rashika mandana Archives - Daily Post Punjabi

ਰਾਧਿਕਾ ਮਦਨ ਅਤੇ ਸੰਨੀ ਕੌਸ਼ਲ ਦੀ ਫਿਲਮ ‘Shiddat’ ਦਾ ਟ੍ਰੇਲਰ ਹੋਇਆ ਰਿਲੀਜ਼
Shiddat Movie Trailer release: ਬਾਲੀਵੁੱਡ ਅਦਾਕਾਰਾ ਰਾਧਿਕਾ ਮਦਨ ਅਤੇ ਅਦਾਕਾਰ ਸੰਨੀ ਕੌਸ਼ਲ ਦੀ ਫਿਲਮ ‘ਸ਼ਿੱਦਤ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਵਿੱਚ ਉਸਦੇ ਨਾਲ ਮੋਹਿਤ ਰੈਨਾ ਅਤੇ ਅਦਾਕਾਰਾ ਡਾਇਨਾ ਪੇਂਟੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

Shiddat Movie Trailer release

ਫਿਲਮ ਦੇ ਪ੍ਰੋਮੋ ਵਿੱਚ ਰਾਧਿਕਾ ਮਦਨ ਅਤੇ ਸੰਨੀ ਕੌਸ਼ਲ ਦੇ ਵਿੱਚ ਚੰਗੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫਿਲਮ ‘ਸ਼ਿੱਦਤ’ ਦਾ ਟ੍ਰੇਲਰ ਕਾਫੀ ਦਿਲਚਸਪ ਹੈ। ਕੁਨਾਲ ਦੇਸ਼ਮੁਖ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਹ ਫਿਲਮ ਡਿਜ਼ਨੀ ਪਲੱਸ ਹੌਟਸਟਾਰ ‘ਤੇ 1 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਰਾਧਿਕਾ ਕ੍ਰਿਤਿਕਾ ਦੀ ਭੂਮਿਕਾ ਵਿੱਚ ਹੈ। ਅਤੇ ਸੰਨੀ ਕੌਸ਼ਲ ਜੱਗੀ ਦੀ ਭੂਮਿਕਾ ਨਿਭਾ ਰਹੇ ਹਨ।

ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕ੍ਰਿਤਿਕਾ ਕਿਸੇ ਹੋਰ ਨਾਲ ਮੰਗਣੀ ਕਰ ਲੈਂਦੀ ਹੈ, ਫਿਰ ਵੀ ਜੱਗੀ ਨਾਲ ਉਸਦੀ ਨੇੜਤਾ ਵਧਦੀ ਜਾਂਦੀ ਹੈ। ਦੋਵਾਂ ਦੇ ਵਿੱਚ ਇੱਕ ਬਹੁਤ ਹੀ ਪਿਆਰਾ ਸੁਝਾਅ ਵੇਖਿਆ ਜਾ ਰਿਹਾ ਹੈ। ਜਦੋਂ ਰਾਧਿਕਾ ਜੱਗੀ ਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਜੱਗੀ ਉਸਨੂੰ ਸਮਝਣ ਲੱਗ ਜਾਂਦਾ ਹੈ।

ਦੂਜੇ ਪਾਸੇ ਟ੍ਰੇਲਰ ਵਿੱਚ ਮੋਹਿਤ ਰੈਨਾ ਅਤੇ ਡਾਇਨਾ ਪੇਂਟੀ ਦੀ ਜੋੜੀ ਵੀ ਦਿਖਾਈ ਗਈ ਹੈ। ਰਾਧਿਕਾ ਅਤੇ ਸੰਨੀ ਨੇ ਇਹ ਟ੍ਰੇਲਰ ਆਪਣੇ ਸੋਸ਼ਲ ਮੀਡੀਆ ਅਕਾਉਂਟਸ ‘ਤੇ ਵੀ ਸਾਂਝਾ ਕੀਤਾ ਹੈ ਜਿਸ ਨਾਲ ਉਨ੍ਹਾਂ ਨੇ ਲਿਖਿਆ “ਸ਼ਿੱਦਤ ਦਾ ਟ੍ਰੇਲਰ! #ਸ਼ਿੱਦਤ ਟ੍ਰੇਲਰ ਨਾਲ ਹੁਣ ਪਿਆਰ ਦੀ ਸ਼ਕਤੀ ਨੂੰ ਮਹਿਸੂਸ ਕਰੋ। ਇਸ ਫਿਲਮ ਦੀ ਸ਼ੂਟਿੰਗ ਮੁੰਬਈ ਸਮੇਤ ਲੰਡਨ, ਪੈਰਿਸ ਅਤੇ ਗਲਾਸਗੋ ਵਿੱਚ ਹੋਈ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਪਿਛਲੇ ਸਾਲ ਸਤੰਬਰ ਵਿੱਚ ਰਿਲੀਜ਼ ਹੋਣੀ ਸੀ, ਪਰ ਲੌਕਡਾਨ ਦੇ ਕਾਰਨ ਇਸ ਦੀ ਰਿਲੀਜ਼ ਵਿੱਚ ਦੇਰੀ ਹੋਈ।

The post ਰਾਧਿਕਾ ਮਦਨ ਅਤੇ ਸੰਨੀ ਕੌਸ਼ਲ ਦੀ ਫਿਲਮ ‘Shiddat’ ਦਾ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.

