rashtriya lok dal Archives - Daily Post Punjabi

ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਣ ‘ਤੇ ਮਾਰਕੁੱਟ ਕੀਤੀ ਤਾਂ ਨਤੀਜੇ ਚੰਗੇ ਨਹੀਂ ਹੋਣਗੇ- ਜਯੰਤ ਚੌਧਰੀ
rashtriya lok dal leader jayant chaudhary: ਬੀਤੇ ਦਿਨ ਕੇਂਦਰੀ ਮੰਤਰੀ ਸੰਜੀਵ ਬਾਲਿਯਾਨ ਦੇ ਕਾਫਲੇ ਅਤੇ ਕਿਸਾਨਾਂ ਦੇ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਸਲੇ ਨੂੰ ਲੈ ਕੇ ਕਿਸਾਨ ਅੰਦੋਲਨ ਅਤੇ ਜਾਟ ਰਾਜਨੀਤੀ ‘ਤੇ ਗੱਲ ਹੋਣ ਲੱਗੀ ਹੈ, ਇਸ ਦੌਰਾਨ ਰਾਸ਼ਟਰੀ ਲੋਕ ਦਲ ਦੇ ਨੇਤਾ ਜਯੰਤ ਚੌਧਰੀ ਨੇ ਕਿਹਾ, ‘ਨੇਤਾਵਾਂ ਦਾ ਵਿਰੋਧ ਨਹੀਂ ਹੈ, ਕਿਸਾਨ ਸਮਝ ਗਏ ਹਨ ਕਿ ਇਹ ਕਾਨੂੰਨ ਉਨ੍ਹਾਂ ਲੋਕਾਂ ਨਹੀਂ ਬਣਾਇਆ ਗਿਆ ਹੈ ਕੁਝ ਖਾਸ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਕਾਨੂੰਨ ਬਣਾਏ ਗਏ ਹਨ।ਕਿਸਾਨ ਡਟ ਕੇ ਵਿਰੋਧ ਕਰ ਰਹੇ ਹਨ 3 ਮਹੀਨਿਆਂ ਤੋਂ ਸੜਕਾਂ ‘ਤੇ ਬੈਠੇ ਹਨ ਕਿਸਾਨ, ਉਹ ਤਕਲੀਫ ‘ਚ ਹਨ, ਜਿਸ ਤਰੀਕੇ ਨਾਲ ਉਨ੍ਹਾਂ ਦੀ ਸੜਕਾਂ ‘ਤੇ ਕੁੱਟਮਾਰ ਕੀਤੀ ਗਈ।ਉਨਾਂ੍ਹ ਨੂੰ ਖਾਲਿਸਤਾਨੀ, ਅੱਤਵਾਦੀ ਕਿਹਾ ਗਿਆ, ਤਾਂ ਇਹ ਸਭ ਕਿਸਾਨ ਦੇਖ ਰਿਹਾ ਹੈ।ਜਯੰਤ ਚੌਧਰੀ ਨੇ ਅੱਗੇ ਕਿਹਾ, ਤੁਸੀਂ ਜਨਤਾ ਵਿਚਾਲੇ ਜਾ ਰਹੇ ਹੋ, ਇਸਦਾ ਕੋਈ ਵਿਰੋਧ ਨਹੀਂ ਹੈ, ਪਰ ਜੇਕਰ ਤੁਸੀਂ ਕੋਈ ਕਿਸਾਨ ਏਕਤਾ, ਜ਼ਿੰਦਾਬਾਦ ਦੇ ਨਾਅਰੇ ਲਗਾ ਰਿਹਾ ਹੈ ਤਾਂ ਤੁਸੀਂ ਉਸਦੇ ਨਾਲ ਮਾਰਕੁੱਟ ਕਰੋਗੇ ਤਾਂ ਨਤੀਜੇ ਚੰਗੇ ਨਹੀਂ ਹੋਣਗੇ।

