rashmi interview Archives - Daily Post Punjabi

ਮਾੜੇ ਹਾਲਾਤਾਂ ਵਿੱਚ ਬਿਤਿਆ ਰਸ਼ਮੀ ਦਾ ਬਚਪਨ, ਕਦੇ ਡਾਂਸ ਕਾਲਸ ਦੇ ਲਈ ਨਹੀਂ ਸੀ 350 ਰੁਪਏ
rashmi desai struggle story:ਬਿੱਗ ਬੌਸ ਦਾ 13ਵਾਂ ਸੀਜਨ ਸੁਪਰਹਿੱਟ ਰਿਹਾ। ਟੀਆਰਪੀ ਤੋਂ ਲੈ ਕੇ ਹੈੱਡਲਾਈਨਜ਼ ਵਿੱਚ ਹਰ ਥਾਂ ਸ਼ੋਅ ਛਾਇਆ ਰਿਹਾ। ਸ਼ੋਅ ਤੋਂ ਬਾਅਦ ਇਸਦੇ ਕੰਟੈਸਟੈਂਟ ਵੀ ਚਰਚਾ ਵਿੱਚ ਆ ਗਏ ਸਨ। ਸ਼ੋਅ ਦੀ ਇੱਕ ਅਜਿਹੀ ਹੀ ਕੰਟੈਸਟੈਂਟ ਦਾ ਨਾਮ ਹੈ-ਰਸ਼ਮੀ ਦੇਸਾਈ। ਰਸ਼ਮੀ ਦੇਸਾਈ ਬਿੱਗ ਬੌਸ ਤੋਂ ਪਹਿਲਾਂ ਵੀ ਟੀਵੀ ਦਾ ਮੰਨਿਆ ਪ੍ਰਮੰਨਿਆ ਨਾਂਅ ਹੈ ਅਤੇ ਜਾਣਾ ਪਹਿਚਾਣਾ ਚਿਹਰਾ ਸੀ। ਰਸ਼ਮੀ ਨੇ ਇਹ ਮੁਕਾਮ ਹਾਸਿਲ ਕਰਨ ਲਈ ਮਿਹਨਤ ਕੀਤੀ ਹੈ।ਇਹ ਉਨ੍ਹਾਂ ਨੇ ਕਈ ਵਾਰ ਸ਼ੋਅ ਵਿੱਚ ਦੱਸਿਆ ਸੀ। ਇੱਕ ਇੰਟਰਵਊ ਵਿਚ ਰਸ਼ਮੀ ਦੇਸਾਈ ਨੇ ਦੱਸਿਆ ਕਿ ਮੈਨੂੰ ਡਾਂਸ ਕਾਫੀ ਸਪੰਦ ਸੀ ਪਰ ਮੇਰੀ ਮਾਂ ਡਾਂਸ ਕਲਾਸ ਦੀ ਫੀਸ 350 ਰੁਪਏ ਇਕੱਠਾ ਕਰ ਸਕਦੀ ਸੀ। ਮੇਰੀ ਮਾਂ ਸਰਕਾਰੀ ਸਕੂਲ ਵਿੱਚ ਟੀਚਰ ਸੀ ਅਤੇ ਉਨ੍ਹਾਂ ਨੇ ਟੀਚਰ ਨੂੰ ਕਿਹਾ ਸੀ ਕਿ ਉਹ ਫੀਸ ਦੇਣ ਦੀ ਹਾਲਾਤ ਵਿੱਚ ਨਹੀਂ ਹੈ।ਪਰ ਉਨ੍ਹਾਂ ਨੇ ਟੀਚਰ ਤੋਂ ਮੈਨੂੰ ਕਲਾਸ ਵਿੱਚ ਲੈਣ ਦੀ ਗੁਜਾਰਿਸ਼ ਕੀਤੀ ਸੀ।

