Raveena share cat puma picture Archives - Daily Post Punjabi

ਰਵੀਨਾ ਟੰਡਨ ਨੇ ਆਪਣੀ ਪਾਲਤੂ ਬਿੱਲੀ ਨਾਲ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ
Raveena share cat puma picture : ਬਾਲੀਵੁਡ ਤੇ ਪਾਲੀਵੁਡ ਸਿਤਾਰਿਆਂ ਨੂੰ ਜਾਨਵਰਾਂ ਨਾਲ ਕਿੰਨਾ ਪਿਆਰ ਹੈ। ਇਹ ਤਾਂ ਅਕਸਰ ਹੀ ਉਹ ਆਪਣੇ ਸੋਸ਼ਲ ਮੀਡੀਆ ਦੀਆਂ ਪੋਸਟਾਂ ਦੇ ਜ਼ਰੀਏ ਦੱਸਦੇ ਰਹਿੰਦੇ ਹਨ। ਦਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈੈ। ਰਵੀਨਾ ਨੇ ਆਪਣੀ ਪਾਲਤੂ ਬਿੱਲੀ ਪੁਮਾ ਦੇ ਨਾਲ ਕੁਝ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਇਹ ਚੀਜ਼ਾਂ ਹਨ ਜੋ ਮੈਨੂੰ ਖੁਸ਼ੀ ਦਿੰਦੀਆਂ ਹਨ’।

Raveena share cat puma picture

ਰਵੀਨਾ ਟੰਡਨ ਨੇ ਪੰਜ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਆਪਣੀ ਕੈਟ ਦੇ ਨਾਲ ਵੱਖ-ਵੱਖ ਪੋਜ਼ ‘ਚ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ। ਹੁਣ ਤੱਕ ਇਨ੍ਹਾਂ ਤਸਵੀਰਾਂ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਜੇ ਗੱਲ ਕਰੀਏ ਰਵੀਨਾ ਟੰਡਨ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁਡ ਨੂੰ ਕਈ ਸੁਪਰ ਹਿੱਟ ਫ਼ਿਲਮਾਂ ਜਿਵੇਂ ਮੋਹਰਾ,ਅੰਦਾਜ਼ ਅਪਨਾ ਅਪਨਾ, ਦਿਲਵਾਲੇ, ਲਾਡਲਾ ਆਦਿ ਕਈ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

Raveena share cat puma picture

ਫ਼ਿਲਮੀ ਦੁਨੀਆ ਤੋਂ ਬਾਅਦ ਹੁਣ ਉਹ ਟੀਵੀ ਜਗਤ ‘ਚ ਕੰਮ ਕਰ ਰਹੀ ਹੈ। ਉਹ ਕਈ ਨਾਮੀ ਰਿਐਲਟੀ ਸ਼ੋਅਜ਼ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੀ ਹੈ। ਦਸ ਦੇਈਏ ਕਿ ਸੰਨੀ ਦਿਓਲ ਕਰਕੇ ਡਿੰਪਲ ਨੇ ਰਵੀਨਾ ਟੰਡਨ ਨੂੰ ਥੱਪੜ ਮਾਰ ਦਿੱਤਾ ਸੀ। ਫ਼ਿਲਮਾਂ ਵਿੱਚ ਪ੍ਰੇਮੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੇ ਹੋਏ ਇਹ ਜੋੜੀ ਕਦੋਂ ਤੇ ਕਿਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗੀ, ਇਸ ਦਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਾ। ਅਕਸਰ ਦੋਵੇਂ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਸਨ ਪਰ ਅਚਾਨਕ ਦੋਹਾਂ ਦੇ ਰਿਸ਼ਤੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਗਈ।

ਕਿਹਾ ਜਾਂਦਾ ਹੈ ਕਿ ਦੋਹਾਂ ਦੇ ਵਿਚਕਾਰ ਰਵੀਨਾ ਟੰਡਨ ਆ ਗਈ ਸੀ। ਫ਼ਿਲਮ ਜ਼ਿੱਦੀ ਵਿੱਚ ਦੋਵੇਂ ਇੱਕਠੇ ਕੰਮ ਕਰ ਰਹੇ ਸਨ, ਉਸ ਸਮੇਂ ਰਵੀਨਾ ਦਾ ਅਕਸ਼ੇ ਕੁਮਾਰ ਨਾਲ ਬ੍ਰੇਕਅਪ ਹੋਇਆ ਸੀ। ਅਜਿਹੇ ਵਿੱਚ ਟੁੱਟੇ ਦਿਲ ਨੂੰ ਸਹਾਰਾ ਦੇਣ ਲਈ ਰਵੀਨਾ ਸੰਨੀ ਕੋਲ ਪਹੁੰਚ ਗਈ। ਦੋਹਾਂ ਵਿੱਚ ਹੌਲੀ ਹੌਲੀ ਨਜ਼ਦੀਕੀਆਂ ਵੱਧ ਗਈਆਂ ਸਨ। ਇੱਕ ਖ਼ਬਰ ਮੁਤਾਬਿਕ ਦੋਹਾਂ ਨੂੰ ਨਜ਼ਦੀਕ ਹੁੰਦੇ ਦੇਖ ਡਿੰਪਲ ਨੂੰ ਬਹੁਤ ਗੁੱਸਾ ਆਉਂਦਾ ਸੀ ਤੇ ਇੱਕ ਦਿਨ ਉਹ ਫ਼ਿਲਮ ਜਿੱਦੀ ਦੇ ਸੈੱਟ ‘ਤੇ ਪਹੁੰਚੀ ਤੇ ਉਸ ਨੇ ਸਭ ਦੇ ਸਾਹਮਣੇ ਰਵੀਨਾ ਟੰਡਨ ਨੂੰ ਥੱਪੜ ਮਾਰ ਦਿੱਤਾ ਸੀ।

The post ਰਵੀਨਾ ਟੰਡਨ ਨੇ ਆਪਣੀ ਪਾਲਤੂ ਬਿੱਲੀ ਨਾਲ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ appeared first on Daily Post Punjabi.