ravana Archives - Daily Post Punjabi

ਰਾਵਣ ‘ਤੇ ਛਾਇਆ ਕੋਰੋਨਾ ਸੰਕਟ, 75 ਫੀਸਦੀ ਘਟੀ ਪੁਤਲਿਆਂ ਦੀ ਵਿਕਰੀ
heavy corona ravana mannequins sold: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਮਹਾਮਾਰੀ ਦੀ ਕਹਿਰ ਦੇਸ਼ ਦੇ ਹਰ ਵਰਗ ‘ਤੇ ਛਾਇਆ ਨਜ਼ਰ ਆਇਆ ਹੈ। ਕਈ ਲੋਕਾਂ ਨੇ ਆਪਣੀ ਜਾਨ ਗੁਆਈ ਤੇ ਕਈ ਦੀਆਂ ਤਾਂ ਰੋਜ਼ੀ-ਰੋਟੀ ਹੀ ਚਲੀ ਗਈ। ਇੰਨਾ ਹੀ ਕੋਰੋਨਾ ਮਹਾਮਾਰੀ ਦੀ ਅਸਰ ਹੁਣ ਧਾਰਮਿਕ ਪਰੰਪਰਾਵਾਂ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਸ਼ਹਿਰ ‘ਚ ਸ੍ਰੀ ਰਾਮ ਲੀਲਾ ਕਮੇਟੀ ਦਰੇਸੀ ਵੱਲੋਂ ਸਭ ਤੋਂ ਉੱਚਾ 35 ਫੁੱਟ ਦਾ ਰਾਵਣ ਬਣਾਇਆ ਗਿਆ ਹੈ। ਦੇਰ ਰਾਤ 12 ਵਜੇ ਰਾਵਣ ਦਾ ਪੁਤਲਾ ਦਰੇਸੀ ਮੈਦਾਨ ‘ਚ ਪੁਲਿਸ ਦੀ ਸੁਰੱਖਿਆ ‘ਚ ਖੜ੍ਹਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਜਗੁਰੂ ਨਗਰ ਦੁਸ਼ਹਿਰਾ ਕਮੇਟੀ, ਢੋਲੇਵਾਲਾ ‘ਚ ਧਰਮ ਤੇ ਵਿਰਸਾ ਕਲੱਬ ਪ੍ਰਤਾਪ ਚੌਕ ਅਤੇ ਉਪਕਾਰ ਨਗਰ ਦੁਸ਼ਹਿਰਾ ਕਮੇਟੀ ਵੱਲ਼ੋਂ 20-20 ਫੁੱਟ ਦਾ ਰਾਵਣ ਬਣਾਇਆ ਗਿਆ ਹੈ।

heavy corona ravana mannequins sold

ਇਸ ਵਾਰ ਕੋਰੋਨਾ ਦਾ ਮਾਰ ਅਜਿਹੀ ਪਈ ਹੈ ਕਿ ਬਾਜ਼ਾਰ ‘ਚ ਰਾਵਣ , ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਖਰੀਦਣ ਲਈ ਗਾਹਕ ਹੀ ਨਹੀਂ ਮਿਲ ਰਹੇ ਹਨ। ਇਸ ਤੋਂ ਦੁਕਾਨਦਾਰਾਂ ਦੀ 75 ਫੀਸਦੀ ਵਿਕਰੀ ਘੱਟ ਗਈ ਹੈ। ਹੈਬੋਵਾਲ ਸਥਿਤ ਦੁਕਾਨ ਦੇ ਮਾਲਿਕ ਅਨਿਲ ਥਾਪਰ ਨੇ ਦੱਸਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅੱਧੇ ਹੀ ਪੁਤਲੇ ਲੈ ਕੇ ਆਏ, ਪਰ ਉਸ ‘ਚ ਹੁਣ ਤੱਕ 25 ਫੀਸਦੀ ਦੀ ਹੀ ਵਿਕਰੀ ਹੋਈ ਹੈ।

The post ਰਾਵਣ ‘ਤੇ ਛਾਇਆ ਕੋਰੋਨਾ ਸੰਕਟ, 75 ਫੀਸਦੀ ਘਟੀ ਪੁਤਲਿਆਂ ਦੀ ਵਿਕਰੀ appeared first on Daily Post Punjabi.