rashtriya lok dal leader jayant chaudhary

ਕੇਂਦਰੀ ਮੰਤਰੀ ਸੰਜੀਵ ਬਾਲਿਯਾਨ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ‘ਤੇ ਰਾਲੋਦ ਵਰਕਰਾਂ ਨੇ ਹਮਲਾ ਕੀਤਾ ਹੈ,ਇਸ ‘ਤੇ ਜਵਾਬ ਦਿੰਦੇ ਹੋਏ ਜਯੰਤ ਚੌਧਰੀ ਨੇ ਕਿਹਾ, ਭਰਾ ਸਾਡਾ ਤਾਂ ਇੱਕ ਵਿਧਾਇਕ ਸੀ, ਉਹ ਵੀ ਬੀਜੇਪੀ ‘ਚ ਭੱਜ ਗਿਆ, ਅਸੀਂ ਇੰਨੇ ਤਾਕਤਵਰ ਹਾਂ ਕੀ ਅਸੀਂ ਪਿੰਡ-ਪਿੰਡ ‘ਚ ਉਨ੍ਹਾਂ ਦਾ ਵਿਰੋਧ ਕਰਾਂਗੇ।ਸੰਜੀਵ ਬਾਲਿਯਾਨ ਦੋ ਵਾਰ ਜਿੱਤੇ ਹਨ,ਪਬਲਿਕ ਨੇ ਇੰਨਾ ਤਾਕਤਵਰ ਬਣਾ ਦਿੱਤਾ ਹੈ ਅਜੇ ਵੀ ਉਨ੍ਹਾਂ ਨੂੰ ਮਸਜਿਦਾਂ ਤੋਂ ਡਰ ਕਿਉਂ ਲੱਗ ਰਿਹਾ ਹੈ? ਮਸਜਿਦਾਂ ‘ਚ ਅਜਾਨ ਹੋ ਰਹੀ ਹੈ ਤਾਂ ਉਹ ਅਜਿਹੀਆਂ ਗੱਲਾਂ ਕਿਉਂ ਕਹਿ ਰਹੇ ਹਨ? ਹਿੰਦੂ-ਮੁਸਲਮਾਨਾਂ ‘ਚ ਵੰਡ ਕੇ ਜੋ ਤੁਸੀਂ ਸਿਆਸਤ ਕਰਦੇ ਹੋ ਇਸ ਵਾਰ ਪੂਰੇ ਤਰੀਕੇ ਨਾਲ ਨਾਕਾਮ ਰਹੇਗੀ।ਨੇਤਾ ਜੇਕਰ ਉਲਟਾ ਸਮਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ।ਕਿਸਾਨ ਦੀ ਇੱਕ ਹੀ ਗੱਲ ਹੈ ਕਿ ਕਾਨੂੰਨ ਵਾਪਸ ਲਉ।

ਆਪਣੀ ਪਾਰਟੀ ਨੂੰ ਮਨਾਉ ਵਿਧਾਇਕ, ਸੰਸਦ, ਮੰਤਰੀ ਜੋ ਵੀ ਹੋ, ਤੁਸੀਂ ਜਨਤਾ ਨੂੰ ਮਨਾਉਣ ਦੀ ਕੋਸ਼ਿਸ਼ ਨਾ ਕਰੋ, ਤੁਸੀਂ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਨੂੰ ਸਮਝਾਉ।ਮੈਂ ਤਾਂ ਆਪਣੇ ਪੰਚਾਇਤ ‘ਚ ਭਾਜਪਾ ਨੇਤਾਵਾਂ ਨੂੰ ਸੱਦਾ ਦੇ ਰਿਹਾ ਹਾਂ ਕਿ ਉਹ ਆਉਣ ਅਤੇ ਸਾਡੀਆਂ ਗੱਲ ਸੁਣਨ।ਤੁਹਾਡੇ ਸਹਿਣ ਕਹਿਣ ਦੀ ਸਮਰੱਥਾ ਹੋਣੀ ਚਾਹੀਦੀ।ਤੁਸੀਂ ਆਪਣੀ ਬੁਰਾਈ ਨੂੰ ਸਹਿਣ ਕਰੋ, ਸੰਜੀਵ ਬਲਿਯਾਨ ਨੂੰ ਅੱਜ ਵੀ ਮੈਂ ਹੀ ਮੈਂ ਦਿਸ ਰਿਹਾ ਹਾਂ, ਕਿਸਾਨ ਦਾ ਦਰਦ ਦਿਖਾਈ ਨਹੀਂ ਦਿੰਦੀ।

ਇਹ ਵੀ ਦੇਖੋ:ਮਹਿਰਾਜ ਸਟੇਜ ਤੋਂ ਲੱਖੇ ਸਿਧਾਣੇ ਦੀ ਦਿੱਲੀ ਪੁਲਿਸ ਨੂੰ ਚੇਤਾਵਨੀ, ਪੁਲਿਸ ਪੰਜਾਬ ਆਈ ਤਾਂ ਬਰਦਾਸ਼ਤ ਨਹੀਂ ਕਰਾਂਗੇ

The post ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਣ ‘ਤੇ ਮਾਰਕੁੱਟ ਕੀਤੀ ਤਾਂ ਨਤੀਜੇ ਚੰਗੇ ਨਹੀਂ ਹੋਣਗੇ- ਜਯੰਤ ਚੌਧਰੀ appeared first on Daily Post Punjabi.