raped Archives - Daily Post Punjabi

ਚੰਡੀਗੜ੍ਹ ‘ਚ ਸਕੂਲ ਵਿਦਿਆਰਥਣ ਨਾਲ ਹੋਇਆ ਜਬਰ ਜਨਾਹ, ਨਾਬਾਲਿਗ ਹੋਈ ਚਾਰ ਮਹੀਨਿਆਂ ਦੀ ਗਰਭਵਤੀ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਇੱਕ ਨਾਬਾਲਗ ਸਕੂਲੀ ਵਿਦਿਆਰਥਣ ਨੂੰ ਸ਼ਹਿਰ ਵਿੱਚ ਅਪਮਾਨ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰੀ ਜਾਂਚ ਦੇ ਅਧਾਰ ਤੇ, ਨਾਬਾਲਗ ਨੂੰ ਕਈ ਬਲਾਤਕਾਰ ਕੀਤੇ ਗਏ ਹਨ ਅਤੇ ਹੁਣ ਉਹ 4 ਮਹੀਨਿਆਂ ਦੀ ਗਰਭਵਤੀ ਹੈ। ਦੋਸ਼ੀ ਨੇ ਉਸ ਨੂੰ ਡਰਾ ਧਮਕਾ ਕੇ ਕਈ ਵਾਰ ਬਲਾਤਕਾਰ ਕੀਤਾ ਸੀ। ਫਿਲਹਾਲ ਪੀੜਤ ਡਰ ਗਈ ਹੈ ਅਤੇ ਕੋਈ ਬਿਆਨ ਦੇਣ ਤੋਂ ਅਸਮਰੱਥ ਹੈ।

ਉਹ ਕਾਉਂਸਲਿੰਗ ਟੀਮ ਦੀ ਨਿਗਰਾਨੀ ਹੇਠ ਹੈ ਕਿਉਂਕਿ ਉਹ ਹਸਪਤਾਲ ਵਿੱਚ ਇਲਾਜ ਅਧੀਨ ਹੈ। ਚੰਡੀਗੜ੍ਹ ਦੇ ਸੈਕਟਰ 31 ਥਾਣਾ ਖੇਤਰ ਵਿੱਚ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਲੜਕੀ, ਜੋ ਕਿ ਪਰਿਵਾਰ ਦੇ ਨਾਲ ਰਹਿੰਦੀ ਹੈ, ਸ਼ਹਿਰ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ। ਦੇਰ ਰਾਤ ਜਦੋਂ ਉਸਦੀ ਸਿਹਤ ਅਚਾਨਕ ਵਿਗੜ ਗਈ, ਮਾਪੇ ਉਸਨੂੰ ਹਸਪਤਾਲ ਲੈ ਗਏ। ਉੱਥੇ ਉਸਨੂੰ ਦੱਸਿਆ ਗਿਆ ਕਿ ਉਸਦੇ ਪੇਟ ਵਿੱਚ ਬਹੁਤ ਦਰਦ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ- ਟਿਫਿਨ ਬੰਬ, ਹੱਥ-ਗੋਲੇ ਅਤੇ ਪਿਸਤੌਲਾਂ ਸਣੇ 3 ਅੱਤਵਾਦੀ ਕੀਤੇ ਕਾਬੂ

ਮੁੱਢਲੀ ਜਾਂਚ ਤੋਂ ਬਾਅਦ ਡਾਕਟਰ ਨੇ ਮੈਡੀਕਲ ਚੈਕਅੱਪ ਕਰਵਾਇਆ। ਰਿਪੋਰਟ ਸੁਣਨ ਤੋਂ ਬਾਅਦ ਨਾਬਾਲਗ ਦੇ ਮਾਪਿਆਂ ਦੇ ਪੈਰਾਂ ਤੋਂ ਜ਼ਮੀਨ ਖਿਸਕ ਗਈ। ਦੋਵੇਂ ਹਸਪਤਾਲ ਵਿੱਚ ਹੀ ਰੋਣ ਲੱਗ ਪਏ। ਮੈਡੀਕਲ ਸਟਾਫ ਨੇ ਉਨ੍ਹਾਂ ਨੂੰ ਦੱਸਿਆ ਕਿ ਨਾਬਾਲਗ ਚਾਰ ਮਹੀਨਿਆਂ ਦੀ ਗਰਭਵਤੀ ਸੀ। ਇਸ ਦੇ ਨਾਲ ਹੀ ਮਾਮਲੇ ਦੀ ਸੂਚਨਾ ਸਬੰਧਤ ਥਾਣੇ ਅਤੇ ਕੌਂਸਲਿੰਗ ਟੀਮ ਨੂੰ ਦਿੱਤੀ ਗਈ।