ਕੋਰੋਨਾ ਨੇ ਘਟਾਈ ਰਾਵਣ ਦੇ ਪੁਤਲੇ ਦੀ ਲੰਬਾਈ, ਜਾਣੋ ਕਾਰਨ
ludhiana dussehra ravana corona: ਲੁਧਿਆਣਾ (ਤਰਸੇਮ ਭਾਰਦਵਾਜ)-ਚੰਗਿਆਈ ਦੀ ਬੁਰਾਈ ‘ਤੇ ਜਿੱਤ ਦਾ ਤਿਉਹਾਰ ਦੁਸ਼ਹਿਰਾ ਹਰ ਸਾਲ ਦੇਸ਼ ਭਰ ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਰਕੇ ਬਹੁਤ ਇਕੱਠ ਤੋਂ ਮਨਾਹੀ ਹੈ, ਜਿਸ ਕਰਕੇ ਰਾਵਣ ਦਾ ਆਕਾਰ ਘਟਾ ਦਿੱਤਾ ਗਿਆ ਹੈ ਅਤੇ ਲੁਧਿਆਣਾ ਦੇ ਦਰੇਸੀ ਗਰਾਊਂਡ ਚ 35 ਫੁੱਟ ਦਾ ਰਾਵਣ ਫੂਕਿਆ ਜਾਣਾ ਹੈ ਜੋ ਪਹਿਲਾ 90 ਫੁੱਟ ਤੋਂ ਵੀ ਉੱਚਾ ਹੁੰਦਾ ਸੀ। ਇਸ ਵਾਰ ਨਾ ਤਾਂ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਣੇ ਹਨ।ਦਰੇਸੀ ਗਰਾਊਂਡ ਦੇ ‘ਚ ਮੁਸਲਿਮ ਪਰਿਵਾਰ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ।

ludhiana dussehra ravana corona

ਰਾਵਣ ਦੇ ਪੁਤਲੇ ਬਣਾਉਣ ਵਾਲੇ ਅਸਗਰ ਅਲੀ ਨੇ ਦੱਸਿਆ ਕਿ ਚਾਰ ਪੀੜ੍ਹੀਆਂ ਤੋਂ ਉਹ ਰਾਵਣ ਬਣਾਉਣ ਦਾ ਕੰਮ ਕਰਦੇ ਨੇ ਹਾਲਾਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੜ੍ਹੀ-ਲਿਖੀ ਹੈ ਅਤੇ ਬੇਟਾ ਸੌਫਟਵੇਅਰ ਇੰਜੀਨੀਅਰ ਹੈ ਜਦਕਿ ਬੇਟੀ ਸਰਕਾਰੀ ਨੌਕਰੀ ਕਰਦੀ ਹੈ ਪਰ ਇਸ ਦੇ ਬਾਵਜੂਦ ਆਪਣਾ ਪੁਸ਼ਤੈਨੀ ਕੰਮ ਨਹੀਂ ਛੱਡ ਰਹੇ ਕਿਉਂਕਿ ਇਹ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ, ਪੰਜਾਬ ਤੋਂ ਇਲਾਵਾ ਉਨ੍ਹਾਂ ਦੇ ਬਣਾਏ ਪੁਤਲੇ ਜੰਮੂ ਕਸ਼ਮੀਰ ਦਿੱਲੀ, ਹਰਿਆਣਾ ਦੇ ਨਾਲ ਚੰਡੀਗੜ੍ਹ ਆਦ ਵੀ ਸਪਲਾਈ ਹੁੰਦੇ ਹਨ। ਅਸਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਹਿੰਦੂ ਧਰਮ ਦੇ ਤਿਉਹਾਰ ਤੇ ਉਹ ਵੀ ਯੋਗਦਾਨ ਪਾਉਂਦੇ ਹਨ।

ludhiana dussehra ravana corona

ਦੂਜੇ ਪਾਸੇ ਅਸਗਰ ਦੇ ਬੇਟੇ ਇਮਰਾਨ ਨੇ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਨੇ ਆਪਣਾ ਪੁਸ਼ਤੈਨੀ ਕੰਮ ਕਰਨ ਉਹਨਾਂ ਨੂੰ ਕੋਈ ਸ਼ਰਮ ਨਹੀਂ। ਉਨ੍ਹਾਂ ਕਿਹਾ ਕਿ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਹ ਰਾਵਣ ਨੂੰ 5 ਮਿੰਟ ‘ਚ ਫੂਕ ਦਿੱਤਾ ਜਾਂਦਾ ਹੈ ਪਰ ਧਰਮ ਲੋਕਾਂ ਦੀਆਂ ਭਾਵਨਾਵਾਂ ਇਸ ਦੇ ਨਾਲ ਜੁੜੀਆਂ ਹੋਈਆ ਹਨ। ਦੱਸਣਯੋਗ ਹੈ ਕਿ ਦੇਸ਼ ਦੇ ‘ਚ ਮੌਜੂਦਾ ਹਾਲਾਤ ਧਰਮਾਂ ਨੂੰ ਵੱਖ-ਵੱਖ ਜ਼ਰੂਰ ਕਰਦੇ ਨੇ ਪਰ ਸਾਡੇ ਰੀਤੀ ਰਿਵਾਜ ਅਤੇ ਤਿਉਹਾਰ ਵੱਖ-ਵੱਖ ਧਰਮਾਂ ਨੂੰ ਇੱਕ ਕਰਨ ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਸ਼ਾਇਦ ਇਹੀ ਕਾਰਨ ਹੈ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ।

The post ਕੋਰੋਨਾ ਨੇ ਘਟਾਈ ਰਾਵਣ ਦੇ ਪੁਤਲੇ ਦੀ ਲੰਬਾਈ, ਜਾਣੋ ਕਾਰਨ appeared first on Daily Post Punjabi.