raped 23 year Archives - Daily Post Punjabi

3 ਸਾਲ ਦੀ ਬੱਚੀ ਨਾਲ 23 ਸਾਲਾ ਨੌਜਵਾਨ ਨੇ ਕੀਤਾ ਦੁਸ਼ਕਰਮ….
three year old girl raped 23 year old boy: ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲੇ ‘ਚ 3 ਸਾਲ ਦੀ ਬੱਚੀ ਦੇ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਕੇ ਇੱਕ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ।ਵਾਰਦਾਤ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਦੋਸ਼ੀ ਨੂੰ ਫੜ ਪੁਲਸ ਦੇ ਹਵਾਲੇ ਕੀਤਾ।ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।ਦੂਜੇ ਪਾਸੇ ਮਾਸੂਮ ਨੂੰ ਜ਼ਿਲੇ ਦੇ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਘਟਨਾ ਸਮੇਂ ਮਾਸੂਮ ਬੱਚੀ ਦੀ ਮਾਂ ਨੂੰ ਘਰ ‘ਚ ਸੁੱਤੀ ਪਈ ਛੱਡ ਕੇ ਵਿਆਹ ਪ੍ਰੋਗਰਾਮ ‘ਚ ਗਈ ਹੋਈ ਸੀ।ਮਾਮਲਾ ਕਾਦੀਪੁਰ ਕੋਤਵਾਲੀ ਖੇਤਰ ਦੇ ਇੱਕ ਪਿੰਡ ਦਾ ਹੈ।ਦੱਸਣਯੋਗ ਹੈ ਕਿ ਸੋਮਵਾਰ ਰਾਤ 3 ਸਾਲਾ ਬੱਚੀ ਨੂੰ ਉਸਦੀ ਮਾਂ ਸੁੱਤੀ ਪਈ ਛੱਡ ਕੇ ਗੁਆਂਢ ‘ਚ ਵਿਆਹ ‘ਚ ਸ਼ਾਮਲ ਹੋਣ ਲਈ ਗਈ ਸੀ।ਰਾਤ ਕਰੀਬ 3 ਵਜੇ ਪਿੰਡ ਵਾਸੀ ਰਾਜੂ ਮਾਸੂਮ ਦੇ ਘਰ ‘ਚ ਵੜ ਗਿਆ ਅਤੇ ਇਸ ਘਿਨੌਣੀ ਘਟਨਾ ਨੂੰ

three year old girl raped 23 year old boy

ਅੰਜਾਮ ਦਿੱਤਾ।ਇਸ ਦੌਰਾਨ ਮਾਸੂਮ ਦੀ ਮਾਂ ਘਰ ਪਹੁੰਚੀ ਅਤੇ ਉਸਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ।ਇਸ ਤੋਂ ਬਾਅਦ ਆਂਢ-ਗੁਆਂਢ ਦੇ ਲੋਕ ਇਕੱਠੇ ਹੋਏ ਅਤੇ ਦੋਸ਼ੀ ਨੂੰ ਫੜ ਕੇ ਉਸਦੀ ਕੁੱਟਮਾਰ ਕੀਤੀ ਗਈ।ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਅਤੇ ਦੋਸ਼ੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ।ਪਿੰਡ ਵਾਲਿਆਂ ਅਤੇ ਪੁਲਸ ਦੀ ਮੱਦਦ ਨਾਲ ਬੱਚੀ ਨੂੰ ਸੀਐੱਚਸੀ ਕਾਦੀਪੁਰ ਲਿਜਾਇਆ ਗਿਆ।ਜਿਥੇ ਡਾਕਟਰਾਂ ਨੇ ਬੱਚੀ ਦੀ ਹਾਲਤ ਗੰਭੀਰ ਦੇਖ ਉਸ ਨੂੰ ਸੁਲਤਾਨਪੁਰ ਜ਼ਿਲਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।ਫਿਲ਼ਹਾਲ, ਮੌਕੇ ‘ਤੇ ਡੀਐੱਸਪੀ ਸੁਰਿੰਦਰ ਕੁਮਾਰ ਅਤੇ ਕੋਤਵਾਲੀ ਕਾਦੀਪੁਰ ਦੇ ਮੁਖੀ ਕੇਕੇ ਮਿਸ਼ਰਾ ਪੂਰੀ ਟੀਮ ਨੇ ਨਾਲ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹਨ।ਐੱਸਪੀ ਸੁਲਤਾਨਪੁਰ ਸ਼ਿਵਹਰੀ ਮੀਨਾ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਬੱਚੀ ਨੂੰ ਇਲਾਜ ਲਈ ਭੇਹਿਆ ਗਿਆ ਅਤੇ ਦੋਸ਼ੀ ਨੂੰ ਹਿਰਾਸਤ ‘ਚ ਲਿਆ ਗਿਆ।ਲੜਕੀ ਦਾ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ:ਸਾਵਧਾਨ ਪੰਜਾਬੀਓ: ਪੰਜਾਬ ਮੰਡੀ ਬੋਰਡ ਨੇ ਲਾਗੂ ਕੀਤੇ ਖੇਤੀ ਕਾਨੂੰਨ , ਕੈਪਟਨ ਸਾਹਿਬ ਇਸ ਦਾ ਜਵਾਬ ਕੌਣ ਦਿਉ ?

The post 3 ਸਾਲ ਦੀ ਬੱਚੀ ਨਾਲ 23 ਸਾਲਾ ਨੌਜਵਾਨ ਨੇ ਕੀਤਾ ਦੁਸ਼ਕਰਮ…. appeared first on Daily Post Punjabi.