rapper badshah marriage news Archives - Daily Post Punjabi

ਗਰਲਫਰੈਂਡ ਰਿਖੀ ਨਾਲ ‘ਬਾਦਸ਼ਾਹ’ ਦੇ ਵਿਆਹ ਦੀ ਖਬਰ ਝੂਠੀ, ਰੈਪਰ ਨੇ ਇੰਸਟਾ ਸਟੋਰੀ ‘ਤੇ ਲਿਖਿਆ ਇਹ ਸੰਦੇਸ਼
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਖਬਰਾਂ ਵਾਇਰਲ ਹੋ ਰਹੀਆਂ ਸਨ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਰੈਪਰ ਬਾਦਸ਼ਾਹ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।ਅਜਿਹੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਉਰਫ ‘ਬਾਦਸ਼ਾਹ’ ਨੇ ਐਤਵਾਰ ਨੂੰ ਕਿਹਾ ਕਿ ਉਸ ਦੀ ਪ੍ਰੇਮਿਕਾ ਈਸ਼ਾ ਰਿਖੀ ਨਾਲ ਵਿਆਹ ਦੀਆਂ ਖਬਰਾਂ ਸਿਰਫ ਅਫਵਾਹ ਹਨ।

rapper badshah marriage news

ਬਾਦਸ਼ਾਹ ਨੇ ਆਪਣੀ ਇੰਸਟਾ ਸਟੋਰੀ ‘ਤੇ ਲਿਖਿਆ, “ਪਿਆਰੇ ਮੀਡੀਆ, ਮੈਂ ਤੁਹਾਡੇ ਸਾਰਿਆਂ ਦੀ ਇੱਜ਼ਤ ਕਰਦਾ ਹਾਂ ਪਰ ਇਹ ਬਿਲਕੁਲ ਬਕਵਾਸ ਹੈ। ਮੈਂ ਵਿਆਹ ਨਹੀਂ ਕਰਵਾ ਰਿਹਾ। ਜੋ ਵੀ ਤੁਹਾਨੂੰ ਇਹ ਬਕਵਾਸ ਭੇਜ ਰਿਹਾ ਹੈ, ਉਸ ਨੂੰ ਥੋੜਾ ਵਧੀਆ ਮਸਾਲਾ ਲੱਭਣ ਦੀ ਲੋੜ ਹੈ।”

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ !

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਅਜਿਹੇ ਦਾਅਵੇ ਕੀਤੇ ਜਾ ਰਹੇ ਸਨ ਕਿ ਬਾਦਸ਼ਾਹ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਜਾ ਰਹੇ ਹਨ।

The post ਗਰਲਫਰੈਂਡ ਰਿਖੀ ਨਾਲ ‘ਬਾਦਸ਼ਾਹ’ ਦੇ ਵਿਆਹ ਦੀ ਖਬਰ ਝੂਠੀ, ਰੈਪਰ ਨੇ ਇੰਸਟਾ ਸਟੋਰੀ ‘ਤੇ ਲਿਖਿਆ ਇਹ ਸੰਦੇਸ਼ appeared first on Daily Post Punjabi.