Raveena Tandon Daughter Marriage Archives - Daily Post Punjabi

ਬੇਟੀ ਦੇ ਵਿਆਹ ‘ਚ ਰੁਝੀ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ ਤਸਵੀਰਾਂ
Raveena Tandon Daughter Marriage: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। 90 ਦੇ ਦਿਹਾਕੇ ਦੀ ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਹੁਣ ਭਲੇ ਹੀ ਫਿਲਮਾ ਵਿੱਚ ਘੱਟ ਨਜ਼ਰ ਆਉਦੀ ਹੈ ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤੱਕ ਬਾਲੀਵੁੱਡ ‘ਚ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਤ ਹੋਈਆਂ ਹਨ। ਉਹਨਾਂ ਨੇ ਸਮਾਜ਼ ਦੇ ਪ੍ਰਤੀ ਜਿੰਮੇਦਾਰੀ ਅਤੇ ਸੋਚ ਹੀ ਸੀ ਜਿਸ ਨੂੰ ਉਹਨਾਂ ਨੇ 90 ਦੇ ਦਿਹਾਕੇ ‘ਚ ਵਿਆਹ  ਤੋ ਪਹਿਲਾ ਹੀ 2 ਲੜਕੀਆ ਨੂੰ ਗੋਦ ਲਿਆ ਸੀ। ਤੁਹਾਨੂੰ ਦੱਸ ਦਈਏ ਕਿ ਸਾਲ 2004 ਵਿੱਚ ਉਹਨਾਂ ਨੇ ਪੂਜਾ ਤੇ ਛਾਇਆ ਨੂੰ ਗੋਦ ਲਿਆ ਸੀ।

Raveena Tandon Daughter Marriage

ਪੂਜਾ ਉਸ ਸਮੇ 11 ਸਾਲ ਦੀ ਸੀ ਅਤੇ ਛਾਇਆ 8 ਸਾਲ ਦੀ।ਰਵੀਨਾ ਇਸ ਸਮੇਂ ਗੋਆ ਵਿੱਚ ਆਪਣੀ ਬੇਟੀ ਦੇ ਵਿਆਹ ਵਿੱਚ ਰੁੱਝੀ ਹੋਈ ਹੈ, ਇਹ ਵਿਆਹ ਹਿੰਦੂ ਅਤੇ ਕੈਥੋਲਿਕ ਰੀਤੀ-ਰਿਵਾਜਾਂ ਨਾਲ ਹੋਵੇਗਾ। ਇਸ ਵਿਆਹ ਵਿਚ ਸਿਰਫ ਪਰਿਵਾਰਕ ਮੈਬਰਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਰਵੀਨਾ ਨੇ ਵਿਆਹ ਦੀਆਂ ਰਸਮਾਂ ਦੀ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ ਹਨ।ਜੋ ਕਾਫੀ ਵਾਇਰਲ ਹੋ ਰਹੀਆ ਹਨ।ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਰਵੀਨਾ ਟੰਡਨ ਜਲਦ ਹੀ ਸਾਊਥ ਦੇ ਸੁਪਰਸਟਾਰ ਯਸ਼ ਦੀ ਫਿਲਮ ਕੇਜੀ ਐਫ ਚੈਪਟਰ 2 ਵਿੱਚ ਨਜ਼ਰ ਆਵੇਗੀ। ਇਸ ਵਿੱਚ ਉਨ੍ਹਾਂ ਦੇ ਨਾਲ ਸੰਜੇ ਦੱਤ ਵੀ ਹੋਣਗੇ।

And time really flies….it's time to walk her down the aisle…. pic.twitter.com/QO9jGGyZpg
— Raveena Tandon (@TandonRaveena) January 21, 2016

ਫਿਲਮ ਤੋਂ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਵੀਨਾ ਟੰਡਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ$ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤੱਕ ਬਾਲੀਵੁੱਡ ‘ਚ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਤ ਹੋਈਆਂ ਹਨ।

The post ਬੇਟੀ ਦੇ ਵਿਆਹ ‘ਚ ਰੁਝੀ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆ ਤਸਵੀਰਾਂ appeared first on Daily Post Punjabi.