ਮੁੱਢਲੀ ਜਾਣਕਾਰੀ ਅਨੁਸਾਰ ਦੋਸ਼ੀ ਪੀੜਤਾ ਨੂੰ ਜਾਣਦਾ ਹੈ। ਮੁਲਜ਼ਮ ਨੇ ਪੀੜਤਾ ਨੂੰ ਧਮਕੀ ਵੀ ਦਿੱਤੀ। ਪੀੜਤ ਡਰ ਕਾਰਨ ਦੋਸ਼ੀ ਦੀ ਪਛਾਣ ਵੀ ਨਹੀਂ ਦੱਸ ਸਕਦੀ। ਉਹੀ ਕਾਉਂਸਲਿੰਗ ਟੀਮ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ। ਪੁਲਿਸ ਸਟੇਸ਼ਨ ਦਾ ਦਾਅਵਾ ਹੈ ਕਿ ਬਲਾਤਕਾਰ ਅਤੇ ਪੋਕਸੋ ਐਕਟ ਦੇ ਤਹਿਤ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਦੇਖੋ : ਮੁਹੰਮਦ ਸਦੀਕ ਨੇ ਖਾਧੀ ਪ੍ਰਮਾਤਮਾ ਦੀ ਸੌਂਹ ਕਿਹਾ ‘ਮੈਂ ਕੈਪਟਨ ਦਾ ਸਿੱਧੂ ਖਿਲਾਫ ਬਿਆਨ ਨਹੀਂ ਸੁਣਿਆ’ ਚੰਨੀ ਨੇ ਮੇਰਾ…

The post ਚੰਡੀਗੜ੍ਹ ‘ਚ ਸਕੂਲ ਵਿਦਿਆਰਥਣ ਨਾਲ ਹੋਇਆ ਜਬਰ ਜਨਾਹ, ਨਾਬਾਲਿਗ ਹੋਈ ਚਾਰ ਮਹੀਨਿਆਂ ਦੀ ਗਰਭਵਤੀ, ਮਾਪਿਆਂ ਦਾ ਰੋ-ਰੋ ਬੁਰਾ ਹਾਲ appeared first on Daily Post Punjabi.

ਨਾਬਾਲਿਗ ਲੜਕੀ ਅਗਵਾ ਕਰ ਕੇ ਕੀਤਾ ਸਮੂਹਿਕ ਜ਼ਬਰ-ਜਨਾਹ…
girl kidnapped minor raped her friend : ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇੱਕ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ‘ਚ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ।ਜਾਣਕਾਰੀ ਮੁਤਾਬਕ ਗੋਪਾਲ ਨਗਰ ਇਲਾਕੇ ‘ਚ ਨੌਜਵਾਨ ਨੇ ਮਾਂ ਨਾਲ ਮਿਲ ਕੇ ਇੱਕ ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ ਘਰ ਤੋਂ ਅਗਵਾ ਕਰ ਲਿਆ।ਇਸ ਤੋਂ ਬਾਅਦ ਉਹ ਉਸ ਨੂੰ ਕਿਸੇ ਕਮਰੇ ‘ਚ ਬੰਦੀ ਬਣਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।ਫਿਰ ੳਸਦੇ ਸਾਥੀ ਦੋਸਤਾਂ ਨੇ ਵੀ ਉਸ ਨਾਲ ਦੁਸ਼ਕਰਮ ਕੀਤਾ।ਪੀੜਤ ਨਬਾਲਿਗ ਕਿਸੇ ਤਰ੍ਹਾਂ ਉਥੋਂ ਭੱਜ ‘ਚ ਕਾਮਯਾਬ ਹੋ ਗਈ ਅਤੇ

