Rat steales diamond necklace Archives - Daily Post Punjabi

ਚੂਹਾ ਬਣਿਆ ਚੋਰ, ਗਹਿਣਿਆਂ ਦੀ ਦੁਕਾਨ ਤੋਂ ਹੀਰਿਆਂ ਦਾ ਹਾਰ ਕੀਤਾ ਚੋਰੀ
ਦਿੱਲੀ ‘ਤੋਂ ਚੋਰੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਤੁਸੀਂ ਵਿਅਕਤੀਆਂ ਨੂੰ ਚੋਰੀ ਕਰਦੇ ਦੇਖਿਆ ਹੋਵੇਗਾ ਪਰ ਦਿੱਲੀ ਦੇ ਇਕ ਗਹਿਣਿਆਂ ਦੀ ਦੁਕਾਨ ‘ਚ ਇਕ ਚੂਹੇ ਨੇ ਚੋਰੀ ਕੀਤੀ ਹੈ। ਚੂਹੇ ਵੱਲੋਂ ਦੁਕਾਨ ਤੋਂ ਹੀਰੇ ਦਾ ਹਾਰ ਚੋਰੀ ਕਰ ਲਿਆ ਗਿਆ ਹੈ। ਇਸ ਦਾ ਵੀਡੀਓ ਵੀ ਸੋਸ਼ਲ ਮੀਡਿਆ ‘ਤੇ ਬਹੁਤ ਜਿਆਦਾ ਵਾਇਰਲ ਹੋ ਰਿਹਾ ਹੈ।

Rat steales diamond necklace

ਇਸ ਵੀਡੀਓ ਨੂੰ IPS ਅਧਿਕਾਰੀ ਹਿੰਗਾਂਕਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। 30 ਸੈਕਿੰਡ ਦੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਡਿਸਪਲੇ ‘ਤੇ ਲੱਗੇ ਹੀਰੇ ਦੇ ਸੈੱਟ ‘ਤੇ ਇਕ ਚੂਹਾ ਛਾਲ ਮਾਰ ਕੇ ਬੈਠ ਗਿਆ। ਇੰਨਾ ਹੀ ਨਹੀਂ, ਚੂਹੇ ਨੇ ਡਿਸਪਲੇ ਤੋਂ ਹਾਰ ਕੱਢ ਲਿਆ ਅਤੇ ਤੁਰੰਤ ਉਥੋਂ ਗਾਇਬ ਹੋ ਗਿਆ। ਵੀਡੀਓ ਦੇ ਕੈਪਸ਼ਨ ‘ਚ ਲਿਖਿਆ- ਹੁਣ ਇਹ ਚੂਹਾ ਕਿਸ ਲਈ ਹੀਰੇ ਦਾ ਹਾਰ ਲੈ ਕੇ ਗਿਆ ਹੋਵੇਗਾ।

ਇਹ ਵੀ ਪੜ੍ਹੋ : ਅਗਨੀਵੀਰ ਭਰਤੀ ਪ੍ਰਕਿਰਿਆ ‘ਚ ਵੱਡਾ ਬਦਲਾਅ, ਹੁਣ ਆਨਲਾਈਨ ਦਾਖਲਾ ਪ੍ਰੀਖਿਆ ਲਾਜ਼ਮੀ

ਜਾਣਕਾਰੀ ਅਨੁਸਾਰ ਇਸ ਵੀਡੀਓ ਨੂੰ ਹੁਣ ਤੱਕ 90 ਹਜ਼ਾਰ ਲੋਕ ਪਸੰਦ ਕਰ ਚੁੱਕੇ ਹਨ। ਇਕ ਯੂਜ਼ਰ ਨੇ ਇਸ ਵੀਡੀਓ ਦੇ ਕਮੈਂਟ ‘ਚ ਲਿਖਿਆ- ਉਸ ਨੇ ਆਪਣੀ ਪਤਨੀ ਚੂਹੀਆ ਲਈ ਹਾਰ ਜ਼ਰੂਰ ਲਿਆ ਹੋਵੇਗਾ, ਜਦਕਿ ਇਕ ਨੇ ਲਿਖਿਆ ਕਿ ਚੂਹੀਆ ਬਹੁਤ ਡਿਮਾੰਡਿੰਗ ਹੋਵੇਗੀ। ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਚੂਹਾ ਵੈਲੇਨਟਾਈਨ ਡੇਅ ਦੀ ਤਿਆਰੀ ਕਰ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਚੂਹਾ ਬਣਿਆ ਚੋਰ, ਗਹਿਣਿਆਂ ਦੀ ਦੁਕਾਨ ਤੋਂ ਹੀਰਿਆਂ ਦਾ ਹਾਰ ਕੀਤਾ ਚੋਰੀ appeared first on Daily Post Punjabi.