।

Rape Of A Minor

ਇਹ ਘਟਨਾ ਸਰਾਭਾ ਨਗਰ ਦੀ ਹੈ। ਪੀੜਤ ਨਾਬਾਲਗ ਨੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ‘ਤੋਂ ਬਾਅਦ ਪਰਿਵਾਰ ਨੇ ਚੌਕੀ ਰਘੂਨਾਥ ਵਿਖੇ ਸ਼ਿਕਾਇਤ ਦਰਜ ਕਰਵਾਈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਇੱਕ ਘਰ ਵਿੱਚ ਕੰਮ ਕਰਦੀ ਸੀ ਜਿੱਥੋਂ ਮੁਲਜ਼ਮ ਉਸ ਨੂੰ ਐਤਵਾਰ ਦੇਰ ਸ਼ਾਮ ਸਾਢੇ 9 ਵਜੇ ਦੇ ਕਰੀਬ ਉਸ ਦੀ ਮਾਸੀ ਦੇ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਲੈ ਗਿਆ। ਜਿਸ ਤੋਂ ਬਾਅਦ ਮੁਲਜ਼ਮ ਦੇ ਪ੍ਰਭਾਵ ਹੇਠ ਉਸ ਦੀ ਲੜਕੀ ਮੁਲਜ਼ਮ ਦੇ ਨਾਲ ਚਲੀ ਗਈ।

ਇਹ ਵੀ ਪੜ੍ਹੋ : ਗੈਸ ਗੀਜ਼ਰ ਨੇ ਲਈ ਇਕ ਹੋਰ ਜਾਨ! ਬਾਥਰੂਮ ‘ਚ ਦਮ ਘੁੱਟਣ ਨਾਲ 45 ਸਾਲਾ ਔਰਤ ਦੀ ਮੌ.ਤ

ਚੌਕੀ ਰਘੂਨਾਥ ਐਨਕਲੇਵ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਨੌਜਵਾਨ ਨੂੰ 12 ਘੰਟਿਆਂ ਵਿੱਚ ਟਰੇਸ ਕਰਕੇ ਕਾਬੂ ਕਰ ਲਿਆ ਗਿਆ। ਜਿਸ ਦੇ ਖਿਲਾਫ ਬਲਾਤਕਾਰ, ਪਾਸਕੋ ਅਤੇ ਧਮਕੀਆਂ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਲਾਤਕਾਰ ਕਰਨ ਵਾਲਾ ਦੋਸ਼ੀ ਵੀ ਨਾਬਾਲਗ ਹੈ।

ਪੁਲਿਸ ਅਨੁਸਾਰ ਮੁਲਜ਼ਮ ‘ਤੇ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ। ਦੋਸ਼ੀ ਪੀੜਤਾ ਨੂੰ ਜਾਣਦਾ ਸੀ। ਜਿਸ ਕਾਰਨ ਉਕਤ ਝੂਠ ਬੋਲ ਕੇ ਵਰਗਲਾ ਕੇ ਲੜਕੀ ਨੂੰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਪੀੜਤਾ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ ਜੁਵੇਨਾਈਲ ਕੋਰਟ ‘ਚ ਪੇਸ਼ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਲੁਧਿਆਣਾ ‘ਚ ਨਾਬਾਲਗ ਨਾਲ ਜ਼ਬਰ-ਜਿਨਾਹ, ਸ਼ਮਸ਼ਾਨਘਾਟ ‘ਚ ਲਿਜਾ ਕੀਤੀ ਘਿਨੌਣੀ ਹਰਕਤ, ਦੋਸ਼ੀ ਗ੍ਰਿਫਤਾਰ appeared first on Daily Post Punjabi.