ਰਸ਼ਮੀ ਨੇ ਅੱਗੇ ਕਿਹਾ ਕਿ ਮੈਂ ਭਰਤਨਾਟਿਅਮ ਤੋਂ ਸ਼ੁਰੂਆਤ ਕੀਤੀ ਸੀ ਅਤੇ ਥਰਡ ਯੀਅਰ ਤੋਂ ਬਾਲੀਵੁਡ ਡਾਂਸ ਵਿੱਚ ਸ਼ਿਫਟ ਹੋ ਗਈ ਸੀ। ਥੋੜੇ ਸਮੇਂ ਬਾਅਦ ਜਦੋਂ ਮੇਰੇ ਟੀਚਰ ਕਲਾਸ ਵਿੱਚ ਨਹੀਂ ਹੁਂੰਦੇ ਸੀ ਤਾਂ ਮੈਂ ਛੋਟੇ ਬੱਚਿਆਂ ਨੂੰ ਡਾਂਸ ਸਿਖਾਉਂਦੀ ਸੀ। ਰਸ਼ਮੀ ਦੇਸਾਈ ਦੀ ਮਾਂ ਰਸੀਲਾ ਨੇ ਦੱਸਿਆ ਕਿ ਮੈਂ ਆਪਣੀ ਬੇਟੀ ਦਾ ਨਾਮ ਸ਼ਿਵਾਨੀ ਤੋਂ ਦਿੱਵਿਆ ਅਤੇ ਬਾਅਦ ਵਿੱਚ ਰਸ਼ਮੀ ਕੀਤਾ। ਕਿਉਂਕਿ ਜਦੋਂ ਇਸਨੇ ਅਦਾਕਾਰੀ ਨੂੰ ਆਪਣਾ ਪ੍ਰੋਫੈਸ਼ਨ ਬਣਾਉਣ ਦਾ ਫੈਸਲਾ ਕੀਤਾ ਤਾਂ ਮੈਂ ਸਮਾਜ ਅਤੇ ਪਰਿਵਾਰ ਦੀ ਪ੍ਰਤੀਕਿਰਿਆ ਤੋਂ ਡਰ ਗਈ ਸੀ।

ਰਸੀਲਾ ਦੇਸਾਈ ਨੇ ਅੱਗੇ ਕਿਹਾ ਕਿ ਮੈਂ ਸਿੰਗਲ ਪੈਰੇਂਟ ਸੀ, ਮੇਰੇ ਕੋਲ ਸੁਪੋਰਟ ਕਰਨ ਦੇ ਲਈ ਪਤੀ ਨਹੀਂ ਸੀ।।ਉਂਝ ਵੀ ਸਾਡੀ ਕਾਸਟ ਵਿੱਚ ਇਹ ਪਹਿਲੀ ਮਹਿਲਾ ਸੀ ਜੋ ਅਦਾਕਾਰੀ ਵਿੱਚ ਐਂਟਰੀ ਕਰ ਰਹੀ ਸੀ। ਸਾਡਾ ਪੂਰਾ ਪਰਿਵਾਰ ਕਾਫੀ ਪੜਿਆ ਲਿਖਿਆ ਹੈ ਅਤੇ ਉਨ੍ਹਾਂ ਨੇ ਕਦੇ ਅਦਾਕਾਰੀ ਬਾਰੇ ਸੋਚਿਆ ਵੀ ਨਹੀਂ ਹੈ। ਰਸ਼ਮੀਦੀ ਮਾਂ ਨੇ ਕਿਹਾ ਕਿ ਪਰ ਮੈਂ ਰਸ਼ਮੀ ਦਾ ਪੂਰਾ ਸਮਰਥਨ ਕੀਤਾ, ਮੈਂ ਸਮਾਜ ਅਤੇ ਪਰਿਵਾਰ ਤੋਂ ਡਰ ਗਈ ਸੀ ਇਸਲਈ ਮੈਂ ਇਸਦਾ ਨਾਂਅ ਬਦਲ ਦਿੱਤਾ ਪਰ ਮੇਰੀ ਭੈਣ ਮੇਰੇ ਸਾਥ ਦੇਣ ਦੇ ਲਈ ਸੀ।

The post ਮਾੜੇ ਹਾਲਾਤਾਂ ਵਿੱਚ ਬਿਤਿਆ ਰਸ਼ਮੀ ਦਾ ਬਚਪਨ, ਕਦੇ ਡਾਂਸ ਕਾਲਸ ਦੇ ਲਈ ਨਹੀਂ ਸੀ 350 ਰੁਪਏ appeared first on Daily Post Punjabi.