girl kidnapped minor raped her friend

ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ।ਟਿੱਬਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਨਿਊ ਗੋਪਾਲ ਨਗਰ ਦੇ ਕੁਲਦੀਪ ਸਿੰਘ, ਉਸਦੀ ਮਾਂ ਸੀਮਾ ਅਤੇ ਅਣਪਛਾਤੇ ਦੋਸਤ ਸਮੇਤ ਮਾਮਲਾ ਦਰਜ ਕਰ ਲਿਆ ਹੈ।ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ 17 ਸਾਲ ਦੀ ਪੀੜਤਾ ਦੀ ਕੁਲਦੀਪ ਸਿੰਘ ਨਾਲ ਦੋਸਤੀ ਸੀ।ਦੋਸ਼ੀ ਉਸ ਨੂੰ ਆਪਣੀ ਨਾਲ ਮਿਲ ਕੇ ਵਿਆਹ ਦਾ ਝਾਂਸਾ ਦੇ ਘਰੋਂ ਭਜਾ ਕੇ ਲੈ ਗਿਆ।ਦੋਸ਼ੀ ਨੇ ਉਸ ਨੂੰ ਅਣਪਛਾਤੀ ਥਾਂ ‘ਤੇ ਲਿਜਾ ਕੇ ਬੰਦੀ ਬਣਾ ਕੇ ਰੱਖਿਆ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ।ਪੀੜਤਾ ਦੇ ਕਹਿਣਾ ਹੈ ਕਿ ਜਦੋਂ ਵੀ ਉਹ ਬਾਹਰ ਜਾਂਦਾ ਸੀ ਉਸ ਨੂੰ ਕਮਰੇ ‘ਚ ਬੰਦ ਕਰ ਜਾਂਦਾ ਸੀ।ਉਸਦਾ ਦੋਸ਼ ਹੈ ਕਿ ਪਿੱਛੋਂ ਕੁਲਦੀਪ ਦਾ ਇੱਕ ਦੋਸਤ ਆਇਆ ਅਤੇ ਉਸ ਨਾਲ ਦੁਸ਼ਕਰਮ ਕਰ ਕੇ ਫਰਾਰ ਹੋ ਗਿਆ।

The post ਨਾਬਾਲਿਗ ਲੜਕੀ ਅਗਵਾ ਕਰ ਕੇ ਕੀਤਾ ਸਮੂਹਿਕ ਜ਼ਬਰ-ਜਨਾਹ… appeared first on Daily Post Punjabi.

ਘਰ ‘ਚ ਦਾਖਲ ਹੋ 8 ਸਾਲਾਂ ਬੱਚੀ ਨੂੰ ਗੁਆਂਢੀ ਦਰਿੰਦੇ ਨੇ ਬਣਾਇਆ ਹਵਸ ਦਾ ਸ਼ਿਕਾਰ
ludhiana minor girl raped: ਲੁਧਿਆਣਾ (ਤਰਸੇਮ ਭਾਰਦਵਾਜ)- ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਪੰਜਾਬ ‘ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਲੁਧਿਆਣਾ ਜ਼ਿਲ੍ਹੇ ‘ਚ ਗੁਆਂਢੀ ਦਰਿੰਦੇ ਨੇ ਘਰ ‘ਚ ਦਾਖਲ ਹੋ 8 ਸਾਲਾਂ ਬੱਚੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਲੜਕੀ ਦੇ ਰੋਣ ਦੀਆਂ ਆਵਾਜ਼ਾ ਸੁਣ ਉਸ ਦੇ ਭਰਾਵਾ ਕਮਰੇ ‘ਚ ਪੁੱਜੇ, ਜਿੱਥੇ ਲਹੂਲੁਹਾਨ ਹਾਲਤ ‘ਚ ਬੇਹੋਸ਼ ਲੜਕੀ ਨੂੰ ਦੇਖ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਬੁਲਾਇਆ ਪਰ ਇਸ ਦੌਰਾਨ ਦਰਿੰਦੇ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਮੌਕੇ ‘ਤੇ ਦਬੋਚ ਲਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਏ.ਡੀ.ਸੀ.ਪੀ. ਦੀਪਕ ਪਾਰਿਕ ਸਮੇਤ ਪੁਲਿਸ ਪਾਰਟੀ ਪਹੁੰਚੀ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ludhiana minor girl raped

ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਪਤੀ ਨਾਲ ਸਬਜ਼ੀ ਦੀ ਰੇਹੜੀ ਲਾਉਂਦੀ ਹੈ। ਉਸ ਦੇ 4 ਬੱਚੇ ਹਨ, ਜਿਨ੍ਹਾਂ ‘ਚ 3 ਬੇਟੇ ਅਤੇ ਇਕ ਬੇਟੀ ਹੈ। ਬੱਚੀ ਦੀ ਉਮਰ 8 ਸਾਲ ਹੈ। ਬੀਤੇ ਦਿਨ ਭਾਵ ਵੀਰਵਾਰ ਦੁਪਹਿਰ ਨੂੰ ਜਦੋਂ ਉਹ ਕਮਰੇ ‘ਚ ਪੁੱਜੀ ਤਾਂ ਉਸ ਦੇ ਬੇਟੇ ਨੇ ਦੱਸਿਆ ਕਿ ਕਮਰੇ ਦੇ ਫ਼ਰਸ਼ ‘ਤੇ ਖੂਨ ਡੁੱਲ੍ਹਿਆ ਪਿਆ ਹੈ। ਬੱਚਿਆਂ ਨੇ ਦੱਸਿਆ ਕਿ ਗੁਆਂਢੀ ਈਸ਼ਵਰ ਸਿੰਘ ਗੋਰਾ ਘਰ ਦੇ ਅੰਦਰ ਆਇਆ ਸੀ। ਉਸ ਦੇ ਬੱਚੇ ਵਿਹੜੇ ‘ਚ ਖੇਡ ਰਹੇ ਸਨ ਤਾਂ ਦਰਿੰਦੇ ਨੇ ਉਸ ਦੀ ਬੇਟੀ ਨੂੰ ਵਰਗਲਾ ਕੇ ਕਮਰੇ ‘ਚ ਲੈ ਗਿਆ ਅਤੇ ਉਕਤ ਕਾਰਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਏ. ਡੀ. ਸੀ. ਪੀ. ਦੀਪਕ ਪਾਰਿਕ ਨੇ ਦੱਸਿਆ ਕਿ ਮੁਲਜ਼ਮ ਈਸ਼ਵਰ ਦਾ ਕਮਰਾ ਅਤੇ ਪੀੜਤ ਬੱਚੀ ਦੇ ਕਮਰੇ ਕੋਲ ਹੀ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ ਹੈ।

The post ਘਰ ‘ਚ ਦਾਖਲ ਹੋ 8 ਸਾਲਾਂ ਬੱਚੀ ਨੂੰ ਗੁਆਂਢੀ ਦਰਿੰਦੇ ਨੇ ਬਣਾਇਆ ਹਵਸ ਦਾ ਸ਼ਿਕਾਰ appeared first on Daily Post Punjabi.

ਇਨਸਾਨੀਅਤ ਹੋਈ ਸ਼ਰਮਸਾਰ: 7 ਸਾਲਾਂ ਮਾਸੂਮ ਬੱਚੀ ਨਾਲ ਗੁਆਂਢੀ ਨੇ ਕੀਤੀ ਘਿਨੌਣੀ ਹਰਕਤ
innocent old girl raped: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਔਰਤਾਂ ਸਮੇਤ ਮਾਸੂਮ ਬੱਚੀਆਂ ਨਾਲ ਦਰਿੰਦਗੀ ਭਰੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਸ਼ਹਿਰ ‘ਚ ਇਕ ਹੋਰ ਘਟਨਾ ਵਾਪਰੀ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ ਇੱਥੇ ਹੁਣ ਦਰਿੰਦਗੀ ਦੀ ਇਹ ਘਟਨਾ 7 ਸਾਲਾਂ ਬੱਚੀ ਨਾਲ ਵਾਪਰੀ ਹੈ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਾ ਦੋਸ਼ੀ ਪੀੜਤ ਬੱਚੀ ਦਾ ਗੁਆਂਢੀ ਹੀ ਨਿਕਲਿਆ ਹੈ। ਇਸ ਘਟਨਾ ਦੇ ਲੋਕਾਂ ਦੀ ਰੂਹ ਕੰਬਾ ਕੇ ਰੱਖ ਦਿੱਤੀ ਹੈ।