ਫਿਲਮਾਂ ਵਿੱਚ ਸਫਲਤਾ ਮਿਲਣ ਤੋਂ ਬਾਅਦ ਇਸ ਖੂਬਸੂਰਤ ਅਦਾਕਾਰਾ ਨੇ ਬੁਆਏਫ੍ਰੈਂਡ ਨਾਲ ਕੀਤਾ ਅਜਿਹਾ ਸਲੂਕ
rashmika mandana treat boyfriend:ਰਸ਼ਮਿਕਾ ਮੰਦਾਨਾ ਬਹੁਤ ਹੀ ਘੱਟ ਸਮੇਂ ਵਿੱਚ ਸਾਊਥ ਫਿਲਮ ਇੰਡਸਟਰੀ ਵਿੱਚ ਸਫਲਤਾ ਹਾਸਿਲ ਕਰ ਚੁੱਕੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸਾਲ 2016 ਵਿੱਚ ਸਾਊਥ ਫ਼ਿਲਮ ਇੰਡਸਟਰੀ ਵਿੱਚ ਆਪਣਾ ਡੈਬਿਊ ਕਰਨ ਵਾਲੀ ਇਹ ਅਦਾਕਾਰਾ ਬੇਹੱਦ ਹੀ ਘੱਟ ਸਮੇਂ ਵਿੱਚ ਕਾਫ਼ੀ ਵੱਡਾ ਨਾਮ ਕਮਾ ਚੁੱਕੀ ਹੈ। ਥੋੜ੍ਹਾ ਸਮਾਂ ਪਹਿਲਾਂ ਅਦਾਕਾਰਾ ਦੀ Sarileru Neekevvaru ਫਿਲਮ ਰਿਲੀਜ਼ ਹੋਈ ਹੈ ਜੋ ਕਿ ਬਾਕਸ ਆਫਿਸ ‘ਤੇ ਵਧੀਆ ਕਾਰੋਬਾਰ ਕਰ ਰਹੀ ਹੈ। ਇਹ ਫਿਲਮ ਬਾਕਸ ਆਫਿਸ ‘ਤੇ ਬਲਾਕ ਬਸਟਰ ਹੋ ਚੁੱਕੀ ਹੈ। ਬਾਕਸ ਆਫਿਸ ‘ਤੇ ਫਿਲਮ ਦੇ ਸਫਲ ਹੋਣ ਤੋਂ ਬਾਅਦ ਇਸ ਫਿਲਮ ਦੀ ਸਟਾਰ ਕਾਸਟ ਸਾਹਮਣੇ ਆ ਕੇ ਇੰਟਰਵਿਊ ਦੇ ਚੁੱਕੀ ਹੈ। ਇੰਟਰਵਿਊ ਦੌਰਾਨ ਰਸ਼ਮਿਕਾ ਤੋੰ ਉਹਨਾਂ ਦੇ EX ਬੁਆਏਫ੍ਰੈਂਡ ਮਤਲਬ ਕਿ ਰਕਸ਼ਿਤ ਸ਼ੈੱਟੀ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਹਨਾਂ ਨੇ ਉਹਨਾਂ ਦੀ ਤਾਰਿਫ ਕਰਦੇ ਹੋਏ ਇੱਕ ਬਹੁਤ ਹੀ ਪਿਆਰਾ ਇੰਸਾਨ ਕਿਹਾ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਸ਼ਮਿਤਾ ਅਤੇ ਰਕਸ਼ਿਤ ਸ਼ੈੱਟੀ ਦੀ ਮੰਗਣੀ ਵੀ ਹੋ ਚੁੱਕੀ ਸੀ ਪਰ ਕਿਸੇ ਵਜ੍ਹਾ ਨਾਲ ਇਨ੍ਹਾਂ ਦੋਨਾਂ ਦੀ ਮੰਗਣੀ ਟੁੱਟ ਗਈ ਅਤੇ ਹੁਣ ਇਹ ਦੋਨੋਂ ਇਕ ਦੂਸਰੇ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਨਹੀਂ ਹਨ। ਰਕਸ਼ਿਤ ਸ਼ੈੱਟੀ ਕੰਨੜ ਫ਼ਿਲਮ ਇੰਡਸਟਰੀ ਦੇ ਬਹੁਤ ਵੱਡੇ ਸੁਪਰ ਸਟਾਰ ਹਨ। ਉਹਨਾਂ ਤੋਂ ਅਕਸਰ ਹੀ ਉਹਨਾਂ ਦੀ ਅੈਕਸ ਗਰਲਫ੍ਰੈਂਡ ਬਾਰੇ ਇੰਟਰਵਿਊ ਵਿੱਚ ਕਾਫੀ ਸਵਾਲ ਪੁੱਛੇ ਜਾਂਦੇ ਹਨ। ਰਲਸ਼ਿਤ ਸ਼ੈੱਟੀ ਆਪਣੀ ਐਕਸ ਗਰਲਫਰੈਂਡ ਦੇ ਬਾਰੇ ਵਿੱਚ ਕਹਿੰਦੇ ਹਨ ਕਿ ਉਹ ਵੱਡੇ ਸੁਪਨੇ ਦੇਖਦੀ ਹੈ ਅਤੇ ਮੈਂ ਉਨ੍ਹਾਂ ਦੇ ਅਤੀਤ ਨੂੰ ਜਾਣਦਾ ਹਾਂ। ਇਸ ਲਈ ਇਹ ਵੀ ਜਾਣਦਾ ਹਾਂ ਕਿ ਉਹ ਸਪਨੇ ਕਿੱਥੋਂ ਆਉਂਦੇ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਦਾਕਾਰਾ ਰਸ਼ਮਿਕਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਰਸ਼ਮਿਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

The post ਫਿਲਮਾਂ ਵਿੱਚ ਸਫਲਤਾ ਮਿਲਣ ਤੋਂ ਬਾਅਦ ਇਸ ਖੂਬਸੂਰਤ ਅਦਾਕਾਰਾ ਨੇ ਬੁਆਏਫ੍ਰੈਂਡ ਨਾਲ ਕੀਤਾ ਅਜਿਹਾ ਸਲੂਕ appeared first on Daily Post Punjabi.