rapper raftaar sushant singh Archives - Daily Post Punjabi

Nepotism ਨੁੰ ਲੈਕੇ ਰੈਪਰ ਰਫ਼ਤਾਰ ਨੇ ਕੀਤਾ ਖੁਲਾਸਾ – ਕਿਹਾ ਆਮ ਸਿਤਾਰਿਆਂ ਬਾਰੇ ਕੋਈ ਨਹੀਂ ਸੋਚਦਾ
rapper raftaar sushant singh: ਰਫ਼ਤਾਰ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਜਦੋਂ ਇਕ ਵਿਅਕਤੀ ਸਾਰੀ ਉਮਰ ਇਕ ਇੰਡਸਟਰੀ ਵਿਚ ਕੰਮ ਕਰਦਾ ਹੈ, ਤਾਂ ਉਹ ਆਪਣੇ ਪਰਿਵਾਰ ਨੂੰ ਉਥੇ ਜਗ੍ਹਾ ਬਣਾਉਣ ਦਾ ਮੌਕਾ ਦਿੰਦਾ ਹੈ। ਉਹ ਕਹਿੰਦਾ ਹੈ ਕੀ ਇੰਡਸਟਰੀ ਵਿਚ Nepotism ਹੋਣਾ ਆਮ ਗੱਲ ਹੈ, ਪਰ ਗਲ਼ਤੀ ਜਨਤਾ ਦੁਆਰਾ ਕੀਤੀ ਜਾਂਦੀ ਹੈ ਜੋ ਇਸ ਨੂੰ ਉਤਸ਼ਾਹਤ ਕਰਦੀ ਹੈ। ਸਟਾਰਕਿੱਡ ਦੀ ਫਿਲਮ ਦੇਖਣ ਲਈ ਲੱਖਾਂ ਲੋਕ ਜਾਣਗੇ ਪਰ ਕੋਈ ਵੀ ਆਮ ਸਿਤਾਰਿਆਂ ਬਾਰੇ ਨਹੀਂ ਸੋਚਦਾ।

rapper raftaar sushant singh

ਰਫ਼ਤਾਰ ਅੱਗੇ ਕਹਿੰਦਾ ਹੈ ਕਿ ਸੁਸ਼ਾਂਤ ਦੀ ਖੁਦਕੁਸ਼ੀ ਤੋਂ ਬਾਅਦ ਅੱਜ ਲੋਕ ਉਸ ਬਾਰੇ ਹਗਾ਼ਂਮਾ ਕਰ ਰਹੇ ਹਨ, ਜਦੋਂ ਉਹ ਜ਼ਿੰਦਾ ਸੀ, ਕਿਸੇ ਨੇ ਉਸ ਦੀ ਪਰਵਾਹ ਨਹੀਂ ਸੀ ਕੀਤੀ। ਜੇ ਸੁਸ਼ਾਂਤ ਦੀਆਂ ਫਿਲਮਾਂ ਨੂੰ ਵੀ ਸਟਾਰਕਿਡ ਦੀਆਂ ਫਿਲਮਾਂ ਵਰਗਾ ਪਿਆਰ ਮਿਲ ਜਾਂਦਾ, ਤਾਂ ਇਹ ਨਾ ਹੋਇਆ ਹੁੰਦਾ। ਉਹ ਕਹਿੰਦਾ ਹੈ ਕਿ ਹਰ ਕੋਈ ਸੁਸ਼ਾਂਤ ਦੀ ਆਖਰੀ ਫਿਲਮ ਨੂੰ ਡਿਜੀਟਲ ਪਲੇਟਫਾਰਮ ‘ਤੇ ਹਰ ਕੋਈ ਵੇਖ ਸਕਦਾ ਹੈ। ਸੁਸ਼ਾਂਤ ਅਕਸਰ ਹੀ ਲੋਕਾਂ ਨੂੰ ਆਪਣੀਆਂ ਫਿਲਮਾਂ ਦੇਖਣ ਲਈ ਇੰਸਟਾਗ੍ਰਾਮ ਤੇ ਕਹਿੰਦੇ ਸੀ।

ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸਾਹਮਣੇ ਆਏ Nepotism ਦੇ ਮੁੱਦੇ ‘ਤੇ ਕਈ ਸਿਤਾਰੇ ਖੁੱਲ੍ਹ ਕੇ ਬੋਲਦੇ ਸਨ। ਇਥੋਂ ਤੱਕ ਕਿ ਗਾਇਕ ਸੋਨੂੰ ਨਿਗਮ ਨੇ ਟੀ-ਸੀਰੀਜ਼ ਦੇ ਮਾਲਕ ਭੂਸ਼ਨ ਕੁਮਾਰ ਨੂੰ ਸੰਗੀਤ ਮਾਫ਼ੀਆ ਕਹਿ ਕੇ ਨਿਸ਼ਾਨਾ ਬਣਾਇਆ ਸੀ। ਹੁਣ ਇਸੇ ਦੌਰਾਨ, ਮਸ਼ਹੂਰ ਰੈਪਰ ਰਫ਼ਤਾਰ ਨੇ Nepotism ਬਾਰੇ ਖੁਲਾਸਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫਿਲਮ ‘ਦਿਲ ਬੀਚਾਰਾ’ 24 ਜੁਲਾਈ ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ। ਇਸ ਫਿਲਮ ਚ ਅਭਿਨੇਤਰੀ ਸੰਜਨਾ ਸੰਘੀ ਨਜ਼ਰ ਆਵੇਗੀ। ਜੋ ਬਾਲੀਵੁੱਡ ਵਿੱਚ ਇਸ ਫਿਲਮ ਨਾਲ ਡੈਬਿਯੁ ਕਰ ਰਿਹਾ ਹੈ।

The post Nepotism ਨੁੰ ਲੈਕੇ ਰੈਪਰ ਰਫ਼ਤਾਰ ਨੇ ਕੀਤਾ ਖੁਲਾਸਾ – ਕਿਹਾ ਆਮ ਸਿਤਾਰਿਆਂ ਬਾਰੇ ਕੋਈ ਨਹੀਂ ਸੋਚਦਾ appeared first on Daily Post Punjabi.