innocent old girl raped

ਦੂਜੇ ਪਾਸੇ ਮਾਪਿਆਂ ਨੇ ਪੀੜਤ ਮਾਸੂਮ ਬੱਚੀ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

The post ਇਨਸਾਨੀਅਤ ਹੋਈ ਸ਼ਰਮਸਾਰ: 7 ਸਾਲਾਂ ਮਾਸੂਮ ਬੱਚੀ ਨਾਲ ਗੁਆਂਢੀ ਨੇ ਕੀਤੀ ਘਿਨੌਣੀ ਹਰਕਤ appeared first on Daily Post Punjabi.

ਦਿੱਲੀ ‘ਚ 86 ਸਾਲਾਂ ਮਹਿਲਾ ਨਾਲ ਬਲਾਤਕਾਰ
86 years old rape in delhi: ਭਾਰਤ ਵਿਚ ਹਰ ਸਾਲ ਹਜ਼ਾਰਾਂ ਅਤੇ ਲੱਖਾਂ ਬਲਾਤਕਾਰ ਦੇ ਕੇਸ ਦਰਜ਼ ਹੁੰਦੇ ਹਨ, ਪਰ ਇਨ੍ਹਾਂ ਵਿਚੋਂ ਕੁਝ ਅਜਿਹੇ ਹਨ ਜੋ ਸਮਾਜ ਨੂੰ ਹਿਲਾ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਰਾਜਧਾਨੀ ਦਿੱਲੀ ਵਿੱਚ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਇੱਕ 86 ਸਾਲਾ ਔਰਤ ਨਾਲ ਬਲਾਤਕਾਰ ਕੀਤਾ। ਫਿਲਹਾਲ ਇਹ ਵਿਅਕਤੀ ਪੁਲਿਸ ਦੀ ਗ੍ਰਿਫਤ ਵਿੱਚ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਦੱਸਿਆ ਕਿ ਔਰਤ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਦੁੱਧ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਜਦੋਂ ਇਹ ਆਦਮੀ ਉਸ ਕੋਲ ਗਿਆ।

86 years old rape in delhi

ਸਵਾਤੀ ਮਾਲੀਵਾਲ ਨੇ ਦੱਸਿਆ, “ਇਸ ਵਿਅਕਤੀ ਨੇ ਉਸ ਨੂੰ ਕਿਹਾ ਕਿ ਜਿਹੜਾ ਵਿਅਕਤੀ ਦੁੱਧ ਦੇਣ ਆਵੇਗਾ ਉਹ ਨਹੀਂ ਆਵੇਗਾ ਅਤੇ ਕਿਹਾ ਕਿ ਮੈਂ ਇਸ ਨੂੰ ਕਿਸੇ ਹੋਰ ਜਗ੍ਹਾ ਲੈ ਜਾਵਾਂਗਾ ਜਿੱਥੇ ਦੁੱਧ ਪ੍ਰਾਪਤ ਕੀਤਾ ਜਾ ਸਕਦਾ ਹੈ।” ਸਵਾਤੀ ਨੇ ਦੱਸਿਆ ਕਿ ਔਰਤ ਨੇ ਉਸ ‘ਤੇ ਭਰੋਸਾ ਕੀਤਾ ਅਤੇ ਚਲੀ ਗਈ। ਉਹ ਉਸ ਨੂੰ ਨੇੜੇ ਦੇ ਖੇਤ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਮਹਿਲਾ ਉਸ ਅੱਗੇ ਰੋ ਰਹੀ ਸੀ ਅਤੇ ਰਿਹਾਈ ਦੀ ਬੇਨਤੀ ਕਰਦੀ ਰਹੀ ਪਰ ਉਸ ਵਿਅਕਤੀ ਨੇ ਉਸ ਦੀ ਇਕ ਨਾ ਸੁਣੀ। ਜਦੋਂ ਉਥੋਂ ਲੰਘ ਰਹੇ ਕੁਝ ਲੋਕਾਂ ਨੇ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਨ੍ਹਾਂ ਲੋਕਾਂ ਨੇ ਉਸ ਔਰਤ ਦੀ ਜਾਨ ਬਚਾਈ। ਉਨ੍ਹਾਂ ਲੋਕਾਂ ਨੇ ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ।

The post ਦਿੱਲੀ ‘ਚ 86 ਸਾਲਾਂ ਮਹਿਲਾ ਨਾਲ ਬਲਾਤਕਾਰ appeared first on Daily Post Punjabi.

16 ਸਾਲ ਦੇ ਨਾਬਾਲਿਗ ਨੇ ਕੀਤਾ 5 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ
16 year old boy raped little girl ਲੁਧਿਆਣਾ, (ਤਰਸੇਮ ਭਾਰਦਵਾਜ)-ਦੇਸ਼ ‘ਚ ਲੜਕੀਆਂ ਨਾਲ ਹੋ ਰਹੇ ਜਬਰ ਜ਼ਿਨਾਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।ਲੁਧਿਆਣਾ ਜ਼ਿਲੇ ‘ਚ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

16 year old boy  raped little girl

ਜਾਣਕਾਰੀ ਮੁਤਾਬਕ ਇੱਕ ਨਾਬਾਲਿਗ ਨੇ 5 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੀ ਕੋਸ਼ਿਸ ਕੀਤੀ ਹੈ।ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ।ਥਾਣਾ ਡਿਵੀਜ਼ਨ ਨੰ.-7 ਦੀ ਪੁਲਸ ਨੇ ਦੋਸ਼ੀ ਵਿਰੁੱਧ ਜਬਰ ਜ਼ਿਨਾਹ ਅਤੇ ਪਾਕਸੋ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।ਏ.ਐੱਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਕਿ 16 ਸਾਲ ਦਾ ਨਾਬਾਲਿਗ ਹੈ।ਪੁਲਸ ਨੇ ਪੀੜਤ ਬੱਚੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਬੱਚੀ ਦੀ ਮਾਂ ਨੇ ਦੱਸਿਆ ਕਿ ਦੋਸ਼ੀ ਉਨ੍ਹਾਂ ਦਾ ਗੁਆਂਢੀ ਦਾ ਹੈ ਅਤੇ ਉਹ ਅਕਸਰ ਉਨ੍ਹਾਂ ਦੇ ਘਰ ਟੀ.ਵੀ. ਦੇਖਣ ਆਉਂਦਾ ਸੀ।ਬੀਤੇ ਦਿਨ ਦੁਪਹਿਰ ਕਰੀਬ 12 ਵਜੇ ਉਹ ਉਨ੍ਹਾਂ ਦੇ ਘਰ ਆਇਆ ਤਾਂ ਅਚਾਨਕ ਉਨ੍ਹਾਂ ਨੂੰ ਕਮਰੇ ‘ਚੋਂ ਆਵਾਜ਼ ਸੁਣਾਈ ਦਿੱਤੀ।ਜਦੋਂ ਉਨ੍ਹਾਂ ਨੇ ਕਮਰੇ ‘ਚ ਜਾ ਕੇ ਦੇਖਿਆ ਤਾਂ ਉਕਤ ਦੋਸ਼ੀ ਬੱਚੀ ਨਾਲ ਘਟੀਆ ਹਰਕਤ ਕਰਨ ਦਾ ਯਤਨ ਕਰ ਰਿਹਾ ਸੀ ਉਨ੍ਹਾਂ ਨੂੰ ਉਥੇ ਦੇਖ ਕੇ ਦੋਸ਼ੀ ਫਰਾਰ ਹੋ ਗਿਆ।
ਏ.ਐੱਸ.ਆਈ. ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਨਿਆਂਇਕ ਹਿਰਾਸਤ ‘ਚ ਸੁਧਾਰ ਘਰ ‘ਚ ਭੇਜ ਦਿੱਤਾ ਗਿਆ ਹੈ।

The post 16 ਸਾਲ ਦੇ ਨਾਬਾਲਿਗ ਨੇ ਕੀਤਾ 5 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ appeared first on Daily Post Punjabi.

ਲੁਧਿਆਣਾ ‘ਚ ਫਾਈਨਾਂਸਰ ਨੇ ਕੀਤਾ ਪੰਜਾਬੀ ਗਾਇਕਾ ਨਾਲ ਜਬਰ-ਜ਼ਿਨਾਹ, ਮਾਮਲਾ ਦਰਜ
Punjabi singer raped financier Ludhiana ਲੁਧਿਆਣਾ, (ਤਰਸੇਮ ਭਾਰਦਵਾਜ)-ਦੇਸ਼ ਭਰ ਔਰਤਾਂ ਨਾਲ ਹੋ ਰਹੇ ਜਬਰ-ਜ਼ਿਨਾਹ ਵਰਗੇ ਅੱਤਿਆਚਾਰ ਰੁਕਣ ਦਾ ਨਾਮ ਨਹੀਂ ਲੈ ਰਹੇ।ਔਰਤਾਂ ‘ਤੇ ਹੋ ਰਹੇ ਅੱਤਿਆਚਾਰ ਅਤੇ ਜਬਰ-ਜ਼ਿਨਾਹ ਬਹੁਤ ਵੱਧ ਚੁੱਕੇ ਹਨ।ਪੰਜਾਬੀ ਇੰਡਸਟਰੀ ਕਹੇ ਜਾਣ ਵਾਲੇ ਲੁਧਿਆਣਾ ਜ਼ਿਲੇ ‘ਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।ਜਿਥੇ ਗਾਣਿਆਂ ਨੂੰ ਪ੍ਰਮੋਟ ਕਰਨ ਦੇ ਨਾਮ ‘ਤੇ ਇੱਕ ਫਾਈਨਾਂਸਰ ਵਲੋਂ ਮਸ਼ਹੂਰ ਗਾਇਕਾ ਨਾਲ ਜਬਰ ਜ਼ਿਨਾਹ ਕੀਤਾ ਗਿਆ ਹੈ।

Punjabi singer raped financier Ludhiana

ਦੱਸਣਯੋਗ ਹੈ ਕਿ ਪੀੜਤ ਗਾਇਕਾ ਨੂੰ ਫਾਈਨਾਂਸਰ ਦੇ ਦਫਤਰ ਛੱਡਣ ਵਾਲਾ ਉਸਦਾ ਸਾਥੀ ਗਾਇਕ ਸੀ।ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ-8 ਦੀ ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ‘ਤੇ ਉਕਤ ਗਾਇਕ ਅਤੇ ਫਾਈਨਾਂਸਰ ਵਿਰੁੱਧ ਜਬਰ ਜ਼ਿਨਾਹ ਅਤੇ ਅਪਰਾਧਿਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆਂ ਹੈ।ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰ.-8 ਦੇ ਮੁਖੀ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਲੈਂਦਿਆਂ ਹੋਏ ਪੁਲਸ ਨੇ ਤੁਰੰਤ ਐੱਫ.ਆਈ.ਆਰ.ਦਰਜ ਕੀਤੀ ਅਤੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਉਕਤ ਦੋਸ਼ੀ ਦੀ ਪਛਾਣ ਗਾਇਕ ਰਾਜੂ ਮਾਨ ਵਜੋਂ ਹੋਈ ਹੈ।ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਮੁਖ ਦੋਸ਼ੀ ਦੀ ਭਾਲ ਜਾਰੀ ਹੈ।

The post ਲੁਧਿਆਣਾ ‘ਚ ਫਾਈਨਾਂਸਰ ਨੇ ਕੀਤਾ ਪੰਜਾਬੀ ਗਾਇਕਾ ਨਾਲ ਜਬਰ-ਜ਼ਿਨਾਹ, ਮਾਮਲਾ ਦਰਜ appeared first on Daily Post Punjabi.